ਲੁਧਿਆਣਾ : ਸਕੂਲ ‘ਚ ਸ਼ਰੇਆਮ ਬਦਮਾਸ਼ੀ, ਮੁੰਡੇ ਨੂੰ ਘੇਰ ਕੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ, ਵੇਖੋ ਵੀਡੀਓ

0
690

ਲੁਧਿਆਣਾ, 6 ਫਰਵਰੀ| ਲੁਧਿਆਣਾ ਦੇ ਪੀਏਯੂ ਵਿੱਚ ਬਣੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬਾਹਰ ਆਪਸ ‘ਚ ਸਕੂਲ ਦੀਆਂ ਵਰਦੀਆਂ ਪਾ ਕੇ ਲੜਦੇ ਸਕੂਲੀ ਬੱਚਿਆਂ ਦੀ ਵੀਡੀਓ ਲਗਾਤਾਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਕਾਫੀ ਗਿਣਤੀ ਵਿਦਿਆਰਥੀ ਆਪਸ ‘ਚ ਝਗੜ ਰਹੇ ਹਨ। ਉਨ੍ਹਾਂ ‘ਚੋਂ ਕੁਝ ਦੇ ਹੱਥਾਂ ‘ਚ ਹਥਿਆਰ ਵੀ ਦਿਖਾਈ ਦੇ ਰਹੇ ਹਨ।

ਵੇਖੋ ਵੀਡੀਓ-

https://www.facebook.com/punjabibulletinworld/videos/902869077989013