ਜਲੰਧਰ-ਲੁਧਿਆਣਾ ਨੈਸ਼ਨਲ ਹਾਈਵੇ ਬੰਦ, ਇਸ ਚੌਕ ‘ਤੇ ਅਣਮਿਥੇ ਸਮੇਂ ਲਈ ਧਰਨੇ ‘ਤੇ ਬੈਠੇ ਕਿਸਾਨ

0
274

ਜਲੰਧਰ, 21 ਅਕਤੂਬਰ | ਜੇਕਰ ਤੁਸੀਂ ਜਲੰਧਰ ਤੋਂ ਲੁਧਿਆਣਾ ਜਾਣਾ ਚਾਹੁੰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਫਗਵਾੜਾ ਦੇ ਸ਼ੂਗਰ ਮਿਲ ਚੌਕ ‘ਤੇ ਸੋਮਵਾਰ ਨੂੰ ਕਿਸਾਨ ਅਣਮਿਥੇ ਸਮੇਂ ਲਈ ਧਰਨੇ ਤੇ ਬੈਠ ਗਏ ਹਨ। ਇਸ ਵਜ੍ਹਾ ਨਾਲ ਜਲੰਧਰ-ਲੁਧਿਆਣਾ ਹਾਈਵੇ ਬੰਦ ਹੋ ਗਿਆ ਹੈ। ਪੁਲਿਸ ਰੂਟ ਬਦਲ ਕਰ ਕੇ ਲੋਕਾਂ ਨੂੰ ਨਿਕਾਲ ਰਹੀ ਹੈ। ਹਾਲਾਂਕਿ ਧਰਨੇ ਦੀ ਵਜ੍ਹਾ ਨਾਲ ਟ੍ਰੈਫਿਕ ਜਾਮ ਵੀ ਹੋ ਗਿਆ ਹੈ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)