ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨਿਆ ਜਾਵੇਗਾ ਅੱਠਵੀਂ ਸ਼੍ਰੇਣੀ ਦਾ ਨਤੀਜਾ
ਮੋਹਾਲੀ| ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਅੱਠਵੀਂ ਸ਼੍ਰੇਣੀ ਦਾ ਨਤੀਜਾ ਐਲਾਨਿਆ ਜਾਵੇਗਾ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਡਾ.ਵਰਿੰਦਰ ਭਾਟੀਆ ਅੱਜ ਮਿਤੀ...
ਜਲੰਧਰ ਦੇ Sence spa center ‘ਚ ਪੁਲਿਸ ਰੇਡ, ਹੋ ਰਿਹਾ ਸੀ ਗਲ਼ਤ ਕੰਮ,...
ਜਲੰਧਰ| ਗੜ੍ਹਾ ਰੋਡ 'ਤੇ ਸਥਿਤ ਕ੍ਰਿਸਟਲ ਪਲਾਜ਼ਾ ਮਾਰਕੀਟ 'ਚ ਬਣੇ ਸੈਂਸ ਸਪਾ ਸੈਂਟਰ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਪੁਲਿਸ ਨੇ ਸੈਂਸ...
ਕਰ ਲਓ ਗੱਲ! ਪ੍ਰੇਮੀ ਦੇ ਪਿਤਾ ਨਾਲ ਹੀ ਭੱਜ ਨਿਕਲੀ ਪ੍ਰੇਮਿਕਾ, ਰੋਜ਼ ਮਿਲਣ ਆਉਂਦੀ...
ਉੱਤਰ ਪ੍ਰਦੇਸ਼| ਇਕ ਹੈਰਾਨ ਕਰਨ ਵਾਲੀ ਖਬਰ ਸੋਸ਼ਲ ਮੀਡੀਆ ਉਤੇ ਖੂਬ ਵਾਇਰਲ ਹੋ ਰਹੀ ਹੈ। ਉਤਰ ਪ੍ਰਦੇਸ਼ ਦੇ ਕਾਨਪੁਰ ਵਿਚ ਇਕ ਪ੍ਰੇਮਿਕਾ ਆਪਣੇ ਪ੍ਰੇਮੀ...
ਵੱਡੀ ਖਬਰ : ਅੱਤਵਾਦੀ ਲਖਬੀਰ ਲੰਡਾ ਵਲੋਂ ਪੰਜਾਬ ਦੀਆਂ ਜੇਲ੍ਹਾਂ ‘ਤੇ ਹਮਲੇ ਦੇ ਇਨਪੁਟਸ
ਚੰਡੀਗੜ੍ਹ : ਪੰਜਾਬ ਦੀਆਂ ਜੇਲ੍ਹਾਂ ਉਤੇ ਹਮਲੇ ਦੇ ਇਨਪੁਟਸ ਮਿਲੇ ਹਨ। ਇਹ ਹਮਲੇ ਲਖਬੀਰ ਲੰਡਾ ਵਲੋਂ ਆਪਣੇ ਸਾਥੀਆਂ ਨੂੰ ਛੁਡਾਉਣ ਲਈ ਕੀਤੇ ਜਾ...
ਕਰਨ ਔਜਲਾ ਦਾ ਸਾਥੀ ਗ੍ਰਿਫਤਾਰ, ਐਂਟੀ ਗੈਂਗਸਟਰ ਟਾਸਕ ਫੋਰਸ ਨੇ ਕੀਤੀ ਕਾਰਵਾਈ
ਚੰਡੀਗੜ੍ਹ| ਐਂਟੀ ਗੈਂਗਸਟਰ ਫੋਰਸ ਨੇ ਕਰਨ ਔਜਲਾ ਦੇ ਸਾਥੀ ਸ਼ਾਰਪੀ ਘੁੰਮਣ ਨੂੰ ਪਟਿਆਲਾ ਤੋਂ ਗ੍ਰਿਫਤਾਰ ਕੀਤਾ ਹੈ। ਸ਼ਾਰਪੀ ਘੁੰਮਣ ਸਣੇ 8 ਲੋਕ ਕਾਬੂ ਕੀਤੇ...
4 ਮਹੀਨੇ ਪਹਿਲਾਂ ਵਿਆਹੇ ਅਮਰੀਕਨ ਸਿਟੀਜ਼ਨ ਨੂੰ ਲੈ ਬੈਠਾ ਘਰੇਲੂ ਕਲੇਸ਼, ਜਲੰਧਰ ਦੇ ਫਲੈਟਾਂ...
ਜਲੰਧਰ| ਸੁੱਖ ਪੈਸੇ ਨਾਲ ਨਹੀਂ ਮਿਲਦਾ ਤੇ ਨਾ ਹੀ ਚੰਗੀ ਮਾੜੀ ਸੁਸਾਇਟੀ ਤੇ ਅਮੀਰੀ ਗਰੀਬੀ ਦੇਖ ਕੇ ਮਿਲਦਾ ਹੈ। ਕਈ ਵਾਰ ਘਰੇਲੂ ਪਰੇਸ਼ਾਨੀਆਂ ਇਨਸਾਨ...
ਆਪ ਆਗੂਆਂ ਦੇ ਨਾਂ ਲਿਖ ਕੇ ਵਟਸਐਪ ਕੀਤਾ ਸੁਸਾਈਡ ਨੋਟ, ਲਾਪਤਾ ਨੌਜਵਾਨ ਦੀ ਨਹਿਰ...
ਸ੍ਰੀ ਕੀਰਤਪੁਰ ਸਾਹਿਬ| ਲਾਪਤਾ ਦੀਪਕ ਟੰਡਨ ਦੀ ਲਾਸ਼ ਨਹਿਰ 'ਚੋਂ ਬਰਾਮਦ ਹੋਣ ਤੋਂ ਬਾਅਦ ਵੀਰਵਾਰ ਦੀ ਇਲਾਕੇ 'ਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਦੀਪਕ...
ਫਿਰੋਜ਼ਪੁਰ ਤੋਂ ਵੱਡੀ ਖਬਰ : ਘਰੇ ਵੜ ਕੇ 26 ਸਾਲਾ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ...
ਫਿਰੋਜ਼ਪੁਰ-ਫਿਰੋਜ਼ਪੁਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇਥੇ ਮੱਲਾਂਵਾਲਾ ਤੋਂ ਥੋੜ੍ਹੀ ਦੂਰ ਪਿੰਡ ਨਵਾਂ ਗੁਰਦਿੱਤੀ ਵਾਲਾ ’ਚ ਪੁਰਾਣੀ ਰੰਜਿਸ਼ ਨੂੰ ਲੈ ਕੇ ਕੁਝ ਨੌਜਵਾਨਾਂ...
ਚਾਚੇ ਤੇ ਭਰਾ ਨੂੰ ਮਿਲੇ ਅੰਮ੍ਰਿਤਪਾਲ, ਕਿਹਾ- ਚੜ੍ਹਦੀ ਕਲਾ ‘ਚ ਹਾਂ, 8 ਪਰਿਵਾਰਕ ਮੈਂਬਰਾਂ...
ਡਿਬਰੂਗੜ੍ਹ| ਕੌਮੀ ਸੁਰੱਖਿਆ ਕਾਨੂੰਨ (ਐਨ.ਐਸ.ਏ.) ਲਾਗੂ ਹੋਣ ਤੋਂ ਬਾਅਦ ਡਿਬਰੂਗੜ੍ਹ ਜੇਲ੍ਹ ਭੇਜੇ ਗਏ ਅੰਮ੍ਰਿਤਪਾਲ ਸਿੰਘ ਸਮੇਤ 10 ਮੁਲਜ਼ਮਾਂ ਨੂੰ ਪਰਿਵਾਰਕ ਮੈਂਬਰ ਮਿਲੇ ਹਨ। ਅੰਮ੍ਰਿਤਪਾਲ...
ਸੜਕ ‘ਤੇ ਨਮਾਜ਼ ਅਦਾ ਕਰਨ ‘ਤੇ 1700 ਲੋਕਾਂ ਖਿਲਾਫ ਪਰਚਾ, ਸਰਕਾਰੀ ਕੰਮ ’ਚ ਰੁਕਾਵਟ...
ਕਾਨਪੁਰ| ਸੜਕ 'ਤੇ ਈਦ ਦੀ ਨਮਾਜ਼ ਅਦਾ ਕਰਨ 'ਤੇ 1700 ਲੋਕਾਂ ਵਿਰੁੱਧ 3 ਥਾਣਿਆਂ 'ਚ FIR ਦਰਜ ਕੀਤੀ ਗਈ ਹੈ। ਪੁਲਿਸ ਦਾ ਇਲਜ਼ਾਮ ਹੈ...








































