ਜਲੰਧਰ ‘ਚ 4 ਕੋਰੋਨਾ ਦੇ 4 ਨਵੇਂ ਮਾਮਲੇ ਆਏ ਸਾਹਮਣੇ, ਜਾਣੋ ਕਿਥੋ-ਕਿਥੋ ਆਏ ਕੇਸ

0
9622

ਜਲੰਧਰ . ਜ਼ਿਲ੍ਹਾ ਵਿਚ ਅੱਜ ਸਵੇਰੇ 4 ਹੋਰ ਨਵੇਂ ਮਾਮਲੇ ਆਏ ਹਨ। ਸਿਹਤ ਵਿਭਾਗ ਦੇ ਅਨੁਸਾਰ ਨਵੇਂ ਮਾਮਲਿਆਂ ਵਿਚ ਇਕ ਔਰਤ ਰੋਜ਼ ਗਾਰਡਨ (65) ਲੰਮਾ ਪਿੰਡ ਦੀ ਗਰਭਵਤੀ ਔਰਤ (28) ਪ੍ਰੀਤ ਨਗਰ ਲਾਡੋਵਾਲੀ ਰੋਡ ਤੋਂ (29) ਸਾਲ ਦਾ ਇਕ ਨੌਜਵਾਨ ਤੇ 55 ਸਾਲਾਂ ਇਕ ਵਿਅਕਤੀ ਟੈਗੋਰ ਨਗਰ ਦੀ ਰਿਪੋਰਟਾਂ ਪੌਜੀਟਿਵ ਆਈਆਂ ਹਨ। ਜਿਸ ਕਾਰਨ ਜਿਲ੍ਹੇ ਵਿਚ ਕੋਰੋਨਾ ਮਰੀਜਾਂ ਦੀ ਗਿਣਤੀ 270 ਹੋ ਗਈ ਹੈ। ਸਿਹਤ ਵਿਭਾਗ ਦੁਆਰਾ ਇਹ ਦੱਸਿਆ ਜਾ ਰਿਹਾ ਹੈ ਕਿ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਤੋਂ ਜਲੰਧਰ ਨਾਲ ਸੰਬੰਧਿਤ 288 ਟੈਸਟਾਂ ਦੀ ਜਾਂਚ ਕੀਤੀ ਗਈ ਹੈ ਜਿਹਨਾਂ ਵਿਚ 4 ਮਰੀਜ਼ ਪੌਜੀਟਿਵ ਪਾਏ ਗਏ ਹਨ।

जालंधर में कोरोना के चार और नए मामले, जानिए कहां-कहां से सामने आए मरीज़…

Posted by Jalandhar Bulletin on Wednesday, June 3, 2020