ਜਲੰਧਰ : ਉੱਘੇ ਦਵਾ ਕਾਰੋਬਾਰੀ ਕਰਨ ਖੁਰਾਣਾ ਦੇ ਪਿਤਾ ਗੁਰਪ੍ਰੀਤ ਸਿੰਘ ਖੁਰਾਣਾ ਹੋਏ ਲਾਪਤਾ

0
1286

ਜਲੰਧਰ, 11 ਨਵੰਬਰ | ਗੁਰੂ ਨਾਨਕ ਮਿਸ਼ਨ ਚੌਕ ਸਥਿਤ ਖੁਰਾਣਾ ਮੈਡੀਕੋਜ਼ ਦੇ ਮਾਲਕ ਅਤੇ ਜਲੰਧਰ ਦੇ ਉੱਘੇ ਦਵਾ ਕਾਰੋਬਾਰੀ ਕਰਨ ਖੁਰਾਣਾ ਦੇ ਪਿਤਾ ਗੁਰਪ੍ਰੀਤ ਸਿੰਘ ਖੁਰਾਣਾ ਸ਼ਨੀਵਾਰ ਸਵੇਰੇ ਲਾਪਤਾ ਹੋ ਗਏ। ਉਨ੍ਹਾਂ ਦੀ ਉਮਰ 70 ਸਾਲ ਹੈ ਅਤੇ ਚਿੱਟੇ ਰੰਗ ਦਾ ਕੁੜਤਾ ਪਜਾਮਾ ਅਤੇ ਕਾਲੇ ਰੰਗ ਦਾ ਸਵੈਟਰ ਪਾਇਆ ਹੋਇਆ ਹੈ।

ਸ਼ਨੀਵਾਰ ਸਵੇਰੇ ਉਹ ਘਰੋਂ ਨਿਕਲੇ ਪਰ ਵਾਪਸ ਨਹੀਂ ਆਏ, ਜਿਸ ਕਿਸੇ ਨੂੰ ਵੀ ਉਨ੍ਹਾਂ ਬਾਰੇ ਕੋਈ ਜਾਣਕਾਰੀ ਹੋਵੇ, ਉਹ ਕਰਨ ਖੁਰਾਣਾ ਦੇ ਇਸ ਨੰਬਰ 9815900067 ‘ਤੇ ਸੰਪਰਕ ਕਰਨ।