ਨੌਕਰੀਪੇਸ਼ਾ ਲੋਕਾਂ ਨੂੰ ਮਿਲ ਸਕਦਾ ਹੈ ਵੱਡਾ ਤੋਹਫਾ, PF ਸਬਸਿਡੀ ਦਾ ਐਲਾਨ ਕਰ ਸਕਦੀ...

0
ਨਵੀਂ ਦਿੱਲੀ | ਕੇਂਦਰ ਸਰਕਾਰ ਅਗਲੇ ਪੈਕੇਜ ਵਿੱਚ ਰੁਜ਼ਗਾਰ ਲਈ ਪੀਐਫ ਸਬਸਿਡੀ ਦਾ ਐਲਾਨ ਕਰ ਸਕਦੀ ਹੈ। ਇਹ ਸਬਸਿਡੀ ਕਰਮਚਾਰੀ ਅਤੇ ਰੁਜ਼ਗਾਰ ਦੇਣ ਵਾਲੀਆਂ...

ਪਟਾਕੇ ਚਲਾਉਣ ਵਾਲਿਆਂ ‘ਤੇ ਹੋਵੇਗੀ ਸਖ਼ਤ ਕਾਰਵਾਈ, ਪੁਲਿਸ ਰੱਖੇਗੀ ਨਿਗ੍ਹਾ

0
ਚੰਡੀਗੜ੍ਹ | ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਦੀ ਸਖਤੀ ਮਗਰੋਂ ਪੰਜਾਬ ਸਰਕਾਰ ਨੇ ਪਟਾਕੇ ਚਲਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਦੇ ਆਦੇਸ਼ ਦਿੱਤੇ ਹਨ। ਇਸ ਬਾਰੇ...

ਪੰਜਾਬ ਦੇ ਸਕੂਲਾਂ ਦਾ ਘਟਿਆ ਸਿਲੇਬਸ, ਹਿਮਾਚਲ ‘ਚ ਕੋਰੋਨਾ ਵੱਧਣ ਕਾਰਨ ਸਕੂਲ-ਕਾਲਜ 25 ਤੱਕ...

0
ਚੰਡੀਗੜ੍ਹ | ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਨੌਂਵੀ ਤੋਂ ਬਾਰਵੀਂ ਜਮਾਤ ਤਕ ਦਾ 30 ਫੀਸਦ ਸਿਲੇਬਸ ਘੱਟ ਕਰ ਦਿੱਤਾ ਗਿਆ ਹੈ। ਨੋਟੀਫਿਕੇਸ਼ਨ ਮੁਤਾਬਕ ਕੋਵਿਡ...

ਅਮਰੀਕਾ ‘ਚ ਮੁੜ ਫੈਲਿਆ ਕੋਰੋਨਾ, 24 ਘੰਟਿਆਂ ‘ਚ 2 ਲੱਖ ਨਵੇਂ ਮਾਮਲੇ ਆਏ ਸਾਹਮਣੇ

0
ਨਵੀਂ ਦਿੱਲੀ | ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਵਿੱਚ ਕੋਰੋਨਾ ਵਾਇਰਸ ਦੇ ਮਹਾਂਮਾਰੀ ਦੀ ਨਵੀਂ ਲਹਿਰ ਨੇ ਹਾਹਾਕਾਰ ਮਚਾ ਦਿੱਤੀ ਹੈ। ਅਮਰੀਕਾ...

13 ਨੂੰ ਕੇਂਦਰ ਸਰਕਾਰ ਕਿਸਾਨਾਂ ਨਾਲ ਫਿਰ ਕਰੇਗੀ ਗੱਲ, ਕਿਸਾਨਾਂ ਨੇ ਰਣਨੀਤੀ ਬਣਾਉਣ ਲਈ...

0
ਦਿੱਲੀ | ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਨੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੂੰ ਦਿੱਲੀ ਮੀਟਿੰਗ ਲਈ ਅਧਿਕਾਰਤ ਤੌਰ ’ਤੇ ਸੱਦਾ ਪੱਤਰ ਭੇਜਿਆ...

ਜਾਣੋ ਬਿਹਾਰ ‘ਚ ਕਿਵੇਂ ਤੇ ਕਿਉਂ ਬਣੀ ਨਿਤਿਸ਼ ਕੁਮਾਰ ਤੇ ਐਨਡੀਏ ਦੀ ਸਰਕਾਰ

0
ਬਿਹਾਰ | ਵਿਧਾਨ ਸਭਾ ਚੋਣਾਂ ਵਿੱਚ ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਨਾਲ ਮਹਾਗਠਜੋੜ ਤਹਿਤ 70 ਸੀਟਾਂ 'ਤੇ ਚੋਣ ਲੜਨ ਵਾਲੀ ਕਾਂਗਰਸ ਨੂੰ 19 ਸੀਟਾਂ...

ਕੋਰੋਨਾ ਤੋਂ ਬਾਅਦ ਪੰਜਾਬ ‘ਚ ਡੇਂਗੂ ਦਾ ਪ੍ਰਭਾਵ ਵਧਿਆ

0
ਜਲੰਧਰ | ਕੋਰੋਨਾ ਮਹਾਮਾਰੀ ਦੇ ਨਾਲ ਹੀ ਪੰਜਾਬ 'ਚ ਡੇਂਗੂ ਦੀ ਮਾਰ ਵੀ ਜਾਰੀ ਹੈ। ਸੂਬੇ 'ਚ ਪਿਛਲੇ 10 ਮਹੀਨਿਆਂ 'ਚ ਡੇਂਗੂ ਦੇ 4692...

ਮੋਗਾ – ਗਰਭਵਤੀ ਕੁੜੀ ਦੀ ਅਪਰੇਸ਼ਨ ਤੋਂ ਬਾਅਦ ਮੌਤ, ਅਸਥੀਆਂ ‘ਚੋਂ ਨਿਕਲੀ ਕੈਂਚੀ, ਡਾਕਟਰਾਂ...

0
ਤਨਮਯ | ਮੋਗਾ ਮੋਗਾ ਵਿੱਚ ਸਰਕਾਰੀ ਡਾਕਟਰਾਂ ਵੱਲੋਂ ਕੀਤੇ ਆਪ੍ਰੇਸ਼ਨ ਤੋਂ ਬਾਅਦ ਇੱਕ ਪ੍ਰੇਸ਼ਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੀ ਇਕ 20 ਸਾਲਾ ਪ੍ਰੈਗਨੈਂਟ...

ਸਮਾਜ ਭਲਾਈ ਕਰਨ ਵਾਲੀਆਂ ਜਥੇਬੰਦੀਆਂ ਨੂੰ ਮਿਲ ਸਕਦਾ 3 ਲੱਖ ਦਾ ਇਨਾਮ, ਇੰਝ ਕਰ...

0
ਜਲੰਧਰ | ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਵੱਲੋਂ ਚੰਗਾ ਕੰਮ ਕਰਨ ਵਾਲੀਆਂ ਕਲੱਬਾਂ ਨੂੰ ਜ਼ਿਲ੍ਹਾ, ਰਾਜ ਅਤੇ ਰਾਸ਼ਟਰ ਪੱਧਰ 'ਤੇ ਐਵਾਰਡ ਦਿੱਤੇ ਜਾਣਗੇ। ਨਹਿਰੂ ਯੁਵਾ ਕੇਂਦਰ...

ਖੁਸ਼ਖਬਰੀ! ਪੰਜਾਬ ਸਰਕਾਰ ਨੇ ਕੱਢੀਆਂ 1 ਲੱਖ ਸਰਕਾਰੀ ਨੌਕਰੀਆਂ, ਵੇਖੋ ਸਾਰੇ ਵਿਭਾਗਾਂ ਦੀ ਸੂਚੀ

0
ਚੰਡੀਗੜ੍ਹ | ਪੰਜਾਬ ਸਰਕਾਰ ਨੇ ਵੱਖ-ਵੱਖ ਵਿਭਾਗਾਂ ’ਚ ਇੱਕ ਲੱਖ ਤੋਂ ਵੱਧ ਖਾਲੀ ਪਈਆਂ ਪੱਕੀਆਂ ਅਸਾਮੀਆਂ ਭਰਨ ਦੀ ਯੋਜਨਾ ਤਿਆਰ ਕੀਤੀ ਹੈ। ਸੂਬਾ ਸਰਕਾਰ...