ਪੰਜਾਬ ‘ਚ ਭਾਰੀ ਮੀਂਹ ਨਾਲ ਹੋਵੇਗੀ ਗੜ੍ਹੇਮਾਰੀ, ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ
ਚੰਡੀਗੜ੍ਹ, 25 ਦਸੰਬਰ | ਪੰਜਾਬ 'ਚ ਵਧਦੀ ਠੰਡ ਦੇ ਵਿਚਕਾਰ ਬਾਰਿਸ਼ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮੌਸਮ ਵਿਭਾਗ ਅਨੁਸਾਰ ਸੂਬੇ...
ਲੁਧਿਆਣਾ ‘ਚ ਆਮ ਆਦਮੀ ਪਾਰਟੀ ਦਾ ਬਣ ਸਕਦਾ ਮੇਅਰ, ਬਹੁਮਤ ਤੋਂ 2 ਸੀਟਾਂ ਦੂਰ...
ਲੁਧਿਆਣਾ, 25 ਦਸੰਬਰ | ਇੱਥੇ 21 ਦਸੰਬਰ ਨੂੰ ਨਗਰ ਨਿਗਮ ਚੋਣਾਂ ਸੰਪੰਨ ਹੋਈਆਂ। ਇਨ੍ਹਾਂ ਚੋਣਾਂ ਵਿਚ ਆਮ ਆਦਮੀ ਪਾਰਟੀ ਸਭ ਤੋਂ ਵੱਡੀ ਪਾਰਟੀ ਬਣ...
ਮੁੱਖ ਮੰਤਰੀ ਮਾਨ ਦੇ ਯਤਨਾਂ ਨੂੰ ਪਿਆ ਬੂਰ, ਸਿਰਫ 30 ਮਹੀਨਿਆਂ ‘ਚ ਪੰਜਾਬ ‘ਚ...
ਚੰਡੀਗੜ੍ਹ, 24 ਦਸੰਬਰ | ਪਿਛਲੇ ਢਾਈ ਸਾਲਾਂ ਵਿਚ ਕਈ ਵੱਡੀਆਂ ਨਾਮੀ ਕੰਪਨੀਆਂ ਨੇ ਪੰਜਾਬ ਵਿਚ ਨਿਵੇਸ਼ ਕੀਤਾ ਹੈ। ਸਿਰਫ਼ 30 ਮਹੀਨਿਆਂ ਵਿਚ ਪੰਜਾਬ ਵਿਚ...
ਆਪ ‘ਚ ਸ਼ਾਮਲ ਹੋਣ ਵਾਲੀ ਕੌਂਸਲਰ ਪ੍ਰਵੀਨ ਵਾਸਨ ਖਿਲਾਫ ਪ੍ਰਦਰਸ਼ਨ, ਕਾਂਗਰਸੀ ਨੇ ਘਰ ਬਾਹਰ...
ਜਲੰਧਰ, 24 ਦਸੰਬਰ | ਨਗਰ ਨਿਗਮ ਚੋਣਾਂ ਵਿਚ ਬਹੁਮਤ ਨਾ ਮਿਲਣ ਤੋਂ ਬਾਅਦ ਕਾਂਗਰਸ ਦੇ ਦੋ ਕੌਂਸਲਰਾਂ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਕਰ...
ਲੁਧਿਆਣਾ : ਸ਼ਹੀਦੀ ਜੋੜ ਮੇਲ ‘ਤੇ ਜਾ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਹਾਦਸਾ, ਪਲਟ ਗਈ...
ਲੁਧਿਆਣਾ, 24 ਦਸੰਬਰ | ਖੰਨਾ ਵਿਚ ਇੱਕ ਤੇਜ਼ ਰਫ਼ਤਾਰ ਟਰੈਕਟਰ ਟਰਾਲੀ ਬੇਕਾਬੂ ਹੋ ਕੇ ਪਲਟ ਗਈ। ਹਾਦਸੇ ਵਿਚ ਦੋ ਸ਼ਰਧਾਲੂ ਜ਼ਖ਼ਮੀ ਹੋ ਗਏ। ਉਨ੍ਹਾਂ...
ਪੰਜਾਬ ‘ਚ ਇਕ ਹੋਰ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਰਕਾਰੀ ਅਦਾਰੇ
ਚੰਡੀਗੜ੍ਹ, 24 ਦਸੰਬਰ | ਪੰਜਾਬ ਵਿਚ 27 ਦਸੰਬਰ ਦਿਨ ਸ਼ੁੱਕਰਵਾਰ ਨੂੰ ਸਰਕਾਰੀ ਛੁੱਟੀ ਰਹੇਗੀ। ਇਹ ਐਲਾਨ ਪੰਜਾਬ ਯੂਨੀਵਰਸਿਟੀ (ਪੀ.ਯੂ.) ਨੇ ਕੀਤਾ ਹੈ। ਪੰਜਾਬ ਯੂਨੀਵਰਸਿਟੀ...
ਕਿਸਾਨ ਆਗੂ ਡੱਲੇਵਾਲ ਦੀ ਕਿਸੇ ਵੇਲੇ ਵੀ ਹੋ ਸਕਦੀ ਹੈ ਮੌ/ਤ ! ਡਾਕਟਰ ਨੇ...
ਚੰਡੀਗੜ੍ਹ, 24 ਦਸੰਬਰ | ਖਨੌਰੀ ਸਰਹੱਦ ’ਤੇ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਦੀ ਸਿਹਤ...
ਜਲੰਧਰ : ਪੁਲਿਸ ਦੀ ਇਨੋਵਾ ਕਾਰ ਨੇ ਕੰਮ ਤੋਂ ਘਰ ਜਾ ਰਹੀ ਔਰਤ ਨੂੰ...
ਜਲੰਧਰ, 24 ਦਸੰਬਰ | ਜ਼ਿਲੇ ਦੇ ਪਿੰਡ ਵਿਧੀਪੁਰ ਨੇੜੇ ਇਨੋਵਾ ਗੱਡੀ ਦੀ ਟੱਕਰ ਨਾਲ ਇੱਕ ਔਰਤ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਔਰਤ ਸੁਰਾਨੁੱਸੀ...
ਜਲੰਧਰ ਨਗਰ ਨਿਗਮ ‘ਚ ਆਪ ਦਾ ਮੇਅਰ ਬਣਨਾ ਤੈਅ, ਬਹੁਮਤ ਲਈ 43 ਕੌਂਸਲਰਾਂ ਦੀ...
ਜਲੰਧਰ, 23 ਦਸੰਬਰ | ਆਮ ਆਦਮੀ ਪਾਰਟੀ ਦਾ ਜਲੰਧਰ ਨਗਰ ਨਿਗਮ ਦਾ ਮੇਅਰ ਬਣਨਾ ਲਗਭਗ ਤੈਅ ਹੈ। ਅੱਜ ਯਾਨੀ ਸੋਮਵਾਰ ਨੂੰ ਕਾਂਗਰਸ ਦੇ ਇੱਕ,...
ਜਲੰਧਰ ‘ਚ ਇਕ ਹੋਰ ਕੌਂਸਲਰ ਨੇ ਛੱਡੀ ਕਾਂਗਰਸ, ਆਪ ‘ਚ ਹੋਈ ਸ਼ਾਮਲ
ਜਲੰਧਰ, 23 ਦਸੰਬਰ | ਨਗਰ ਨਿਗਮ ਵਿਚ ਆਮ ਆਦਮੀ ਪਾਰਟੀ ਆਪਣਾ ਮੇਅਰ ਚੁਣਨ ਲਈ ਯਤਨਸ਼ੀਲ ਹੈ। ਕੱਲ ਯਾਨੀ ਐਤਵਾਰ ਦੇਰ ਰਾਤ ਇੱਕ ਕਾਂਗਰਸੀ ਅਤੇ...







































