ਜਲੰਧਰ | ਇੱਕ ਦਿਨ ਵਿੱਚ 500 ਤੋਂ ਵੱਧ ਕੋਰੋਨਾ ਕੇਸ ਆਉਣ ਤੋਂ ਬਾਅਦ ਪੁਲਿਸ ਅਤੇ ਹੈਲਥ ਵਿਭਾਗ ਨੇ ਸੜਕਾਂ ਉੱਤੇ ਸਖਤੀ ਵਧਾ ਦਿੱਤੀ ਹੈ।
ਜਲੰਧਰ ਦੀਆਂ ਸੜਕਾਂ ਉੱਤੇ ਵੀਰਵਾਰ ਨੂੰ ਲਗਾਤਾਰ ਬਿਨਾ ਮਾਸਕ ਵਾਲਿਆਂ ਦੇ ਚਾਲਾਨ ਕੱਟੇ ਗਏ। ਰੋਕ-ਰੋਕ ਕੇ ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ।
ਮੁੱਖ ਮੰਤਰੀ ਦੇ ਐਲਾਨ ਤੋਂ ਬਾਅਦ ਅੱਜ ਰਾਤ ਤੋਂ ਕਰਫਿਊ ਵੀ ਰਾਤ 9 ਵਜੇ ਤੋਂ ਸ਼ੁਰੂ ਹੋ ਜਾਵੇਗਾ।
ਵੀਡਿਓ ‘ਚ ਵੇਖੋ ਕਿਵੇਂ ਲੋਕਾਂ ਦੇ ਹੋ ਰਹੇ ਟੈਸਟ
(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।