ਚੜ੍ਹਦੇ ਪੋਹ ਨੇ ਜਲੰਧਰ ਵਾਸੀ ਠਾਰੇ, ਜਾਣੋ – ਆਉਣ ਵਾਲੇ ਦਸ ਦਿਨਾਂ ਦਾ ਕੀ ਹੋਵੇਗਾ ਮੌਸਮ 

0
933

ਜਲੰਧਰ ਜ਼ਿਲ੍ਹੇ ਵਿਚ ਪਿਛਲੇ ਦੋ ਦਿਨਾਂ ਤੋਂ ਠੰਢ ਨੇ ਆਪਣਾ ਪ੍ਰਭਾਵ ਵਧਾ ਦਿੱਤਾ ਹੈ। ਬੁੱਧਵਾਰ ਤੇ ਮੰਗਲਵਾਰ ਨੂੰ ਜਲੰਧਰ ਵਿਚ 6 -7 ਸੈਲਸੀਅਸ ਤਾਪਮਾਨ ਨੋਟ ਕੀਤਾ ਗਿਆ ਹੈ।

ਮੌਸਮ ਵਿਭਾਗ ਦੇ ਚਾਰਟ ਮੁਤਾਬਿਕ ਆਉਣ ਵਾਲੇ ਦਿਨਾਂ ਵਿਚ ਠੰਢ ਹੋਰ ਵੱਧਣ ਦੀ ਸੰਭਾਵਨਾ ਹੈ। ਦੇਸੀ ਮਹੀਨੇ ਮੁਤਾਬਿਕ 15 ਦਸੰਬਰ ਤੋਂ ਪੋਹ ਦਾ ਮਹੀਨਾ ਚੜ੍ਹ ਗਿਆ ਹੈ, ਪੰਜਾਬ ਵਿਚ ਪੋਹ-ਮਾਘ ਦੇ ਮਹੀਨੇ ਸਭ ਤੋਂ ਵੱਧ ਠੰਢ ਪੈਦੀ ਹੈ। ਆਉਣ ਵਾਲੇ ਦੱਸ ਦਿਨਾਂ ਦਾ ਜਲੰਧਰ ਦਾ ਤਾਪਮਾਨ ਕੀ ਹੋਵੇਗਾ ਇਹ ਹੇਠਾ ਦਿੱਤੇ ਲਿਖਿਆ ਗਿਆ ਹੈ।

ਅਗਲੇ ਦਿਨਾਂ ਦਾ ਕੀ ਹੋਵੇਗਾ ਮੌਸਮ