ਮਨੀਸ਼ ਸਿਸੋਦੀਆ ਬਾਰੇ ਗੱਲ ਕਰਕੇ ਭਾਵੁਕ ਹੋਏ ਆਪ ਸੁਪਰੀਮੋ ਕੇਜਰੀਵਾਲ, ਅੱਖਾਂ ‘ਚੋਂ ਨਿਕਲੇ ਹੰਝੂ
ਨਵੀਂ ਦਿੱਲੀ | ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬੁੱਧਵਾਰ ਨੂੰ ਬਵਾਨਾ ’ਚ ਬੀ. ਆਰ. ਅੰਬੇਡਕਰ ਸਕੂਲ ਆਫ਼ ਸਪੈਸ਼ਲਾਈਜ਼ਡ ਐਕਸੀਲੈਂਸ ਦੀ ਨਵੀਂ ਬ੍ਰਾਂਚ ਦਾ...
ਕਪੂਰਥਲਾ : ਸਿਵਲ ਹਸਪਤਾਲ ਦੀ ਕੰਧ ਟੱਪ ਕੇ ਹੱਥਕੜੀ ਸਮੇਤ ਕੈਦੀ ਫਰਾਰ, ਪੁਲਿਸ ਨੂੰ...
ਕਪੂਰਥਲਾ | ਇਥੋਂ ਕੈਦੀ ਫਰਾਰ ਹੋਣ ਦੀ ਖਬਰ ਸਾਹਮਣੇ ਆਈ ਹੈ। ਕਪੂਰਥਲਾ ਵਿਚ 3 ਦਿਨ ਪਹਿਲਾਂ ਲੱਖਾਂ ਦੀ ਨਕਦੀ ਸਣੇ ਚੋਰੀ ਦੇ ਦੋਸ਼ੀਆਂ ਨੂੰ...
ਨੰਗਲ : ਮੱਥਾ ਟੇਕ ਕੇ ਘਰ ਪਰਤ ਰਹੇ ਭੈਣ-ਭਰਾ ਨੂੰ ਟਰੱਕ ਨੇ ਕੁਚਲਿਆ, ਭਰਾ...
ਨੰਗਲ : ਇੱਥੋਂ ਦੇ ਪਿੰਡ ਗੋਲਹਾਣੀ ਵਿੱਚ ਬੀਤੇ ਦਿਨ ਵਾਪਰੇ ਦਰਦਨਾਕ ਹਾਦਸੇ ਵਿੱਚ 16 ਸਾਲਾ ਬਲਰਾਮ ਸਿੰਘ ਦੀ ਮੌਤ ਹੋ ਗਈ ਜਦਕਿ ਉਸਦੀ ਭੈਣ ਸੀਰੀਅਸ...
ਫਿਰੋਜ਼ਪੁਰ : ਸਹੁਰੇ ਪਰਿਵਾਰ ਵਲੋਂ ਦਾਜ ਮੰਗਣ ਤੋਂ ਤੰਗ ਵਿਆਹੁਤਾ ਨੇ ਨਿਗਲੀ ਜ਼ਹਿਰੀਲੀ ਚੀਜ਼,...
ਫਿਰੋਜ਼ਪੁਰ : ਸੂਬੇ ਅੰਦਰ ਲਗਾਤਾਰ ਦਾਜ ਨੂੰ ਲੈਕੇ ਔਰਤਾਂ ਨਾਲ ਕੁੱਟਮਾਰ ਕਰਨ ਦੇ ਮਾਮਲੇ ਸਾਹਮਣੇ ਆ ਰਹੇ ਹਨ। ਅਜਿਹਾ ਹੀ ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਹਲਕਾ...
ਲੁਧਿਆਣਾ : ਕੰਧ ‘ਤੇ ਪੇਸ਼ਾਬ ਕਰਨੋਂ ਰੋਕਿਆ ਤਾਂ ਸਕੇ ਭਰਾਵਾਂ ਨੇ ਕੁੱਟ-ਕੁੱਟ ਮਾਰ ਸੁੱਟਿਆ...
ਲੁਧਿਆਣਾ| ਨੂਰਵਾਲਾ ਰੋਡ ਸਥਿਤ ਗੋਲਡਨ ਵਿਹਾਰ ਕਾਲੋਨੀ 'ਚ ਸੋਮਵਾਰ ਦੇਰ ਰਾਤ ਕੁਝ ਨੌਜਵਾਨਾਂ ਨੇ ਪਹਿਲਾਂ ਇਕ ਪ੍ਰਵਾਸੀ ਮਜ਼ਦੂਰ ਦੀ ਕੁੱਟਮਾਰ ਕੀਤੀ ਅਤੇ ਫਿਰ ਇੱਟ...
ਵੱਡੀ ਖਬਰ : ਕੇਂਦਰ ਸਰਕਾਰ ਵੱਲੋਂ ਸਾਉਣੀ ਦੀਆਂ ਫ਼ਸਲਾਂ ਦੇ MSP ’ਚ ਵਾਧਾ, ਪੜ੍ਹੋ...
ਨਵੀਂ ਦਿੱਲੀ | ਕੇਂਦਰੀ ਮੰਤਰੀ ਮੰਡਲ ਦੀ ਅੱਜ ਦਿੱਲੀ ’ਚ ਹੋਈ ਬੈਠਕ ਦੌਰਾਨ ਕੇਂਦਰ ਸਰਕਾਰ ਨੇ 2023-24 ਲਈ ਝੋਨੇ ਦੇ ਘੱਟ ਤੋਂ ਘੱਟ ਸਮਰਥਨ...
ਬਾਬਾ ਵੇਂਗਾ ਦੀ ਭਵਿੱਖਬਾਣੀ : ਦਸੰਬਰ ਤੱਕ ਹੋਵੇਗਾ ਪ੍ਰਮਾਣੂ ਹਮਲਾ! ਪੂਰੇ ਏਸ਼ੀਆ ਨੂੰ ਢੱਕ...
Baba Vanga Predictions 2023: ਅਮਰੀਕਾ ਵਿਚ 9/11 ਹਮਲੇ ਦੀ ਸਹੀ ਭਵਿੱਖਬਾਣੀ ਕਰਨ ਵਾਲੇ ਬਾਬਾ ਵੇਂਗਾ (Baba Vanga) ਦੀ ਇੱਕ ਹੋਰ ਭਵਿੱਖਬਾਣੀ ਨੇ ਦੁਨੀਆਂ ਨੂੰ...
ਪਟਿਆਲਾ : ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ 12 ਜਣੇ ਹਥਿਆਰਾਂ ਸਮੇਤ ਗ੍ਰਿਫਤਾਰ, 30 ਵਾਰਦਾਤਾਂ...
ਪਟਿਆਲਾ | ਇਥੇ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। CIA ਸਟਾਫ ਦੀਆਂ ਟੀਮਾਂ ਨੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ 12 ਮੈਂਬਰਾਂ ਨੂੰ ਗ੍ਰਿਫ਼ਤਾਰ...
ਐਂਟੀ ਕੁਰੱਪਸ਼ਨ ਟਾਸਕ ਫੋਰਸ ਦਾ 1 ਸਾਲ ਮੁਕੰਮਲ, 300 ਤੋਂ ਵੱਧ ਭ੍ਰਿਸ਼ਟਾਚਾਰੀ ਭੇਜੇ ਜੇਲ
ਚੰਡੀਗੜ੍ਹ | ਐਂਟੀ ਕੁਰੱਸ਼ਨ ਟਾਸਕ ਫੋਰਸ ਦਾ 1 ਸਾਲ ਮੁਕੰਮਲ ਹੋ ਗਿਆ ਹੈ। ਸੀਐਮ ਮਾਨ ਨੇ ਕਿਹਾ ਕਿ 300 ਤੋਂ ਵੱਧ ਭ੍ਰਿਸ਼ਟਾਚਾਰੀ ਜੇਲ ਭੇਜ...
ਬਾਈਕ ‘ਤੇ ਖੇਤਾਂ ਨੂੰ ਗੇੜੀ ਮਾਰਨ ਜਾ ਰਹੇ ਸਕੇ ਭਰਾਵਾਂ ਨੂੰ ਤੇਜ਼ ਰਫਤਾਰ ਕਾਰ...
ਹਰਿਆਣਾ| ਕਰਨਾਲ ਜ਼ਿਲ੍ਹੇ ਦੇ ਲਾਡਵਾ ਰੋਡ ਉਤੇ ਤੇਜ਼ ਰਫਤਾਰ ਕਾਰ ਦਾ ਕਹਿਰ ਦੇਖਣ ਨੂੰ ਮਿਲਿਆ। ਖੇਤ ਜਾ ਰਹੇ ਮੋਟਰਸਾਈਕਲ ਸਵਾਰ ਭਰਾਵਾਂ ਨੂੰ ਕਾਰ ਨੇ...














































