ਜੰਡਿਆਲਾ ਗੁਰੂ : ਬੀੜੀ ਪੀਣ ਤੋਂ ਰੋਕਣ ‘ਤੇ ਪ੍ਰਵਾਸੀ ਮਜ਼ਦੂਰ ਨੇ ਲਾਹੀ ਕਿਸਾਨ ਦੀ ਪੱਗ, ਨਿਹੰਗਾਂ ਨੇ ਮੰਡੀ ਦਾ ਕੰਮ ਰੋਕਿਆ

0
2611

ਜੰਡਿਆਲਾ ਗੁਰੂ| ਜੰਡਿਆਲਾ ਗੁਰੂ ਤੋਂ ਬਹੁਤ ਹੀ ਹੈਰਾਨ ਕਰਦਾ ਮਾਮਲਾ ਸਾਹਮਣਾ ਆਇਆ ਹੈ। ਇਥੇ ਦਾਣਾ ਮੰਡੀ ਵਿਚ ਬੀੜੀ ਪੀਣੋਂ ਰੋਕਣ ਉਤੇ ਇਕ ਪ੍ਰਵਾਸੀ ਮਜ਼ਦੂਰ ਨੇ ਕਿਸਾਨ ਦੀ ਪੱਗ ਲਾਹ ਦਿੱਤੀ, ਜਿਸ ਤੋਂ ਬਾਅਦ ਮਾਹੌਲ ਬਹੁਤ ਹੀ ਖਰਾਬ ਹੋ ਗਿਆ ਹੈ।

ਇਸ ਮਾਮਲੇ ਵਿਚਾਲੇ ਨਿਹੰਗ ਜਥੇਬੰਦੀਆਂ ਨੇ ਐਂਟਰੀ ਮਾਰ ਦਿੱਤੀ ਹੈ। ਨਿਹੰਗਾਂ ਨੇ ਮੰਡੀ ਵਿਚ ਪਹੁੰਚ ਕੇ ਪ੍ਰਵਾਸੀ ਮਜ਼ਦੂਰਾਂ ਨੂੰ ਕੰਮ ਕਰਨ ਤੋਂ ਰੋਕ ਦਿੱਤਾ ਹੈ।