ਲੁਧਿਆਣਾ, 5 ਫਰਵਰੀ| ਲੁਧਿਆਣਾ ਦੇ ਐਲਗ੍ਰੀਨ ਪੈਲੇਸ ਵਿਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਇਕ ਵਿਆਹ ਦੌਰਾਨ ਡੀਜੇ ਉਤੇ ਗਾਣਾ ਲਾਉਣ ਨੂੰ ਲੈ ਕਿ ਇਕ ਨੌਜਵਾਨ ਨੇ ਸ਼ਰਾਬੀ ਹਾਲਤ ਵਿਚ ਫਾਇਰਿੰਗ ਕਰ ਦਿੱਤੀ। ਫਾਇਰਿੰਗ ਦੌਰਾਨ ਤਿੰਨ ਗੋਲੀਆਂ ਚੱਲੀਆਂ।
ਦੋ ਹਵਾਈ ਫਾਇਰ ਹੋਏ ਕੇ ਇਕ ਗੋਲ਼ੀ ਇਕ ਮੁੰਡੇ ਦੇ ਦਿਲ ਵਿਚ ਲੱਗੀ, ਜਿਸਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ। ਜ਼ਖਮੀ ਨੌਜਵਾਨ ਦਾ ਨਾਂ ਵਿੱਕੀ ਦੱਸਿਆ ਜਾ ਰਿਹਾ ਹੈ।
ਵੇਖੋ ਵੀਡੀਓ-
https://www.facebook.com/punjabibulletinworld/videos/914043260119720