ਇਟਲੀ ਯੂਰਪ ਦਾ ਪਹਿਲਾ ਮਾਸਕ ਫ੍ਰੀ ਦੇਸ਼ ਬਣਿਆ

0
3190

ਇਟਲੀ | ਕੋਰੋਨਾ ਦੇ ਘਟਦੇ ਕੇਸਾਂ ਨੂੰ ਦੇਖਦਿਆਂ ਇਟਲੀ ਸਰਕਾਰ ਨੇ ਘਰੋਂ ਬਾਹਰ ਨਿਕਲਣ ‘ਤੇ ਮਾਸਕ ਦੀ ਲੋੜ ਨੂੰ ਖਤਮ ਕਰ ਦਿੱਤਾ ਹੈ।

ਸਰਕਾਰ ਦੇ ਫੈਸਲੇ ਤੋਂ ਬਾਅਦ ਇਟਲੀ ਯੂਰਪ ਦਾ ਪਹਿਲਾ ਮਾਸਕ ਫ੍ਰੀ ਦੇਸ਼ ਬਣ ਗਿਆ ਹੈ। ਇਟਲੀ ਦੇ ਸਿਹਤ ਮੰਤਰਾਲੇ ਨੇ 20 ਸੂਬਿਆਂ ਨੂੰ ਲੋਅ ਲੈਵਲ ਕੋਰੋਨਾ ਰਿਸਕ ਦੀ ਕੈਟਾਗਰੀ ‘ਚ ਪਾ ਦਿੱਤਾ ਹੈ। ਇਥੇ ਕੋਰੋਨਾ ਕੇਸ ਕਾਫੀ ਘਟ ਗਏ ਹਨ।