ਜਲੰਧਰ : ਰਾਮਾ ਮੰਡੀ ‘ਚ ਜਾਮ ਦੌਰਾਨ ਧਰਨਾਕਾਰੀਆਂ ਤੇ ਰਾਹਗੀਰਾਂ ਵਿਚਾਲੇ ਵਿਵਾਦ, ਵੇਖੋ ਵੀਡੀਓ

0
880

ਰਾਮਾ ਮੰਡੀ| ਮਣੀਪੁਰ ਵਿਚ ਹੋਈ ਹਿੰਸਾ ਖਿਲਾਫ ਅੱਜ ਇਸਾਈ ਭਾਈਚਾਰੇ ਨੇ ਪੰਜਾਬ ਬੰਦ ਦੀ ਕਾਲ ਦਿਤੀ ਗਈ ਸੀ। ਇਸੇ ਦੇ ਮੱਦੇਨਜ਼ਰ ਜਲੰਧਰ ਵਿਚ ਵੀ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ। ਇਸ ਦੌਰਾਨ ਮਕਸੂਦਾਂ, ਵਰਕਸ਼ਾਪ ਚੌਕ, ਪਟੇਲ ਚੌਕ ਆਦਿ ਨੇੜਲੀਆਂ ਦੁਕਾਨਾਂ ਬੰਦ ਰਹੀਆਂ।

ਰਾਮਾ ਮੰਡੀ ਚੌਕ ਵਿਚ ਵੀ ਬੰਦ ਦੇ ਮੱਦੇਨਜ਼ਰ ਜਾਮ ਲੱਗਿਆ ਹੋਇਆ ਸੀ ਪਰ ਇਸੇ ਵਿਚਾਲੇ ਧਰਨਕਾਰੀਆਂ ਤੇ ਆਮ ਲੋਕਾਂ ਵਿਚ ਲੰਘਣ ਨੂੰ ਲੈ ਕੇ ਤਿੱਖੀ ਬਹਿਸ ਹੋਈ। ਰਾਹਗੀਰਾਂ ਦਾ ਕਹਿਣਾ ਸੀ ਕਿ ਉਹ ਬੰਦ ਸਮਰਥਨ ਕਰਦੇ ਹਨ ਪਰ ਉਨ੍ਹਾਂ ਨੂੰ ਲੰਘਣ ਤਾਂ ਦਿੱਤਾ ਜਾਵੇ।

ਵੇਖੋ ਵੀਡੀਓ-

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ)