ਵੱਧ ਮੁੱਲ ਤੇ ਸਮਾਨ ਵੇਚਣ ਵਾਲਿਆਂ ਵਿਰੁੱਧ ਵਿਜੀਲੈਂਸ ਸਖ਼ਤ – ਮਹਿੰਗੇ ਸੈਨੇਟਾਈਜ਼ਰ ਤੇ ਮਾਸਕ...
ਚੰਡੀਗੜ੍ਹ. ਰਾਜ ਵਿਜੀਲੈਂਸ ਬਿਓਰੋ ਨੇ ਕਾਲੇ ਬਾਜਾਰੀਕਰਨ ਲਈ ਜਰੂਰੀ ਵਸਤਾਂ ਦੇ ਭੰਡਾਰ ਨੂੰ ਰੋਕਣ ਲਈ ਅੱਜ ਦਵਾਈਆਂ ਵੇਚਣ ਵਾਲੇ 3 ਦੁਕਾਨਦਾਰਾਂ ਨੂੰ ਵਾਧੂ ਰੇਟਾਂ...
ਕੈਨੇਡਾ ਤੋਂ ਵਿਸ਼ੇਸ਼ ਫਲਾਇਟਾਂ ਰਾਹੀਂ 200 ਭਾਰਤੀ ਲਿਆਂਦੇ ਵਤਨ
ਅੰਮ੍ਰਿਤਸਰ . ਲੌਕਡਾਊਨ ਕਰਕੇ ਵੱਖ-ਵੱਖ ਦੇਸ਼ਾਂ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਸਰਕਾਰ ਵੱਲੋਂ ਵਿਸ਼ੇਸ਼ ਫਲਾਈਟਾਂ ਰਾਹੀਂ ਵਾਪਸ ਲਿਆਂਦਾ ਜਾ ਰਿਹਾ ਹੈ। ਇਸ ਕੜੀ ਦੌਰਾਨ...
ਜ਼ਿਲ੍ਹਾ ਬਠਿੰਡਾ ਹੋਇਆ ਕੋਰੋਨਾ ਮੁਕਤ
ਬਠਿੰਡਾ . ਜ਼ਿਲ੍ਹਾ ਵਾਸੀਆਂ ਲਈ ਖੁਸ਼ੀ ਦੀ ਖਬਰ ਹੈ ਹੁਣ ਜ਼ਿਲ੍ਹਾ ਪੂਰੀ ਤਰ੍ਹਾਂ ਕੋਰੋਨਾ ਮੁਕਤ ਹੋ ਗਿਆ ਹੈ। ਅੱਜ ਜਿਹੜੇ 2 ਮਰੀਜ਼ ਹਸਪਤਾਲ ਜੇਰੇ...
ਅਰਜ਼ੋਈਆਂ ਦੀਆਂ ਕਵਿਤਾਵਾਂ ਸਮਕਾਲ ਦੇ ਹਾਣ ਦੀਆਂ
ਅਰਜੋਈਆਂ' ਅਰਜ਼ਪ੍ਰੀਤ ਦੇ ਪਹਿਲਾ ਕਾਵਿ ਸੰਗ੍ਰਹਿ ਹੈ। ਅਰਜ਼ਪ੍ਰੀਤ
ਪੰਜਾਬ ਦਾ ਵਾਸਿੰਦਾ ਹੋਣ ਦੇ ਨਾਤੇ ਆਪਣਾ ਫਰਜ਼ ਅਦਾ ਕਰ ਰਿਹਾ ਹੈ। ਅਤੇ ਉਹ ਆਪਣੀਆਂ ਕਵਿਤਾਵਾਂ
ਰਾਹੀਂ ਮੌਜੂਦਾ...
ਅਨੁਸ਼ਕਾ ਸ਼ਰਮਾ ਨੂੰ ‘ਪਤਾਲ ਲੋਕ’ ਲਈ ਕਾਨੂੰਨੀ ਨੋਟਿਸ, ‘ਜਾਤੀਸੂਚਕ ਸ਼ਬਦ’ ਵਰਤਣ ਦੇ ਆਰੋਪ
ਮੁੰਬਈ. ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਚਾਹੇ ਲੰਬੇ ਸਮੇਂ ਤੋਂ ਵੱਡੇ ਪਰਦੇ ਤੋਂ ਦੂਰ ਹੈ, ਪਰ ਇਨ੍ਹੀਂ ਦਿਨੀਂ ਉਹ ਆਪਣੀ ਵੈੱਬ ਸੀਰੀਜ਼ ਵੈਬਸਾਈਟਸ ਪਾਤਾਲ ਲੋਕ...
ਕਵਿਤਾ – ਕਦੇ-ਕਦੇ
-ਪਵਿੱਤਰ ਕੌਰ ਮਾਟੀ
ਥੱਕ ਜਾਂਦੀ ਹਾਂ ਅੱਕ ਜਾਂਦੀ ਹਾਂ ਮੈਂ ਕਦੇ ਕਦੇ ਕੁਝ ਇਸ ਤਰਾ ।ਉਲਝ ਜਿਹੀ ਜਾਂਦੀ ਹਾਂ ਆਪਣੇ ਹੀਨਾਜੁਕ ਬੁਣੇ ਰੇਸ਼ਮੀ ਤੰਦਾ ਜਿਹੇਰਿਸ਼ਤਿਆ...
ਉਸ ਅਨੋਖੀ ਕੁੜੀ ਦੀ ਇਕ ਯਾਦ
-ਗੁਰਬਖ਼ਸ਼ ਸਿੰਘ ਪ੍ਰੀਤਲੜੀ
ਇਹ ਯਾਦ ੧੯੧੭ ਦੇ ਅਖ਼ੀਰਲੇ ਮਹੀਨੇ ਦੀ ਹੈ, ਰੁੜਕੀਓਂ ਪਾਸ ਕਰ ਕੇ ਮੇਰੀ ਨੌਕਰੀ ਕਲਕਤੇ ਲੱਗੀ। ਓਥੇ ਮੇਰਾ ਇੱਕਲੇ ਦਾ...
ਪੰਜਾਬ ‘ਚ ਟਿੱਡੀ ਦਲ ਦੇ ਖ਼ਤਰੇ ਤੋਂ ਬਚਣ ਦੀ ਲੋੜ
ਚੰਡੀਗੜ੍ਹ . ਇਸ ਸਾਲ ਦੇ ਸ਼ੁਰੂ ਹੋਣ ਤੋਂ ਹੀ ਮਾਰੂਥਲੀ ਟਿੱਡੀ ਦਲ ਭਾਰਤ ਸਮੇਤ ਬਹੁਤ ਸਾਰੇ ਮੁਲਕਾਂ 'ਚ ਚਿੰਤਾ ਦਾ ਵਿਸ਼ਾ ਬਣਿਆ ਹੋਇਆ...
RBI ਗਵਰਨਰ ਦਾ ਐਲਾਨ – ਆਮ ਲੋਕਾਂ ਨੂੰ ਹੋਰ 3 ਮਹੀਨਿਆਂ ਲਈ EMI ਭੁਗਤਾਨ...
ਨਵੀਂ ਦਿੱਲੀ. ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਪ੍ਰੈਸ ਕਾਨਫਰੰਸ ਕਰਕੇ ਆਮ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਪਹਿਲਾਂ, ਈਐਮਆਈ ਮੋਰਟੇਰੀਅਮ ਦਾ ਅਰਥ ਹੈ...
Barnala : ਬਰਨਾਲਾ ਜ਼ਿਲੇ ਚ ਹਰੇਕ ਐਤਵਾਰ ਬੰਦ ਰਹਿਣਗੀਆਂ ਦੁਕਾਨਾਂ
ਬਰਨਾਲਾ . ਜ਼ਿਲ੍ਹਾ ਮੈਜਿਸਟ੍ਰੇਟ ਬਰਨਾਲਾ ਵੱਲੋਂ ਜਾਰੀ ਹੁਕਮਾਂ ਤਹਿਤ ਜ਼ਿਲ੍ਹਾ ਬਰਨਾਲਾ ਵਿਚ ਜਿਹੜੀਆਂ ਦੁਕਾਨਾਂ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਹੋਈ ਹੈ, ਉਹ ਦੁਕਾਨਾਂ ਹਰੇਕ ਐਤਵਾਰ...





































