ਜਲੰਧਰ | ਸੂਬੇ ਦੇ ਸਾਬਕਾ ਜੱਜ ਅਤੇ ਪ੍ਰੋਫੈਸਰ ਆਰਐਲ ਚੌਹਾਨ ਦੀ ਕਹਾਣੀ ਪੌਜ਼ਟੀਵਿਟੀ ਤੋਂ ਭਰੀ ਹੋਈ ਹੈ। ਪ੍ਰੋਫੈਸਰ ਚੌਹਾਨ ਉਨ੍ਹਾਂ ਲੋਕਾਂ ਲਈ ਪ੍ਰੇਰਣਾ ਹਨ ਜਿਹੜੇ ਕਿ ਜੱਜ ਬਣਨ ਦਾ ਸੁਫਨਾ ਰੱਖਦੇ ਹਨ। ਪੰਜਾਬੀ ਬੁਲੇਟਿਨ ਟੀਮ ਨੇ ਕੀਤੀ ਉਨ੍ਹਾਂ ਨਾਲ ਖਾਸ ਗੱਲਬਾਤ। ਸੁਣੋ ਹੌਸਲੇ ਵਾਲੀ ਕਹਾਣੀ…
(Note : ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ
ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ )