ਕਪੂਰਥਲਾ, 12 ਸਤੰਬਰ | ਕਪੂਰਥਲਾ ਦੇ ਨਬੀਪੁਰ ਤੋਂ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਬਜ਼ੁਰਗ ਮਹਿਲਾ ਦੇ ਸੰਸਕਾਰ ਪਿੱਛੋਂ ਫੁਲ ਚੁਗਣ ਦੀ ਰਸਮ ਮੌਕੇ ਹੀ ਪਰਿਵਾਰਕ ਮੈਂਬਰ ਜ਼ਮੀਨ ਦੀ ਵੰਡ ਨੂੰ ਲੈ ਕੇ ਆਪਸ ਵਿਚ ਫਸ ਗਏ।
ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਮਹਿਲਾ ਆਪਣੇ ਕਿਸੇ ਰਿਸ਼ਤੇਦਾਰ ਕੋਲ ਰਹਿੰਦੀ ਸੀ ਤੇ ਉਸਦਾ ਮੁੰਡਾ ਆਪਣੀ ਭੈਣ ਕਰੇ ਰਹਿੰਦਾ ਸੀ।
ਵੇਖੋ ਪੂਰੀ ਵੀਡੀਓ-