ਲੁਧਿਆਣਾ : ਵਿਆਹ ਤੋਂ 2 ਮਹੀਨੇ ਬਾਅਦ ਲੱਖਾਂ ਦੇ ਗਹਿਣੇ ਲੈ ਕੇ ਭੱਜੀ ਵਹੁਟੀ, ਆਸ਼ਕ ਨਾਲ ਦੌੜਨ ਦੇ ਲੱਗੇ ਇਲਜ਼ਾਮ

0
644

ਲੁਧਿਆਣਾ | ਇਥੋਂ ਇਕ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਹੈ। ਵਿਆਹ ਤੋਂ 2 ਮਹੀਨੇ ਬਾਅਦ ਸਹੁਰੇ ਘਰੋਂ ਗਹਿਣੇ ਅਤੇ ਪੈਸੇ ਲੈ ਕੇ ਵਹੁਟੀ ਫ਼ਰਾਰ ਹੋ ਗਈ। ਇਨਸਾਫ਼ ਲਈ ਪੁਲਿਸ ਕਮਿਸ਼ਨਰ ਦਫ਼ਤਰ ਪਰਿਵਾਰ ਪਹੁੰਚਿਆ। ਲੁਧਿਆਣਾ ਵਿਚ ਇਕ ਨਵੀਂ-ਨਵੇਲੀ ਦੁਲਹਨ ਵੱਲੋਂ ਸਹੁਰੇ ਪਰਿਵਾਰ ਨਾਲ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਹੜੀ ਆਪਣੇ ਸਹੁਰੇ ਪਰਿਵਾਰ ਘਰੋਂ ਗਹਿਣੇ ਤੇ ਪੈਸੇ ਆਦਿ ਲੈ ਕੇ ਫਰਾਰ ਹੋ ਗਈ।

दगाबाज दुल्हन:शादी के तीन घंटे बाद बाइक पर प्रेमी संग हो गई फुर्र, दूल्हे  ने नहीं मानी हार, ऐसे लाया वापस - Bride Ran Away With Lover Groom Didn't  Give Up Brought

ਪੀੜਤ ਪਰਿਵਾਰ ਅਤੇ ਮੌਜੂਦ ਪਤਵੰਤੇ ਲੋਕਾਂ ਨੇ ਦੱਸਿਆ ਕਿ ਉਕਤ ਔਰਤ ਦੇ ਵਿਆਹ ਤੋਂ ਪਹਿਲਾਂ ਕਿਸੇ ਵਿਅਕਤੀ ਨਾਲ ਸੰਬੰਧ ਸਨ। ਜਿਹੜੀ ਵਿਆਹ ਤੋਂ ਕਰੀਬ 2 ਮਹੀਨਿਆਂ ਬਾਅਦ ਉਸ ਨਾਲ ਗੱਡੀ ਵਿਚ ਬੈਠ ਕੇ ਚਲੀ ਗਈ ਅਤੇ ਹਾਲੇ ਤੱਕ ਉਸ ਦਾ ਕੋਈ ਪਤਾ ਨਹੀਂ ਲੱਗਾ। ਉਹ ਉਨ੍ਹਾਂ ਦੇ ਲੱਖਾਂ ਰੁਪਏ ਦੇ ਗਹਿਣੇ, ਪੈਸੇ ਅਤੇ ਮੋਬਾਇਲ ਲੈ ਗਈ। ਵਿਆਹੁਤਾ ਦੇ ਉਸ ਦੇ ਪ੍ਰੇਮੀ ਨਾਲ ਭੱਜਣ ਦੇ ਇਲਜ਼ਾਮ ਲੱਗ ਰਹੇ ਹਨ।