ਬਠਿੰਡਾ ‘ਚ ਕਰਫਿਊ ਹੱਟਣ ਮਗਰੋਂ ਜ਼ਿੰਦਗੀ ਦਾ ਪਹੀਆ ਮੁੜ ਫੜ੍ਹਨ ਲੱਗਿਆ ਰਫ਼ਤਾਰ
ਬਠਿੰਡਾ . ਕੱਲ੍ਹ ਤੋਂ ਚੋਣਵੇਂ ਰੂਟਾਂ ‘ਤੇ ਬੱਸ ਸੇਵਾ ਸ਼ੁਰੂ ਹੋਈ ਪਰ ਲੋਕਾਂ ਨੇ ਸਵੈ ਜਾਬਤੇ ਦਾ ਪਾਲਣ ਕਰਦਿਆਂ ਸਫਰ ਆਰੰਭਿਆ ਹੈ। ਬੱਸਾਂ ਨੂੰ...
ਗੂਗਲ ਐਪ ‘ਚ ਡਾਰਕ ਮੋਡ ਐਂਟਰੀ, ਸਰਚ ਇੰਜਨ ਦੀ ਦਿੱਖ ਨੂੰ ਬਦਲ ਦੇਵੇਗੀ
ਨਵੀਂ ਦਿੱਲੀ. ਗੂਗਲ ਆਪਣੇ ਨੇਟਿਵ ਐਪਸ ਨੂੰ ਲਗਾਤਾਰ ਅਪਡੇਟ ਕਰਦਾ ਰਹਿੰਦਾ ਹੈ, ਤਾਂ ਜੋ ਐਪਸ ਵਿਚ ਯੂਜ਼ਰਸ ਦੀ ਦਿਲਚਸਪੀ ਰਹੇ ਅਤੇ ਨਾਲ ਹੀ ਐਪਸ...
1 ਜੂਨ ਤੋਂ ਚੱਲ ਰਹੀਆਂ ਰੇਲ ਗੱਡੀਆਂ ਦੀ ਬੁਕਿੰਗ ਸ਼ੁਰੂ, ਕਈ ਟ੍ਰੇਨਾਂ ‘ਚ ਸੀਟਾਂ...
ਨਵੀਂ ਦਿੱਲੀ. 1 ਜੂਨ ਤੋਂ ਚੱਲਣ ਵਾਲੀਆਂ 200 ਵਿਸ਼ੇਸ਼ ਟ੍ਰੇਨਾਂ ਲਈ ਬੁਕਿੰਗ ਆਈਆਰਸੀਟੀਸੀ ਦੀ ਵੈੱਬਸਾਈਟ 'ਤੇ ਅੱਜ ਸਵੇਰੇ 10 ਵਜੇ ਤੋਂ ਸ਼ੁਰੂ ਹੋਈ।...
ਘਰੇਲੂ ਹਿੰਸਾ ਦਾ ਸ਼ਿਕਾਰ ਹੋਈਆਂ ਕੁੜੀਆਂ ਬਾਰੇ ਵੀ ਸੋਚੇ ਸਰਕਾਰ
-ਦੀਪਿਕਾ ਗਰਗ
ਤਕਰੀਬਨ 2 ਮਹੀਨੇ ਤੋਂ ਚੱਲ ਰਹੇ ਲੌਕਡਾਊਨ ਅਤੇ ਕਰਫਿਊ ਨੇ ਆਮ ਆਦਮੀ ਦੀ ਜ਼ਿੰਦਗੀ ਪਟਰੀ ਤੋਂ ਉਤਾਰ ਦਿੱਤੀ ਹੈ। ਹਾਲਾਂਕਿ ਸਰਕਾਰ ਵਲੋਂ ਸਮੇਂ-ਸਮੇਂ...
ਸ਼ਹਿਨਾਜ਼ ਗਿੱਲ ਦੇ ਪਿਤਾ ‘ਤੇ ਬਿਆਸ ਪੁਲਿਸ ਵਲੋਂ ਬਲਾਤਕਾਰ ਦਾ ਕੇਸ ਦਰਜ, ਜਲੰਧਰ ਦੀ...
ਚੰਡੀਗੜ੍ਹ. ਬਿਆਸ ਪੁਲਿਸ ਨੇ ਮਾਡਲ ਤੇ ਅਦਾਕਾਰ ਸ਼ਹਿਨਾਜ਼ ਗਿਲ ਦੇ ਪਿਤਾ ਸੰਤੋਖ ਸਿੰਘ ਉਰਫ ਸੁੱਖ ਪ੍ਰਧਾਨ ਦੇ ਖਿਲਾਫ਼ ਬਲਾਤਕਾਰ ਦਾ ਕੇਸ ਦਰਜ ਕੀਤਾ ਹੈ।...
ਮੇਰੀ ਡਾਇਰੀ ਦਾ ਪੰਨਾ – ਅੱਗ ਨਾ ਛੇੜ ਕੁੜੇ
-ਨਿੰਦਰ ਘੁਗਿਆਣਵੀ
ਆਥਣੇ ਵੱਡੇ ਚੁੱਲੇ ਉਤੇ ਵੱਡੀ ਤਵੀ ਤਪਦੀ ਤੇ ਥੱਬੇ-ਥੱਬੇ ਰੋਟੀਆਂ ਲਾਹੁੰਦੀਆਂ ਮਾਂ,ਦਾਦੀ ਤੇ ਭੂਆ ਊਸ਼ਾ। ਪਾਥੀਆਂ ਨਾਲ ਇਕ ਵੱਡੀ ਲੱਕੜ ਚੁਲੇ ਵਿਚ...
ਚੱਕਰਵਾਤੀ ਤੂਫਾਨ ਅਮਫਾਨ ਨੇ ਪੱਛਮੀ ਬੰਗਾਲ ‘ਚ ਮਚਾਈ ਤਬਾਹੀ, 12 ਦੀ ਮੌਤ
ਨਵੀਂ ਦਿੱਲੀ. ਚੱਕਰਵਾਤੀ ਤੂਫਾਨ ਅਮਫਨ (Cyclone Amphan) ਨੇ ਪੱਛਮੀ ਬੰਗਾਲ ਤਬਾਹੀ ਮਚਾਈ ਹੋਈ ਹੈ। ਚੱਕਰਵਾਤੀ ਤੂਫਾਨ ਅਮਫਨ ਨਾਲ ਪੱਛਮੀ ਬੰਗਾਲ ਵਿਚ 12 ਲੋਕਾਂ ਦੀ...
ਛੋਟੀਆਂ ਕਵਿਤਾਵਾਂ
-ਸ਼ਮਿੰਦਰ
ਕਵੀ
ਕਦੇ ਲੰਮੀ ਔੜਕਦੇ ਕਿਣਮਿਣਕਦੇ ਅਚਾਨਕ ਮੋਹਲੇਧਾਰ ਵਰ ਪੈਂਣਾਕਦੇ ਮੀਂਹ ਤੋਂ ਪਹਿਲਾਂ ਇਕ ਹੁੰਮਸਤੇ ਅਖ਼ੀਰ ਠੰਡੀ-ਠੰਡੀ ਰੁਮਕਦੀ ਨਸ਼ੀਲੀ ਹਵਾਕਵੀ ਹੋਣਾਇਉਂ ਹੀ ਹੁੰਦੈ......
2. ਜ਼ਿੰਦਗੀ
ਖੁਸ਼ੀ ਹੈ ਚਾਹਤ ਹੈ ਬੇਕਰਾਰੀ ਹੈਜ਼ਿੰਦਗੀ...
50 ਤੋਂ ਵੱਧ ਬੈੱਡ ਵਾਲੇ ਪ੍ਰਾਈਵੇਟ ਹਸਪਤਾਲਾਂ ਨੂੰ ਕੋਰੋਨਾ ਖ਼ਿਲਾਫ਼ ਲੜਾਈ ਲਈ ਵਰਤੇਗੀ ਪੰਜਾਬ...
ਚੰਡੀਗੜ੍ਹ . ਕੋਰੋਨਾ ਖਿਲਾਫ਼ ਮੂਹਰਲੀ ਕਤਾਰ ਦੀ ਜੰਗ ਨੂੰ ਹੋਰ ਤੇਜ਼ ਕਰਨ ਲਈ 50 ਤੋਂ ਵੱਧ ਬੈੱਡ ਵਾਲੇ ਪ੍ਰਾਈਵੇਟ ਹਸਪਤਾਲਾਂ ਨੂੰ ਵਰਤੋਂ ਵਿਚ ਲਿਆਂਦਾ...
ਜਲੰਧਰ ਦਿਹਾਤੀ ਪੁਲਿਸ ਵਲੋਂ ਮਾਸਕ ਨਾ ਪਹਿਨਣ ਵਾਲੇ 374 ਵਿਅਕਤੀਆਂ ਦੇ ਚਲਾਨ
ਮਾਸਕ ਨਾ ਪਹਿਨਣ ਵਾਲਿਆਂ ਖਿਲਾਫ਼ ਸ਼ਖਤੀ ਰਹੇਗੀ ਜਾਰੀ- ਐਸ.ਐਸ.ਪੀ.
ਜਲੰਧਰ. ਪੰਜਾਬ ਸਰਕਾਰ ਵਲੋਂ ਮਾਸਕ ਪਹਿਨਣ ਸਬੰਧੀ ਜਾਰੀ ਆਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸ਼ਖਤੀ ਕਰਦਿਆਂ...






































