ਦੋ ਮਹੀਨੇ ਬੰਦ ਰਹੇਗਾ ਜਲਿਆਂਵਾਲਾ ਬਾਗ, ਕਾਰਨ ਜਾਨਣ ਲਈ ਪੜੋ ਖਬਰ

    0
    411

    ਅਮ੍ਰਿਤਸਰ. ਕੇਂਦਰ ਸਰਕਾਰ ਨੇ ਜਲਿਆਂਵਾਲਾ ਬਾਗ ਨੂੰ ਦੋ ਮਹੀਨੇ ਲਈ ਬੰਦ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਬਾਗ ਦਾ ਨਵੀਨੀਕਰਨ ਦਾ ਕੰਮ ਚਲਦਾ ਹੋਣ ਕਰਕੇ 15 ਫਰਵਰੀ ਤੋਂ ਲੈ ਕੇ 12 ਅਪ੍ਰੈਲ ਤੱਕ ਇਸਨੂੰ ਬੰਦ ਕੀਤਾ ਗਿਆ ਹੈ। ਇੱਥੇ ਆਉਣ ਵਾਲੇ ਸੈਲਾਨਿਆਂ ਨੂੰ ਬਾਗ ਦੇ ਅੰਦਰ ਜਾਣ ਦੀ ਪਰਮਿਸ਼ਨ ਨਹੀਂ ਮਿਲੇਗੀ। ਇਸ ਸੰਬੰਧੀ ਬਾਗ ਦੇ ਕੋਲ ਇਤਿਹਿਸਕ ਗਲੀ ਵਿੱਚ ਦੀਵਾਰਾਂ ਤੇ ਨੋਟੀਸ ਵੀ ਲਗਾ ਦਿੱਤਾ ਗਿਆ ਹੈ।

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।