ਜਲੰਧਰ : ਗੈਰਾਜ ‘ਚ ਗੁੰਡਾਗਰਦੀ, ਕਿਰਪਾਨ ਮਾਰ ਕੇ ਤੋੜੇ ਗੱਡੀਆਂ ਦੇ ਸ਼ੀਸ਼ੇ, ਕਰਮਚਾਰੀਆਂ ਨਾਲ...

0
 ਜਲੰਧਰ | ਜਲੰਧਰ 'ਚ ਇਕ ਮਰਸੀਡੀਜ਼ ਕਾਰ ਦੇ ਗੈਰਾਜ ਮਾਲਕ ਨਾਲ ਕੁੱਟਮਾਰ ਤੇ ਗੈਰਾਜ 'ਚ ਭੰਨਤੋੜ ਕੀਤੀ ਗਈ। ਆਰੋਪ ਹੈ ਕਿ ਕਾਰ ਮਾਲਕ ਨੇ...

ਕਈ ਘੰਟਿਆਂ ਦੀ ਹਿਰਾਸਤ ਤੋਂ ਬਾਅਦ ਸਿੱਧੂ ਦੀ ਅਗਵਾਈ ‘ਚ ਪੰਜਾਬ ਦੇ ਮੰਤਰੀ ਤੇ...

0
ਸਹਾਰਨਪੁਰ/UP | ਵੀਰਵਾਰ ਦੁਪਹਿਰ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਅਗਵਾਈ 'ਚ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ...

ਲਖੀਮਪੁਰ ਹਿੰਸਾ ਮਾਮਲੇ ‘ਚ ਆਸ਼ੀਸ਼ ਪਾਂਡੇ ਤੇ ਲਵਕੁਸ਼ ਗ੍ਰਿਫਤਾਰ, 3 ਹੋਰ ਨੂੰ ਲਿਆ ਹਿਰਾਸਤ...

0
ਲਖਨਊ | ਯੂਪੀ ਦੇ ਲਖੀਮਪੁਰ ਖੀਰੀ 'ਚ ਐਤਵਾਰ ਨੂੰ 4 ਕਿਸਾਨਾਂ ਸਮੇਤ 8 ਲੋਕਾਂ ਦੀ ਹੋਈ ਮੌਤ ਦੇ ਮਾਮਲੇ ਵਿੱਚ ਐੱਫਆਈਆਰ 'ਚ ਨਾਮਜ਼ਦ 2 ਲੋਕਾਂ...

ਖਰਾਬ ਹੋ ਰਹੇ ਹਾਲਾਤ : ਹੁਣ ਹਰਿਆਣਾ ‘ਚ ਵੀ ਭਾਜਪਾ MP ਦੀ ਗੱਡੀ ਨੇ...

0
ਅੰਬਾਲਾ | ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਵੱਲੋਂ ਭਾਜਪਾ ਦੇ ਆਗੂਆਂ ਦਾ ਵਿਰੋਧ ਲਗਾਤਾਰ ਜਾਰੀ ਹੈ। ਹਰਿਆਣਾ ਵਿੱਚ ਕਿਸਾਨਾਂ ਨੇ ਦੋਸ਼ ਲਾਇਆ ਕਿ ਭਾਜਪਾ...

ਟਾਂਡਾ ਨੇੜੇ ਵਾਪਰੇ ਸੜਕ ਹਾਦਸੇ ‘ਚ ਮੋਟਰਸਾਈਕਲ ਸਵਾਰ ਪਿਉ-ਪੁੱਤ ਦੀ ਮੌਤ, ਭੈਣਾਂ ਨੇ ਭਰਾ...

0
ਟਾਂਡਾ ਉੜਮੁੜ/ਹੁਸ਼ਿਆਰਪੁਰ | ਆਦੇਸ਼ ਸਕੂਲ ਮਿਆਣੀ ਨੇੜੇ ਵਾਪਰੇ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਪਿਉ-ਪੁੱਤ ਦੀ ਮੌਤ ਹੋ ਗਈ। ਇਹ ਹਾਦਸਾ ਉਸ ਵੇਲੇ ਵਾਪਰਿਆ, ਜਦੋਂ...

ਜਲੰਧਰ : ਹੋਟਲ ‘ਚ ਜੂਆ ਖੇਡ ਰਹੇ ਸੀ ਸ਼ਹਿਰ ਦੇ ਨਾਮੀ ਲੋਕ, ਪੁਲਿਸ ਨੇ...

0
ਜਲੰਧਰ | ਥਾਣਾ ਨਵੀਂ ਬਾਰਾਂਦਰੀ ਦੀ ਪੁਲਿਸ ਨੇ ਦੇਰ ਰਾਤ BSF ਚੌਕ 'ਚ ਸਥਿਤ ਬੈਸਟ ਵੈਸਟਰਨ ਹੋਟਲ ਦੇ ਕਮਰੇ 'ਚ ਜੂਆ ਖੇਡ ਰਹੇ ਸ਼ਹਿਰ...

ਕਿਸਾਨਾਂ ਦੇ ਸਮਰਥਨ ‘ਚ ਟਵੀਟ ਕਰਨਾ ਪਿਆ ਭਾਰੀ, ਭਾਜਪਾ ਨੇ ਮੇਨਕਾ ਗਾਂਧੀ ਤੇ ਉਨ੍ਹਾਂ...

0
ਨਵੀਂ ਦਿੱਲੀ | ਭਾਜਪਾ ਨੇ ਰਾਸ਼ਟਰੀ ਕਾਰਜਕਾਰਨੀ ਦਾ ਐਲਾਨ ਕਰ ਦਿੱਤਾ ਹੈ। ਪੀਲੀਭੀਤ ਤੋਂ ਸੰਸਦ ਮੈਂਬਰ ਵਰੁਣ ਗਾਂਧੀ ਨੂੰ ਭਾਜਪਾ ਦੀ ਰਾਸ਼ਟਰੀ ਕਾਰਜਕਾਰਨੀ ਤੋਂ...

ਨਵੀਂ ਦਿੱਲੀ : ਬਾਰਾਂਬੰਕੀ ‘ਚ ਗਾਂ ਨੂੰ ਬਚਾਉਣ ਦੇ ਚੱਕਰ ‘ਚ ਟਰੱਕ-ਬੱਸ ਦੀ ਭਿਆਨਕ...

0
ਨਵੀਂ ਦਿੱਲੀ | ਬਾਰਾਂਬੰਕੀ 'ਚ ਕਿਸਾਨ ਪੰਥ ਦੇ ਆਊਟਰ ਰਿੰਗ ਰੋਡ 'ਤੇ ਟਰੱਕ ਨਾਲ ਬੱਸ ਦੀ ਭਿਆਨਕ ਟੱਕਰ ਹੋਣ ਨਾਲ ਲਗਭਗ 12 ਲੋਕਾਂ ਦੀ...

ਨਹੀਂ ਰਹੇ ਜਥੇਦਾਰ ਸੇਵਾ ਸਿੰਘ ਸੇਖਵਾਂ, ਚੰਡੀਗੜ੍ਹ ਦੇ ਪ੍ਰਾਈਵੇਟ ਹਸਪਤਾਲ ‘ਚ ਲਿਆ ਆਖਰੀ ਸਾਹ

0
ਚੰਡੀਗੜ੍ਹ | ਸਾਬਕਾ ਮੰਤਰੀ ਜਥੇਦਾਰ ਸੇਵਾ ਸਿੰਘ ਸੇਖਵਾਂ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਚੰਡੀਗੜ੍ਹ ਦੇ ਇਕ ਪ੍ਰਾਈਵੇਟ ਹਸਪਤਾਲ ਵਿੱਚ ਆਖਰੀ ਸਾਹ ਲਿਆ। ਉਹ...

ਟਰਾਂਸਪੋਰਟ ਵਿਭਾਗ ਵੱਲੋਂ ਬਿਨਾਂ ਟੈਕਸ ਚੱਲ ਰਹੀਆਂ ਨਿੱਜੀ ਕੰਪਨੀਆਂ ਦੀਆਂ 15 ਬੱਸਾਂ ਜ਼ਬਤ

0
ਵਿਭਾਗ ਦੇ ਨਿਯਮਾਂ ਤੇ ਸ਼ਰਤਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ : ਰਾਜਾ ਵੜਿੰਗ ਚੰਡੀਗੜ੍ਹ | ਪੰਜਾਬ ਦੇ ਟਰਾਂਸਪੋਰਟ ਵਿਭਾਗ ਨੇ ਅੱਜ ਸੂਬੇ...