ਭਾਰਤੀ ਮਹਿਲਾ ਹਾਕੀ ਟੀਮ ਸੈਮੀ ਫਾਈਨਲ ਹਾਰੀ, ਹੁਣ Bronze ਮੈਡਲ ਲਈ ਹੋਵੇਗਾ ਮੁਕਾਬਲਾ

0
2628

ਟੋਕੀਓ | ਇਕ ਫਸਵੇਂ ਮੁਕਾਬਲੇ ‘ਚ ਮਹਿਲਾ ਹਾਕੀ ਟੀਮ ਸੈਮੀ ਫਾਈਨਲ ਮੈਚ ਹਾਰ ਗਈ ਹੈ। ਅਰਜਨਟੀਨਾ ਨੇ 2 ਗੋਲ ਕੀਤੇ, ਜਿਸ ਦੇ ਮੁਕਾਬਲੇ ਭਾਰਤੀ ਟੀਮ ਇੱਕ ਗੋਲ ਹੀ ਕਰ ਸਕੀ।

ਭਾਰਤ ਦਾ ਮੁਕਾਬਲਾ ਹੁਣ ਬ੍ਰੋਂਜ਼ ਮੈਡਲ ਲਈ ਬਰਤਾਨੀਆ ਨਾਲ ਹੋਵੇਗਾ। ਭਾਰਤ ਵੱਲੋਂ ਇਕਲੌਤਾ ਗੋਲ ਪੰਜਾਬ ਦੀ ਗੁਰਜੀਤ ਕੌਰ ਨੇ ਕੀਤਾ।