ਫਗਵਾੜਾ : ਪੁਲਿਸ ਦੀ ਵਰਦੀ ‘ਚ ਆਏ ਲੁਟੇਰਿਆਂ ਨੇ ਚੈਕਿੰਗ ਲਈ ਗੱਡੀ ਰੁਕਵਾਈ, ਸੱਤ...

0
ਜਲੰਧਰ/ਫਗਵਾੜਾ | ਪੁਲਿਸ ਦੀ ਵਰਦੀ ਵਿੱਚ 5 ਲੁਟੇਰਿਆਂ ਨੇ ਫਗਵਾੜਾ ਹਾਈਵੇ ਉੱਤੇ 7 ਲੱਖ ਰੁਪਏ ਲੁੱਟ ਲਏ ਹਨ। ਪੀੜਤ ਗੌਰਵ ਨੇ ਦੱਸਿਆ ਕਿ ਨਕਲੀ ਪੁਲਿਸ...

ਤਰਨਤਾਰਨ ਦੇ ਕਿਸਾਨ ਨੇ ਕਰਜੇ ਤੋਂ ਤੰਗ ਆ ਕੀਤੀ ਖੁਦਕੁਸ਼ੀ, ਬੇਟਾ ਪਹਿਲਾਂ ਹੀ ਕਰ...

0
ਤਰਨਤਾਰਨ (ਬਲਜੀਤ ਸਿੰਘ) | ਕਰਜੇ ਤੋਂ ਤੰਗ ਆ ਕੇ ਇੱਕ ਹੋਰ ਕਿਸਾਨ ਨੇ ਖੁਦਕੁਸ਼ੀ ਕਰ ਲਈ ਹੈ। ਤਰਨਤਾਰਨ ਦੇ ਪਿੰਡ ਗੁੱਜਰਪੁਰਾ ਵਿਖੇ ਕਿਸਾਨ ਨੇ...

ਘਰੇਲੂ ਝਗੜੇ ਤੋਂ ਬਾਅਦ ਪਤੀ ਨੇ ਪਤਨੀ ਨੂੰ ਰੌਡ ਨਾਲ ਮਾਰ-ਮਾਰ ਮਾਰਿਆ

0
ਤਰਨਤਾਰਨ (ਬਲਜੀਤ ਸਿੰਘ) | ਇਕ ਪਤੀ ਨੇ ਘਰੇਲੂ ਝਗੜੇ ਤੋਂ ਬਾਅਦ ਆਪਣੀ ਪਤਨੀ ਦੇ ਸਿਰ ‘ਤੇ ਲੋਹੇ ਦੀ ਰਾਡ ਨਾਲ ਹਮਲਾ ਕਰਕੇ ਉਸ ਨੂੰ...

ਆਯੂਸ਼ਮਾਨ ਭਾਰਤ ਸਿਹਤ ਬੀਮਾ ਕਾਰਡ ਜਲੰਧਰ ਦੇ ਇਨ੍ਹਾਂ 26 ਸੇਵਾ ਕੇਂਦਰਾਂ ‘ਚ ਬਣ ਰਹੇ,...

0
ਜਲੰਧਰ | ਜ਼ਿਲ੍ਹੇ ਦੇ 26 (ਟਾਈਪ-2) ਸੇਵਾ ਕੇਂਦਰਾਂ ਵਿੱਚ ਆਯੂਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ ਦੇ ਈ-ਕਾਰਡ ਬਣਾਉਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਜੇਕਰ ਤੁਸੀਂ ਹੁਣ...

ਖੇਤੀ ਕਾਨੂੰਨਾਂ ਉਤੇ ਰੋਕ ਲਾਉਣ ਦੀ ਮਿਆਦ ਨੂੰ ਵਧਾਉਣ ਬਾਰੇ ਬਿਆਨ ਨੂੰ ਤੋੜ ਮਰੋੜ...

0
ਚੰਡੀਗੜ੍ਹ | ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੇਤੀ ਕਾਨੂੰਨਾਂ ਦੀ ਪ੍ਰਸਤਾਵਿਤ ਮੁਅੱਤਲੀ ਦੇ ਵਾਧੇ ਬਾਰੇ ਮੀਡੀਆ ਦੇ ਉਸ ਬਿਆਨ ਨੂੰ ‘ਗਲਤ...

ਨੀਟੂ ਦੀ ਆਈ ਨਵੀਂ ਫਿਲਮ, ਪੈਦਲ ਹੀ ਘਰ-ਘਰ ਜਾ ਕਰ ਰਿਹਾ ਪ੍ਰਮੋਸ਼ਨ

0
ਜਲੰਧਰ | ਲੋਕਸਭਾ ਚੋਣਾਂ ਲੜ੍ਹ ਕੇ ਚਰਚਾ ਵਿੱਚ ਆਏ ਨੀਟੂ ਸ਼ਟਰਾਂਵਾਲੇ ਦੀ ਹੁਣ ਨਵੀਂ ਫਿਲਮ ਆ ਗਈ ਹੈ। ਖੇਤੀ ਉੱਤੇ ਅਧਾਰਤ ਇਸ ਫਿਲਮ ਦੀ...

ਭਗਤ ਸਿੰਘ ਚੌਕ ‘ਚ ਗਡਾਊਨ ਦੀ ਲਿਫਟ ਟੁੱਟੀ, ਇੱਕ ਦੀ ਮੌਤ, ਇੱਕ ਗੰਭੀਰ ਜਖਮੀ

0
ਜਲੰਧਰ | ਭਗਤ ਸਿੰਘ ਚੌਕ ਨੇੜੇ ਸਥਿਤ ਕਪੂਰ ਟ੍ਰੇਡਰਜ਼ ਦੇ ਗਡਾਉਨ ਵਿੱਚ ਲੱਗੀ ਲਿਫਟ ਟੁੱਟਣ ਨਾਲ ਅੱਜ ਇੱਕ ਦੀ ਮੌਤ ਹੋ ਗਈ। ਇੱਕ ਗੰਭੀਰ...

ਖੇਤੀ ਕਾਨੂੰਨਾਂ ਖਿਲਾਫ ਹੁਸ਼ਿਆਰਪੁਰ ‘ਚ ਪਿਓ-ਪੁੱਤ ਸਲਫਾਸ ਖਾ ਕੇ ਜਾਨ ਦਿੱਤੀ, ਪੜ੍ਹੋ ਸੁਸਾਇਡ ਨੋਟ...

0
ਹੁਸ਼ਿਆਰਪੁਰ | ਖੇਤੀ ਕਾਨੂੰਨਾਂ ਦੇ ਖਿਲਾਫ ਲੋਕਾਂ ਦਾ ਰੋਹ ਸਰਕਾਰ ਪ੍ਰਤੀ ਵੱਧਦਾ ਹੀ ਜਾ ਰਿਹਾ ਹੈ ਪਰ ਕੇਂਦਰ ਸਰਕਾਰ ਆਪਣੇ ਫੈਸਲੇ ਤੋਂ ਪਿੱਛੇ ਹੱਟਦੀ...

ਸਰਬੱਤ ਸਿਹਤ ਬੀਮਾ ਯੋਜਨਾ ਹੈਲਥ ਕਾਰਡ ਜਲੰਧਰ ਵਿੱਚ 28 ਫਰਵਰੀ ਤੱਕ ਬਣਨਗੇ, 5 ਲੱਖ...

0
ਜਲੰਧਰ | ਆਯੂਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਈ ਹੈਲਥ ਕਾਰਡ 28 ਫਰਵਰੀ ਤੱਕ ਹੀ ਬਣਵਾਏ ਜਾ ਸਕਣਗੇ। ਕਾਰਡ ਬਣਾਉਣ ਦੀ ਮੁਹਿੰਮ ਜਲੰਧਰ ਜਿਲੇ ਵਿੱਚ ਜਾਰੀ...

ਪੱਲੇ ਬੰਨ੍ਹਣਾ ਮੇਰੀ ਗੱਲ

0
ਤੁਰਨਾ ਕਦੇ ਭੱਜਣਾਤੇ ਫਿਰ ਡਿੱਗਣਾਪਰ ਨਿਸ਼ਚਾ ਦ੍ਰਿੜ ਰੱਖਣਾਮਿੱਥੀ ਮੰਜ਼ਿਲ ਵੱਲਕਦਮ ਦਰ ਕਦਮ ਵਧਣਾ। ਡਿੱਗਣਾ ਵੀ ਕਦੀ ਕਦੀਚੰਗਾ ਹੀ ਹੁੰਦਾਤਾਕਤ ਦੀ ਪਰਖ਼ ਹੁੰਦੀਪਰਵਾਜ਼ ਲਈ ਖੰਭ ਤਾਣਦਿਆਂਆਪਣੇ...