ਜਲੰਧਰ : ਗੁਰੂ ਦੀ ਫੋਟੋ ‘ਚੋਂ ਲਗਾਤਾਰ ਸ਼ਹਿਦ ਨਿਕਲਣ ਦਾ ਦਾਅਵਾ, ਭਗਤਾਂ ਦਾ ਲੱਗਾ ਤਾਂਤਾ

0
846

ਜਲੰਧਰ | ਸ਼ਹਿਰ ਵਿਚ ਸ਼ੁਕਰਾਨਾ ਗੁਰੂ ਜੀ ਦੀ ਫੋਟੋ ਵਿਚੋਂ ਸ਼ਹਿਦ ਨਿਕਲਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਸ਼ਰਧਾਲੂਆਂ ਵਲੋਂ ਦਰਸ਼ਨਾਂ ਲਈ ਤਾਂਤਾ ਲੱਗਾ ਹੋਇਆ ਹੈ। ਲੋਕ ਭਜਨ-ਕੀਰਤਨ ਕਰ ਰਹੇ ਹਨ। ਲਗਾਤਾਰ ਤਸਵੀਰ ਵਿਚੋਂ ਸ਼ਹਿਦ ਨਿਕਲ ਰਿਹਾ ਹੈ। ਤਸਵੀਰ ਘਰ ਵਿਚ ਸਥਾਪਤ ਹੋਏ 6 ਮਹੀਨੇ ਹੋ ਗਏ ਹਨ।

ਲੋਕ ਇਸਨੂੰ ਚਮਤਕਾਰ ਦੱਸ ਰਹੇ ਹਨ।ਜਲੰਧਰ ਦੇ ਮਾਡਲ ਟਾਊਨ ਦੀ ਇਹ ਘਟਨਾ ਦੱਸੀ ਜਾ ਰਹੀ ਹੈ। ਪ੍ਰਸ਼ਾਦ ਦੇ ਰੂਪ ‘ਚ ਵੰਡਿਆ ਜਾ ਰਿਹਾ ਸ਼ਹਿਦ। ਲੋਕ ਦੂਰ-ਦੂਰ ਤੋਂ ਦਰਸ਼ਨਾਂ ਲਈ ਆ ਰਹੇ ਹਨ ਤੇ ਲੋਕ ਇਸਨੂੰ ਪ੍ਰਮਾਤਮਾ ਵਲੋਂ ਦਿੱਤੇ ਦਰਸ਼ਨਾਂ ਦੇ ਰੂਪ ਵਿਚ ਦੇਖ ਰਹੇ ਹਨ।

ਵੇਖੋ ਵੀਡੀਓ