ਅੱਜ ਸਾਹਮਣੇ ਆਏ 48 ਪਾਜ਼ੀਟਿਵ ਮਰੀਜਾਂ ਦੇ ਇਲਾਕੇ ਜਾਣਨ ਲਈ ਪੜ੍ਹੋ ਖਬਰ

0
738

ਜਲੰਧਰ. ਕੋਰੋਨਾ ਦੇ ਪਾਜ਼ੀਟਿਵ ਕੇਸ ਆਉਣ ਦਾ ਸਿਲਸਿਲਾ ਸ਼ਹਿਰ ਵਿਚ ਲਗਾਤਾਰ ਜਾਰੀ ਹੈ। ਅੱਜ ਜ਼ਿਲ੍ਹੇ ‘ਚ ਸਿਹਤ ਵਿਭਾਗ ਵਲੋਂ ਮਿਲੀ ਰਿਪੋਰਟ ਮੁਤਾਬਿਕ 48 ਲੋਕਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਜਲੰਧਰ ‘ਚ ਹੁਣ ਕੋਰੋਨਾ ਮਰੀਜ਼ਾਂ ਦੀ ਗਿਣਤੀ 2100 ਦੇ ਨੇੜੇ ਪਹੁੰਚ ਗਈ ਹੈ। ਅੱਜ ਜਿਹੜੇ ਕੇਸ ਸਾਹਮਣੇ ਆਏ ਉਨ੍ਹਾਂ ਵਿਚੋਂ 40 ਦੀ ਰਿਪੋਰਟ ਫਰੀਦਕੋਟ ਅਤੇ 8 ਲੋਕਾਂ ਦੀ ਰਿਪੋਰਟ ਪ੍ਰਾਈਵੇਟ ਲੈਬ ਤੋਂ ਸਾਹਮਣੇ ਆਈ ਹੈ।

ਅਜ ਜਿਹੜੇ ਕੋਰੋਨਾ ਮਰੀਜ ਸਾਹਮਣੇ ਆਏ ਹਨ, ਉਨ੍ਹਾਂ ਦੇ ਇਲਾਕਿਆਂ ਦਾ ਵੇਰਵਾ ਤੁਸੀਂ ਹੇਠਾ ਪੜ੍ਹ ਸਕਦੇ ਹੋ।

ਪਿੰਡ ਨਿਊ ਹਰਗੋਬਿੰਦ ਨਗਰ ਆਦਮਪੁਰ, ਇਮਲੀ ਮੁਹੱਲਾ, ਰਾਮ ਨਗਰ, ਚੱਕ ਗਧਈਪੁਰ ਸ਼ਾਹਕੋਟ, ਮੁਹੱਲਾ ਕਮਲਪੁਰਾ ਨਕੋਦਰ, ਅੱਪਰਾ ਜਲੰਧਰ, ਕ੍ਰਿਸ਼ਣਾ ਐਨਕਲੇਵ, ਨਿਊ ਗੁਰੂ ਨਾਨਕ ਨਗਰ, ਘਈ ਨਗਰ, ਮਾਡਲ ਹਾਊਸ, ਮਾਲਕਾ ਚੌਕ, ਕੋਟ ਪਕਸ਼ੀਆਂ, ਬਸਤੀ ਦਾਨਿਸ਼ਮੰਦਾ, ਨਡਾਲਾ ਕਪੂਰਥਲਾ,  ਪਿੰਡ ਅੱਟੀ,  ਪਿੰਡ ਲਸਾੜਾ, ਪਿੰਡ ਬੰਸੀਆ ਧੱਕ ਫਿਲੌਰ