ਲੁਧਿਆਣਾ : ਮੜੀਆਂ ‘ਚ ਮੇਲਾ ਕਰਵਾਉਣ ਨੂੰ ਲੈ ਕੇ ਭਾਰੀ ਵਿਵਾਦ, ਵੇਖੋ ਪੂਰੀ ਵੀਡੀਓ

0
418

ਲੁਧਿਆਣਾ, 2 ਅਕਤੂਬਰ| ਲੁਧਿਆਣਾ ਦੇ ਪਿੰਡ ਸਨੇਤ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਸ਼ਮਸ਼ਾਨਘਾਟ ਵਿਖੇ ਹੋ ਰਹੇ ਮੇਲੇ ਨੂੰ ਲੈ ਕੇ ਦੋ ਗੁਟ ਆਪਸ ਵਿੱਚ ਭਿੜ ਗਏ ਅਤੇ ਇਸ ਦੌਰਾਨ ਜੰਮ ਕੇ ਹੰਗਾਮਾ ਕੀਤਾ ਅਤੇ ਇੱਕ ਦੂਜੇ ਉੱਪਰ ਕਈ ਪ੍ਰਕਾਰ ਦੇ ਗੰਭੀਰ ਦੋਸ਼ ਲਗਾਏ। ਉਥੇ ਹੀ ਹੰਗਾਮੇ ਦੀ ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚੀ ਪੁਲਿਸ ਨੇ ਦੋਹਾਂ ਹੀ ਪੱਖਾਂ ਨੂੰ ਸ਼ਾਂਤ ਕਰਵਾ ਕੇ ਮਾਮਲੇ ਦੇ ਜਾਂਚ ਦੀ ਗੱਲ ਕਹੀ।

ਵੇਖੋ ਪੂਰੀ ਵੀਡੀਓ