ਕਪੂਰਥਲਾ : ਪੁਲਿਸ ਦਾ ਇਹ ਰੂਪ ਤੁਸੀਂ ਵੀ ਨੀਂ ਦੇਖਿਆ ਹੋਣਾ, ਵੀਡੀਓ ਦੇਖ ਕੇ...

0
ਕਪੂਰਥਲਾ, 23 ਸਤੰਬਰ| ਪੁਲਿਸ ਕਈ ਵਾਰ ਅਜਿਹਾ ਕੰਮ ਕਰ ਦਿੰਦੀ ਹੈ ਕਿ ਹਰ ਇਕ ਦੇ ਮੂੰਹੋਂ ਬਸ ਤਾਰੀਫਾਂ ਹੀ ਨਿਕਲਦੀਆਂ ਹਨ। ਕਪੂਰਥਲਾ ਪੁਲਿਸ ਨੇ...

ਅੱਛਾ ਤਾਂ ਇਹ ਸਲਾਹਾਂ ਹੋ ਰਹੀਆਂ ਸਨ : ਸੜਕ ਵਿਚਾਲੇ ਗੱਲਬਾਤ ਕਰਦੇ ਦਿਸੇ 3...

0
ਅੰਮ੍ਰਿਤਸਰ, 23 ਸਤੰਬਰ| ਅੰਮ੍ਰਿਤਸਰ ਤੋਂ ਇਕ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਹੈ। ਇਥੇ 3 ਦੋਸਤਾਂ ਨੇ ਆਪਸ ਵਿਚ 3 ਮਿੰਟਾਂ ਵਿਚ ਸਲਾਹ ਕੀਤੀ ਤੇ...

ਲੁਧਿਆਣਾ : ਧਾਰਮਿਕ ਡੇਰੇ ਦੇ ਬਾਬੇ ਨੇ ਸਾਥੀਆਂ ਨਾਲ ਮਿਲ ਕੇ ਪਾਠੀ ਨੂੰ ਬੇਰਹਿਮੀ...

0
ਜਗਰਾਓਂ, 23 ਸਤੰਬਰ| ਜਗਰਾਉਂ ਦੇ ਪਿੰਡ ਕਮਾਲਪੁਰਾ ਤੋਂ ਬਿਜੰਲ ਰਸਤੇ ਸਥਿਤ ਇਕ ਧਾਰਮਿਕ ਡੇਰੇ ਦੇ ਬਾਬੇ ਵੱਲੋਂ ਆਪਣੇ ਸੇਵਾਦਾਰਾਂ ਨਾਲ ਮਿਲ ਕੇ ਨੌਜਵਾਨ ਪਾਠੀ ਸਿੰਘ...

ਬਠਿੰਡੇ ਦੀ ਲਾੜੀ-ਪਿਤਾ ‘ਤੇ ਪਰਚਾ : ਪਤੀ ਨੇ 35 ਲੱਖ ਖਰਚ ਕੇ ਕੈਨੇਡਾ ਭੇਜੀ,...

0
ਬਠਿੰਡਾ, 23 ਸਤੰਬਰ| ਬਠਿੰਡੇ ਦੇ ਰਾਮਪੁਰਾ ਦੇ ਇੱਕ ਵਿਅਕਤੀ ਨੇ ਵਿਆਹ ਦੇ ਬਾਅਦ 35 ਲੱਖ ਰੁਪਏ ਖਰਚ ਕਰਕੇ ਪਤਨੀ ਨੂੰ ਕੈਨੇਡਾ ਭੇਜ ਦਿੱਤਾ। ਪੀਆਰ...

ਕੈਨੇਡਾ-ਭਾਰਤ ਵਿਵਾਦ : ਸਟੱਡੀ ਵੀਜ਼ਾ ‘ਤੇ ਵੀ ਲਟਕੀ ਵਿਵਾਦ ਦੀ ਤਲਵਾਰ, ਕੈਨੇਡਾ ਐਜੂਕੇਸ਼ਨ ਫੇਅਰ...

0
ਜਲੰਧਰ, 23 ਸਤੰਬਰ| ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ 'ਚ ਵੱਧਦੇ ਤਣਾਅ ਕਾਰਨ ਮਾਪਿਆਂ ਦੇ ਨਾਲ-ਨਾਲ ਸਲਾਹਕਾਰ ਵੀ ਤਣਾਅ 'ਚ ਆ ਗਏ ਹਨ। ਕਾਰਨ, ਜੇਕਰ...

ਸੁਧੀਰ ਸੂਰੀ ਕਤਲ ਮਾਮਲਾ : ਮੁੱਖ ਗਵਾਹ ਕੌਸ਼ਲ ਸ਼ਰਮਾ ਨੂੰ ਮਿਲੀਆਂ ਜਾਨੋਂ ਮਾਰਨ...

0
ਅੰਮ੍ਰਿਤਸਰ, 23 ਸਤੰਬਰ| ਸ਼ਿਵ ਸੈਨਾ ਹਿੰਦੂ ਟਕਸਾਲੀ ਦੇ ਰਾਸ਼ਟਰੀ ਸੰਯੋਜਕ ਤੇ ਪੰਜਾਬ ਪ੍ਰਧਾਨ ਕੌਸ਼ਲ ਕੁਮਾਰ ਸ਼ਰਮਾ ਨੇ ਮੁੱਖ ਦਫਤਰ ਨਮਕ ਮੰਡੀ ਵਿਖੇ ਰਾਸ਼ਟਰੀ ਚੇਅਰਮੈਨ ਹਰਦੀਪ...

ਖਾਲਿਸਤਾਨੀ ਸਮਰਥਕ ਪੰਨੂੰ ‘ਤੇ NIA ਦੀ ਵੱਡੀ ਕਾਰਵਾਈ, ਜਾਇਦਾਦਾਂ ਕੀਤੀਆਂ ਜ਼ਬਤ

0
ਚੰਡੀਗੜ੍ਹ|NIA ਖਾਲਿਸਤਾਨੀ ਸਮਰਥਕ ਗੁਰਪਤਵੰਤ ਪੰਨੂੰ ਉਤੇ ਵੱਡੀ ਕਾਰਵਾਈ ਕਰਦਿਆਂ ਉਸਦੀ ਜਾਇਦਾਦ ਨੂੰ ਜ਼ਬਤ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਗਰਮ ਖਿਆਲੀ ਤੇ ਖਾਲਿਸਤਾਨੀ...

ਜਲੰਧਰ : ਪੁਲਿਸ ਇੰਸਪੈਕਟਰ ਦਾ ਮੁੰਡਾ ਹੈਰੋਇਨ, ਪਿਸਟਲ ਤੇ 5 ਜ਼ਿੰਦਾ ਰੌਂਦ ਸਣੇ ਕਾਬੂ

0
ਜਲੰਧਰ, 23 ਸਤੰਬਰ| ਜਲੰਧਰ ਤੋਂ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਰਿਟਾਇਰਡ ਪੁਲਿਸ ਇੰਸਪੈਕਟਰ ਦਾ ਮੁੰਡਾ ਹੀ ਨਸ਼ਾ ਸਮੱਗਲਿੰਗ ਵਿਚ ਲਿਪਤ ਨਿਕਲਿਆ। ਜਾਣਕਾਰੀ...

ਪੰਜਾਬੋਂ ਫਰਜ਼ੀ ਪਾਸਪੋਰਟਾਂ ਜ਼ਰੀਏ ਕੈਨੇਡਾ, ਅਮਰੀਕਾ ਤੇ ਯੂਰਪ ਪੁੱਜੇ 368 ਖਤਰਨਾਕ ਗੈਂਗਸਟਰ, NIA ਨੇ...

0
ਚੰਡੀਗੜ੍ਹ, 23 ਸਤੰਬਰ| ਕੇਂਦਰੀ ਗ੍ਰਹਿ ਮੰਤਰਾਲੇ ਨੇ ਜਾਅਲੀ ਦਸਤਾਵੇਜ਼ਾਂ ਰਾਹੀਂ ਭਾਰਤ ਤੋਂ ਗ਼ੈਰ-ਕਾਨੂੰਨੀ ਢੰਗ ਨਾਲ ਵਿਦੇਸ਼ਾਂ ਵਿਚ ਪਹੁੰਚਣ ਵਾਲੇ ਦਹਿਸ਼ਤਗਰਦਾਂ ਅਤੇ ਗੈਂਗਸਟਰਾਂ ਵਿਰੁੱਧ...

ਜਲੰਧਰ : NIA ਨੇ ਹਰਦੀਪ ਨਿੱਝਰ ਦੀ ਰਿਹਾਇਸ਼ ‘ਤੇ ਚਿਪਕਾਇਆ ਨੋਟਿਸ, ਪੰਜਾਬ ‘ਚ ਟਾਰਗੈੱਟ...

0
ਜਲੰਧਰ| ਭਾਰਤ ਅਤੇ ਕੈਨੇਡਾ ਵਿਚਾਲੇ ਵਿਵਾਦ ਦਾ ਕਾਰਨ ਬਣੇ ਅੱਤਵਾਦੀ ਹਰਦੀਪ ਨਿੱਝਰ ਦੇ ਜਲੰਧਰ ਸਥਿਤ ਘਰ 'ਤੇ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਨੋਟਿਸ ਚਿਪਕਾਇਆ...