Video : ਸਹੁਰਾ ਕਰਦਾ ਸੀ ਗਲਤ ਹਰਕਤਾਂ, ਨੂੰਹ ਨੇ ਬਣਾਈ ਵੀਡੀਓ
ਜਲੰਧਰ | ਬਸਤੀ ਸ਼ੇਖ ਇਲਾਕੇ ਵਿੱਚ ਇੱਕ ਸਹੁਰੇ ਵੱਲੋਂ ਨੂੰਹ ਨਾਲ ਗਲਤ ਹਰਕਤਾਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨੂੰਹ ਨੇ ਇਸ ਦੀ ਵੀਡੀਓ...
ਸਬਜੀ ਨੂੰ ਲੱਤ ਮਾਰਨ ਵਾਲਾ SHO ਕਹਿੰਦਾ, ਸਬਜ਼ੀਆਂ ਅਸੀਂ ਕਬਜੇ ‘ਚ ਲੈ ਲਈਆਂ ਸਨ,...
ਫਗਵਾੜਾ (ਕਪੂਰਥਲਾ) | ਗਰੀਬ ਦੀ ਸਬਜੀ ਨੂੰ ਲੱਤ ਮਾਰ ਕੇ ਚਰਚਾ 'ਚ ਆਏ ਫਗਵਾੜਾ ਸਿਟੀ ਥਾਣੇ ਦੇ ਐਸਐਚਓ ਨਵਦੀਪ ਸਿੰਘ ਨੇ ਹੁਣ ਅਜੀਬੋ-ਗਰੀਬ ਬਿਆਨ ਦਿੱਤਾ...
ਫਗਵਾੜਾ ‘ਚ SHO ਨੇ ਲੱਤ ਮਾਰ ਕੇ ਗਰੀਬਾਂ ਦੀ ਸਬਜ਼ੀ ਸੁੱਟੀ, ਵੀਡੀਓ ਵਾਇਰਲ; SP...
ਮਨਪ੍ਰੀਤ ਕੌਰ | ਫਗਵਾੜਾ/ਜਲੰਧਰ
ਮਿੰਨੀ ਲੌਕਡਾਊਨ ਦੌਰਾਨ ਕੈਪਟਨ ਸਰਕਾਰ ਨੇ ਸਬਜੀ ਵਾਲਿਆਂ ਨੂੰ ਕੰਮ ਕਰਨ ਦੀ ਖੁੱਲ ਦਿੱਤੀ ਹੈ ਪਰ ਸ਼ਾਇਦ ਇਹ ਗੱਲ ਫਗਵਾੜਾ ਥਾਣੇ...
ਕੈਪਟਨ ਸਰਕਾਰ ਨੇ ਪੂਰੇ ਪੰਜਾਬ ‘ਚ ਸ਼ਰਾਬ ਠੇਕੇ ਖੋਲ੍ਹਣ ਦੇ ਆਰਡਰ ਕੀਤੇ ਜਾਰੀ
ਚੰਡੀਗੜ੍ਹ | ਵੀਕਐਂਡ ਲੌਕਡਾਊਨ ਅਤੇ ਉਸ ਤੋਂ ਬਾਅਦ ਲੌਕਡਾਊਨ ਦੌਰਾਨ ਸਰਕਾਰ ਇਹੀ ਕਹਿੰਦੀ ਰਹੀ ਹੈ ਕਿ ਸਿਰਫ ਜ਼ਰੂਰੀ ਚੀਜਾਂ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ...
ਮੁੜ੍ਹਕੇ ਦੇ ਮੋਤੀਓ
ਆ ਗਿਆ ਹੈ ਮਈ ਦਿਹਾੜਾਕਿਰਤੀਆਂ ਦਾ ਸੁਪਨ ਸੂਹਾ ਰੱਤ ਰੰਗਿਆਬਣ ਗਿਆ ਕੌਮਾਂਤਰੀ ਤਿਉਹਾਰ ਜਿੱਦਾਂ।
ਕੰਮ ਦੇ ਘੰਟੇ ਅਠਾਰਾਂਆਦਮੀ ਹਾਂ ਨਾ ਮਸ਼ੀਨਨੀਲੇ ਅੰਬਰ ਦੀ ਗਵਾਹੀਪੈਰਾਂ ਥੱਲੇ...
ਨੌਵਾਂ ਨਾਨਕ
ਗੁਰੂ ਨਾਨਕ ਦੀ ਲਲਕਾਰ ਨੂੰਸ਼ਹੀਦਾਂ ਦੇ ਸਿਰਤਾਜ ਦੀਸਬਰ ਸੰਤੋਖ ਤੇ ਸੰਜਮ ਨਾਲਦਿੱਤੀ ਸ਼ਹਾਦਤ ਦੀ ਲੜੀ ਨੂੰਆਂਦਰਾਂ ਪਰੋ ਕੇਸਿਰਜਣ ਵਾਲੇ ਨੌਵੇਂ ਨਾਨਕਾਚਾਰ ਸਦੀਆਂ ਪਹਿਲਾਂਇਤਿਹਾਸ ਦਾਰੁਖ਼...
ਜਲੰਧਰ ਪ੍ਰਸ਼ਾਸਨ ਨੇ ਫਿਰ ਬਦਲੇ ਨਿਯਮ, ਹੁਣ ਇਹ ਦੁਕਾਨਾਂ ਮੰਗਲਵਾਰ ਤੋਂ ਖੁੱਲ ਸਕਣਗੀਆਂ, ਪੜ੍ਹੋ...
ਜਲੰਧਰ | ਕੈਪਟਨ ਸਰਕਾਰ ਲਗਾਤਾਰ ਕੋਰੋਨਾ ਪਾਬੰਦੀਆਂ ਚ ਤਬਦੀਲੀ ਕਰ ਰਹੀ ਹੈ। ਐਤਵਾਰ ਦੇ ਲੌਕਡਾਊਨ ਦੇ ਨਿਯਮਾਂ ਤੋਂ ਬਾਅਦ ਹੁਣ ਫਿਰ ਨਵੇਂ ਨਿਯਮ ਜਾਰੀ...
ਬਰਨਾਲਾ ਜ਼ਿਲੇ ਦੇ ਵਪਾਰੀਆਂ ਦਾ ਐਲਾਨ- ਪੰਜਾਬ ਸਰਕਾਰ ਦੇ ਲੌਕਡਾਊਨ ਨੂੰ ਨਹੀਂ ਮੰਨਦੇ, ਕੱਲ੍ਹ...
ਬਰਨਾਲਾ | ਪੰਜਾਬ ਸਰਕਾਰ ਨੇ 15 ਮਈ ਤੱਕ ਲਗਾਏ ਨਵੇਂ ਲੌਕਡਾਊਨ ਦਾ ਵਪਾਰੀਆਂ ਨੇ ਵਿਰੋਧ ਸ਼ੁਰੂ ਕਰ ਦਿੱਤਾ ਹੈ। ਅੱਜ ਬਰਨਾਲਾ ਵਿੱਚ ਵਪਾਰੀ ਇਕੱਠੇ...
ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ ਲਗਾਉਣ ਤੋਂ ਬਾਅਦ ਵੀ ਅੰਮ੍ਰਿਤਸਰ ਦੇ ਏਡੀਸੀ ਨੂੰ ਹੋਇਆ...
ਅੰਮ੍ਰਿਤਸਰ | ਕੋਰੋਨਾ ਵੈਕਸੀਨ ਲਗਵਾਉਣ ਤੋਂ ਬਾਅਦ ਵੀ ਕੋਰੋਨਾ ਹੋਣ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਅੰਮ੍ਰਿਤਸਰ ਦੇ ਏਡੀਸੀ ਹਿਮਾਂਸ਼ੂ ਅਗਰਵਾਲ ਨੇ ਕੋਰੋਨਾ...
ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਦਾ ਬੇਟਾ ਹੈਰੋਇਨ ਪੀਂਦੇ ਗ੍ਰਿਫਤਾਰ
ਗੁਰਦਾਸਪੁਰ | ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਦੇ ਬੇਟੇ ਪ੍ਰਕਾਸ਼ ਸਿੰਘ ਨੂੰ ਨਸ਼ਾ ਵੇਚਣ ਅਤੇ ਪੀਣ ਦੇ ਮਾਮਲੇ ਵਿਚ ਧਾਰੀਵਾਲ ਪੁਲਿਸ ਨੇ ਗਿਰਫ਼ਤਾਰ...






































