ਜਲੰਧਰ | ਜ਼ਿਲਾ ਵੈਕਸੀਨ ਸਟੋਰ ‘ਚ ਬੁੱਧਵਾਰ ਰਾਤ ਕੋਵੀਸ਼ੀਲਡ ਵੈਕਸੀਨ ਦੀ 24 ਹਜ਼ਾਰ ਡੋਜ਼ ਪਹੁੰਚੀ। ਅੱਜ ਸਿਵਲ ਹਸਪਤਾਲ ਸਮੇਤ 30 ਤੋਂ ਵੱਧ ਸੈਂਟਰਾਂ ‘ਤੇ ਕੋਵੀਸ਼ੀਲਡ ਵੈਕਸੀਨ ਲੱਗੇਗੀ।
ਸਿਹਤ ਵਿਭਾਗ ਵੱਲੋਂ ਦਿੱਤੇ ਨਿਰਦੇਸ਼ ਅਨੁਸਾਰ ਦੂਸਰੀ ਡੋਜ਼ ਵਾਲੇ ਲੋਕਾਂ ਨੂੰ ਪਹਿਲ ਦਿੱਤੀ ਜਾਵੇਗੀ। ਵੀਰਵਾਰ ਨੂੰ ਸ਼ਹਿਰ ‘ਚ ਕਿਸੇ ਨੂੰ ਵੀ ਕੋਵੈਕਸੀਨ ਨਹੀਂ ਲੱਗੇਗੀ ਕਿਉਂਕਿ ਸਟਾਕ ਨਿਲ ਹੈ।
ਬੁੱਧਵਾਰ ਨੂੰ ਜ਼ਿਲੇ ‘ਚ 523 ਲੋਕਾਂ ਨੂੰ ਕੋਵੈਕਸੀਨ ਲਗਾਈ ਗਈ। ਬੁੱਧਵਾਰ ਤੱਕ 9 ਲੱਖ 80 ਹਜ਼ਾਰ ਲੋਕਾਂ ਨੂੰ ਵੈਕਸੀਨ ਲੱਗ ਚੁੱਕੀ ਹੈ। ਕੋਰੋਨਾ ਨਾਲ ਕਿਸੇ ਨਵੇਂ ਮਰੀਜ਼ ਦੀ ਮੌਤ ਨਹੀਂ ਹੋਈ।
ਵੀਰਵਾਰ ਨੂੰ ਇਨ੍ਹਾਂ ਥਾਵਾਂ ‘ਤੇ ਲੱਗੇਗੀ ਕੋਵੀਸ਼ੀਲਡ, ਕੋਵੈਕਸੀਨ ਦੇ ਨਹੀਂ ਲੱਗਣਗੇ ਟੀਕੇ
- ਵੀਕੇ ਵਾਲਵ ਫੋਕਲ ਪੁਆਇੰਟ ਐਕਸਟੈਂਨਸ਼ਨ : 250
- ਇਨਕਮ ਟੈਕਸ ਦਫ਼ਤਰ : 150
- ਟ੍ਰਿਨਿਟੀ ਕਾਲਜ : 150
- ਏਪੀਜੇ ਕਾਲਜ : 100
- ਗੁਰਦੁਆਰਾ ਡਿਫੈਂਸ ਕਾਲੋਨੀ : 250
- ਦੁਰਗਾ ਮੰਦਰ, ਏਕਤਾ ਨਗਰ, ਰਾਮਾਮੰਡੀ : 150
- ਦੇਵਾਜੀ ਮੰਦਰ, ਮਾਸਟਰ ਤਾਰਾ ਸਿੰਘ ਨਗਰ : 150
- ਸ਼੍ਰੀ ਅਦਵੈਤ ਸਵਰੂਪ ਆਸ਼ਰਮ : 150
- ਜੀਟੀ ਰੋਡ, ਮਕਸੂਦਾਂ : 150
- ਥਾਪਰਾ ਬਗੀਚੀ, ਸੋਢਲ ਰੋਡ : 150
- ਗੁਰਦੁਆਰਾ ਗੋਬਿੰਦਸਰ, ਗੋਬਿੰਦ ਨਗਰ : 150
- ਲਿਟਿਲ ਜੈਮ ਪਬਲਿਕ ਸਕੂਲ : 150
- ਗੁਰਦੁਆਰਾ ਸ੍ਰੀ ਗੁਰੂ ਅਮਰਦਾਸ ਜੀ : 150
- ਰੋਸ਼ਨ ਲਾਲ ਕੰਮਿਊਨਿਟੀ ਹਾਲ : 150
- ਪੁੱਡਾ ਆਫਿਸ : 100
- ਮੁਸਲਿਮ ਸੰਗਠਨ ਪੰਜਾਬ ਈਦਗਾਹ ਗੁਲਾਬ ਦੇਵੀ ਰੋਡ : 150
- ਸਾਵੀ ਇੰਟਰਨੈਸ਼ਨਲ : 150
- ਆਤਮ ਵਾਲਵ : 150
- ਜੀਐੱਸ ਆਟੋ ਵਰਲਡ : 120
- ਚਿੰਤਪੁਰਨੀ ਮੰਦਰ : 150
- ਲੱਕੀ ਆਇਲ ਕਰੀਅਰ : 200
- ਹੈੱਡ ਪੋਸਟ ਆਫਿਸ : 200
- ਯੂਨਾਈਟਿਡ ਮੀਡੀਆ ਕਲੱਬ : 150
- ਆਰਐੱਸਐੱਸਬੀ ਸੈਂਟਰ ਸੈਂਟਰ ਪਠਾਨਕੋਟ ਬਾਈਪਾਸ : 1000
- ਆਰਐੱਸਐੱਸਬੀ ਮਕਸੂਦਾਂ : 250
- ਆਰਐੱਸਐੱਸਬੀ ਸੈਂਟਰ-1 ਜੇਲ ਚੌਕ : 2000
- ਆਰਐੱਸਐੱਸਬੀ 9 ਰੂੂਰਲ : 1000
- ਸ੍ਰੀ ਗੁਰੂ ਰਵਿਦਾਸ ਚੌਕ : 100
- ਸਿਵਲ ਦੇ ਨਰਸਿੰਗ ਸਕੂਲ ‘ਚ
(Sponsored : ਜਲੰਧਰ ‘ਚ ਸਭ ਤੋਂ ਸਸਤੇ ਸੂਟਕੇਸ ਖਰੀਦਣ ਅਤੇ ਬੈਗ ਬਣਵਾਉਣ ਲਈ ਕਾਲ ਕਰੋ – 9646-786-001)
(ਨੋਟ – ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।