ਖੇਤੀ ਕਾਨੂੰਨਾਂ ਖਿਲਾਫ ਹੁਸ਼ਿਆਰਪੁਰ ‘ਚ ਪਿਓ-ਪੁੱਤ ਸਲਫਾਸ ਖਾ ਕੇ ਜਾਨ ਦਿੱਤੀ, ਪੜ੍ਹੋ ਸੁਸਾਇਡ ਨੋਟ...
ਹੁਸ਼ਿਆਰਪੁਰ | ਖੇਤੀ ਕਾਨੂੰਨਾਂ ਦੇ ਖਿਲਾਫ ਲੋਕਾਂ ਦਾ ਰੋਹ ਸਰਕਾਰ ਪ੍ਰਤੀ ਵੱਧਦਾ ਹੀ ਜਾ ਰਿਹਾ ਹੈ ਪਰ ਕੇਂਦਰ ਸਰਕਾਰ ਆਪਣੇ ਫੈਸਲੇ ਤੋਂ ਪਿੱਛੇ ਹੱਟਦੀ...
ਸਰਬੱਤ ਸਿਹਤ ਬੀਮਾ ਯੋਜਨਾ ਹੈਲਥ ਕਾਰਡ ਜਲੰਧਰ ਵਿੱਚ 28 ਫਰਵਰੀ ਤੱਕ ਬਣਨਗੇ, 5 ਲੱਖ...
ਜਲੰਧਰ | ਆਯੂਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਈ ਹੈਲਥ ਕਾਰਡ 28 ਫਰਵਰੀ ਤੱਕ ਹੀ ਬਣਵਾਏ ਜਾ ਸਕਣਗੇ। ਕਾਰਡ ਬਣਾਉਣ ਦੀ ਮੁਹਿੰਮ ਜਲੰਧਰ ਜਿਲੇ ਵਿੱਚ ਜਾਰੀ...
ਪੱਲੇ ਬੰਨ੍ਹਣਾ ਮੇਰੀ ਗੱਲ
ਤੁਰਨਾ ਕਦੇ ਭੱਜਣਾਤੇ ਫਿਰ ਡਿੱਗਣਾਪਰ ਨਿਸ਼ਚਾ ਦ੍ਰਿੜ ਰੱਖਣਾਮਿੱਥੀ ਮੰਜ਼ਿਲ ਵੱਲਕਦਮ ਦਰ ਕਦਮ ਵਧਣਾ।
ਡਿੱਗਣਾ ਵੀ ਕਦੀ ਕਦੀਚੰਗਾ ਹੀ ਹੁੰਦਾਤਾਕਤ ਦੀ ਪਰਖ਼ ਹੁੰਦੀਪਰਵਾਜ਼ ਲਈ ਖੰਭ ਤਾਣਦਿਆਂਆਪਣੇ...
Video : ਜਲੰਧਰ ਨਗਰ ਨਿਗਮ ਅਫਸਰਾਂ ਦੀ ਬਜਾਰਾਂ ‘ਚੋਂ ਸਮਾਨ ਚੁੱਕਣ ਦੀ ਕਾਰਵਾਈ ਵੇਖੋ…
ਜਲੰਧਰ | ਸ਼ਹਿਰ ਦੇ ਬਜਾਰਾਂ ਵਿੱਚ ਨਗਰ ਨਿਗਮ ਲਗਾਤਾਰ ਐਕਸ਼ਨ ਕਰਦੇ ਹੋਏ ਸਮਾਨ ਜਬਤ ਕਰ ਰਿਹਾ ਹੈ। ਇੱਕ ਹਫਤੇ ਵਿੱਚ ਰੈਣਕ ਬਜਾਰ ਵਿੱਚ 2...
ਜਲੰਧਰ ਦੇ ਨਗਰ ਨਿਗਮ ਦਫਤਰ ਦੀ ਛੱਤ ਡਿੱਗੀ, ਜਾਂਚ ਹੋਵੇਗੀ
ਜਲੰਧਰ | ਸ਼ਹਿਰ ਦੀਆਂ ਇਮਾਰਤਾਂ ਦੀ ਰਖਵਾਲੀ ਦਾ ਜਿੰਮਾ ਜਿਸ ਨਗਰ ਨਿਗਮ ਕੋਲ ਹੈ ਅੱਜ ਉਸ ਦੇ ਕਮਰੇ ਦੀ ਹੀ ਛੱਤ ਡਿੱਗ ਗਈ। ਜਿਸ...
ਬੀਜੇਪੀ ਦੇ ਨਵੇਂ ਬਣੇ ਕੌਂਸਲਰ ਦੇ ਘਰ ਹਮਲਾ, ਬੋਲੇ- ਕਾਂਗਰਸੀ ਐਮਐਲਏ ਦੇ ਘਰ ਦੇ...
ਪਠਾਨਕੋਟ (ਧਰਮਿੰਦਰ ਠਾਕੁਰ) | ਵਾਰਡ ਨੰਬਰ 35 ਤੋਂ ਨਵੇਂ ਚੁਣੇ ਗਏ ਭਾਜਪਾ ਦੇ ਕੌਂਸਲਰ ਦੇ ਘਰ ਬੀਤੀ ਰਾਤ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ।...
ਜਲੰਧਰ ‘ਚ ਕੋਰੋਨਾ ਦੇ 55 ਕੇਸ, ਚਾਰ ਇਲਾਕੇ ਕੀਤੇ ਜਾਣਗੇ ਸੀਲ
ਜਲੰਧਰ | ਇੱਕ ਪਾਸੇ ਵੈਕਸੀਨੇਸ਼ਨ ਚੱਲ ਰਹੀ ਹੈ ਪਰ ਦੂਜੇ ਪਾਸੇ ਕੋਰੋਨਾ ਦੇ ਕੇਸ ਵੀ ਲਗਾਤਾਰ ਸਾਹਮਣੇ ਆ ਰਹੇ ਹਨ। ਜਲੰਧਰ ਜਿਲੇ ਵਿੱਚ 55...
ਫਰੀਦਕੋਟ ‘ਚ ਯੂਥ ਕਾਂਗਰਸ ਪ੍ਰਧਾਨ ਦੀ ਗੋਲੀਆਂ ਮਾਰ ਕੇ ਮਰਡਰ
ਫਰੀਦਕੋਟ | ਇਸ ਵੇਲੇ ਦੀ ਵੱਡੀ ਖਬਰ ਫਰੀਦਕੋਟ ਇਲਾਕੇ ਤੋਂ ਆ ਰਹੀ ਹੈ। ਕੁਝ ਲੋਕਾਂ ਨੇ ਯੂਥ ਕਾਂਗਰਸ ਦੇ ਪ੍ਰਧਾਨ ਗੁਰਲਾਲ ਪਹਿਲਵਾਨ ਦੀ ਗੋਲੀਆਂ...
ਪੰਜਾਬ ਸਰਕਾਰ ਪੜ੍ਹਾਈ ਅਤੇ ਨੌਕਰੀ ਲਈ ਬਾਹਰਲੇ ਮੁਲਕ ਜਾਣ ਵਾਲਿਆਂ ਦੀ ਕਰੇਗੀ ਕਾਊਂਸਲਿੰਗ, ਜਲੰਧਰ...
ਜਲੰਧਰ | ਸੂਬਾ ਸਰਕਾਰ ਨੇ 'ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ' ਤਹਿਤ ਵਿਦੇਸ਼ੀ ਪੜ੍ਹਾਈ ਅਤੇ ਪਲੇਸਮੈਂਟ ਸੈੱਲ ਦੀ ਸ਼ੁਰੂਆਤ ਕੀਤੀ ਹੈ। ਇਸ ਰਾਹੀਂ ਵਿਦੇਸ਼ ਜਾ ਪੜ੍ਹਾਈ...
ਆਪਣੇ ਘਰ ‘ਚ ਹੀ 15 ਵੋਟਾਂ, ਗੁਰਦਾਸਪੁਰ ਦੀ ਬੀਜੇਪੀ ਉਮੀਦਵਾਰ ਨੂੰ ਮਿਲੀਆਂ ਸਿਰਫ 9
ਗੁਰਦਾਸਪੁਰ (ਸੰਦੀਪ ਕੁਮਾਰ) | ਬੀਜੇਪੀ ਉਮੀਦਵਾਰਾਂ ਨੂੰ ਹੁਣ ਆਪਣੇ ਘਰ ਵਿੱਚ ਵੀ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੁਰਦਾਸਪੁਰ 'ਚ ਬੀਜੇਪੀ ਦੀ ਮਹਿਲਾ...








































