ਇਜ਼ਰਾਈਲ ਨੇ ਗਾਜ਼ਾ ਦੇ ਸਿਹਤ ਅਧਿਕਾਰੀਆਂ ‘ਤੇ ਕੀਤਾ ਹਮਲਾ, 37 ਫਲਸਤੀਨੀਆਂ ਦੀ ਮੌ.ਤ

0
592

ਗਾਜ਼ਾ, 12 ਫਰਵਰੀ | ਇਜ਼ਰਾਈਲ ਅਤੇ ਹਮਾਸ ਵਿਚਾਲੇ ਪਿਛਲੇ ਸਾਲ ਸ਼ੁਰੂ ਹੋਈ ਜੰਗ ਨੇ ਹੋਰ ਭਿਆਨਕ ਰੂਪ ਤੈਅ ਕਰ ਲਿਆ ਹੈ। ਇਜ਼ਰਾਈਲ ਨੇ ਇਕ ਵਾਰ ਫਿਰ ਗਾਜ਼ਾ ਨੂੰ ਨਿਸ਼ਾਨਾ ਬਣਾਇਆ ਹੈ। ਗਾਜ਼ਾ ਦੇ ਸਿਹਤ ਅਧਿਕਾਰੀਆਂ ਅਨੁਸਾਰ ਦੱਖਣੀ ਸ਼ਹਿਰ ਰਫਾਹ ‘ਤੇ ਇਜ਼ਰਾਈਲੀ ਹਮਲਿਆਂ ‘ਚ ਘੱਟੋ-ਘੱਟ 37 ਫਲਸਤੀਨੀ ਮਾਰੇ ਗਏ।

Israel-Gaza war: Warnings mount as Israel plans Rafah offensive | RNZ Newsਹਾਲਾਂਕਿ ਇਹ ਜੰਗ ਪਹਿਲੀ ਵਾਰ ਫਲਸਤੀਨੀ ਪੱਖ ਨੇ ਸ਼ੁਰੂ ਕੀਤੀ ਸੀ ਪਰ ਹੁਣ ਇਜ਼ਰਾਈਲ ਨੇ ਦ੍ਰਿੜ੍ਹ ਸੰਕਲਪ ਲਿਆ ਹੈ ਕਿ ਇਹ ਯੁੱਧ ਉਦੋਂ ਤੱਕ ਖਤਮ ਨਹੀਂ ਹੋਵੇਗਾ ਜਦੋਂ ਤੱਕ ਉਹ ਫਲਸਤੀਨ ਸਮਰਥੱਕ ਹਮਾਸ ਅੱਤਵਾਦੀਆਂ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਕਰ ਦਿੰਦਾ।