ਜਲੰਧਰ/ਲੁਧਿਆਣਾ/ਫਿਰੋਜ਼ਪੁਰ | ਸਰਦੀਆਂ ‘ਚ ਧੁੰਦ ਨੂੰ ਦੇਖਦੇ ਹੋਏ ਉੱਤਰੀ ਰੇਲਵੇ ਨੇ ਕਈ ਟਰੇਨਾਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਉੱਤਰੀ ਰੇਲਵੇ ਵਲੋਂ ਜਾਰੀ ਲਿਸਟ ‘ਚ ਅੰਬਾਲਾ ਡਿਵੀਜ਼ਨ ‘ਚ ਟਰੇਨ ਨੰਬਰ 14617 ਬਨਮਨਖੀ ਤੋਂ ਅੰਮ੍ਰਿਤਸਰ ਐਕਸਪ੍ਰੈਸ 3 ਦਸੰਬਰ ਤੋਂ 28 ਫਰਵਰੀ ਤਕ ਰੱਦ ਰਹੇਗੀ। ਟਰੇਨ ਨੰਬਰ 14618 ਅੰਮ੍ਰਿਤਸਰ ਤੋਂ ਬਨਮਨਖੀ ਐਕਸਪ੍ਰੈਸ 1 ਦਸੰਬਰ ਤੋਂ ਲੈ ਕੇ 2 ਮਾਰਚ ਤਕ ਰੱਦ ਰਹੇਗੀ। ਟਰੇਨ ਨੰਬਰ 14505 ਅੰਮ੍ਰਿਤਸਰ ਤੋਂ ਨੰਗਲ ਡੈਮ 1 ਦਸੰਬਰ ਤੋਂ 28 ਫਰਵਰੀ ਤਕ ਰੱਦ ਰਹੇਗੀ। ਟਰੇਨ ਨੰਬਰ 14506 ਨੰਗਲ ਡੈਮ ਤੋਂ ਅੰਮ੍ਰਿਤਸਰ 1 ਦਸੰਬਰ ਤੋਂ 28 ਫਰਵਰੀ ਤਕ ਰੱਦ ਰਹੇਗੀ। ਟਰੇਨ ਨੰਬਰ 12241 ਚੰਡੀਗੜ੍ਹ ਤੋਂ ਲੈ ਕੇ ਅੰਮ੍ਰਿਤਸਰ 1 ਦਸੰਬਰ ਤੋਂ ਲੈ ਕੇ 28 ਫਰਵਰੀ ਤਕ ਰੱਦ ਰਹੇਗੀ।
ਦਸੰਬਰ ਤੋਂ ਇਹ ਟਰੇਨਾਂ ਰਹਿਣਗੀਆਂ ਰੱਦ
12242 ਅੰਮ੍ਰਿਤਸਰ ਤੋਂ ਚੰਡੀਗੜ੍ਹ ਐਕਸਪ੍ਰੈਸ 2 ਦਸੰਬਰ ਤੋਂ 1 ਮਾਰਜ ਤਕ ਰੱਦ
14524 ਅੰਬਾਲਾ ਤੋਂ ਬਰੋਨੀ 3 ਦਸੰਬਰ ਤੋਂ 28 ਫਰਵਰੀ
14523 ਬਰੋਨੀ ਤੋਂ ਅੰਬਾਲਾ ਐਕਸਪ੍ਰੈਸ 5 ਦਸੰਬਰ ਤੋਂ 2 ਮਾਰਚ
14218 ਚੰਡੀਗੜ੍ਹ ਤੋਂ ਪ੍ਰਯਾਗਰਾਜ 1 ਦਸੰਬਰ ਤੋਂ 28 ਫਰਵਰੀ
14217 ਪ੍ਰਯਾਗਰਾਜ ਤੋਂ ਚੰਡੀਗੜ੍ਹ 2 ਦਸੰਬਰ ਤੋਂ 1 ਮਾਰਚ
14674 ਅੰਮ੍ਰਿਤਸਰ ਤੋਂ ਜੈਨਗਰ 1 ਦਸੰਬਰ ਤੋਂ 28 ਫਰਵਰੀ
14673 ਜੈਨਗਰ ਤੋਂ ਅੰਮ੍ਰਿਤਸਰ 3 ਦਸੰਬਰ ਤੋਂ 2 ਮਾਰਚ
19611 ਅਜਮੇਰ ਤੋਂ ਅੰਮ੍ਰਿਤਸਰ 1 ਦਸੰਬਰ ਤੋਂ 25 ਫਰਵਰੀ
19614 ਅੰਮ੍ਰਿਤਸਰ ਤੋਂ ਅਜਮੇਰ ਐਕਸਪ੍ਰੈਸ 2 ਦਸੰਬਰ ਤੋਂ 26 ਫਰਵਰੀ
19904 ਚੰਡੀਗੜ੍ਹ ਤੋਂ ਡਿਬੂਗੜ੍ਹ ਐਕਸਪ੍ਰੈਸ 4 ਦਸੰਬਰ ਤੋਂ 1 ਮਾਰਜ
18103 ਟਾਟਾ ਅੰਮ੍ਰਿਤਸਰ ਐਕਸਪ੍ਰੈਸ 5 ਦਸੰਬਰ ਤੋਂ 27 ਫਰਵਰੀ
18104 ਅੰਮ੍ਰਿਤਸਰ ਤੋਂ ਟਾਟਾ ਐਕਸਪ੍ਰੈਸ 7 ਦਸੰਬਰ ਤੋਂ 1 ਮਾਰਚ
12317 ਕਲਕਤਾ ਤੋਂ ਅੰਮ੍ਰਿਤਸਰ 4 ਦਸੰਬਰ ਤੋਂ 26 ਫਰਵਰੀ
12318 ਅੰਮ੍ਰਿਤਸਰ ਤੋਂ ਕਲਕਤਾ 6 ਦਸੰਬਰ ਤੋਂ 28 ਫਰਵਰੀ