ਜਲੰਧਰ ‘ਚ ਹੈ ਅਜਿਹਾ ਮੰਦਰ ਜੋ ਦੁਸਹਿਰੇ ਵਾਲੇ ਦਿਨ ਔਰਤ ਤੇ ਬੱਚਿਆਂ ਲਈ ਹੀ ਖੁੱਲ੍ਹਦਾ ਹੈ,ਵੇਖੋ ਵੀਡਓ

0
4919

ਜਲੰਧਰ | ਸ਼ਹਿਰ ਵਿਚ ਇਕ ਅਜਿਹਾ ਮੰਦਰ ਹੈ ਜੋ ਦੁਸਹਿਰੇ ਵਾਲੇ ਦਿਨ ਹੀ ਔਰਤ ਤੇ ਬੱਚਿਆਂ ਲਈ ਖੋਲ੍ਹਿਆ ਜਾਂਦਾ ਹੈ। ਮੰਦਰ ਵਿਚ ਮਾਤਾ ਕਾਲੀ ਦੀ ਮੂਰਤੀ ਰੱਖੀ ਹੋਈ ਹੈ, ਇੱਥੇ ਲੋਕ ਮਾਤਾ ਕਾਲੀ ਦੀ ਪੂਜਾ ਕਰਦੇ ਹਨ ਤੇ ਮਾਤਾ ਦਾ ਆਸ਼ੀਰਵਾਦ ਲੈਂਦੇ ਹਨ। ਇਹ ਮੰਦਰ ਤੇਬੀ ਤਲਾਬ ਵਿਖੇ ਸਥਿਤ ਹੈ।

ਮੰਦਰ ਦੇ ਪੁਜਾਰੀ ਨੇ ਦੱਸਿਆ ਕਿ ਦੁਸਹਿਰੇ ਵਾਲੇ ਦਿਨ ਸਵਾਮੀ ਜੀ ਨੇ ਇਸ ਮੰਦਰ ਵਿਚ ਮਾਤਾ ਕਾਲੀ ਦੀ ਮੂਰਤੀ ਸਥਾਪਤ ਕੀਤੀ ਸੀ। ਪੁਜਾਰੀ ਨੇ ਅੱਗੇ ਕਿਹਾ ਕਿ ਇਸ ਮੰਦਰ ਵਿਚ ਔਰਤਾਂ ਦੇ ਬੱਚੇ ਦੁਸਹਿਰੇ ਵਾਲੇ ਦਿਨ ਹੀ ਆ ਸਕਦੇ ਹਨ। ਦੁਸਹਿਰੇ ਵਾਲੇ ਦਿਨ ਲੋਕ ਮਾਂ ਕਾਲੀ ਦੀ ਪੂਜਾ ਤੇ ਧਿਆਨ ਕਰਦੇ ਹਨ।