ਸੋਮਵਾਰ ਤੋਂ ਜਲੰਧਰ ‘ਚ ਦੁਕਾਨਾਂ ਖੋਲਣ ਦਾ ਨਵਾਂ ਪਲਾਨ ਜਾਰੀ, ਪੜ੍ਹੋ ਕਿਹੜੀਆਂ ਦੁਕਾਨਾਂ ਕਿੰਨੇ...

0
ਜਲੰਧਰ | ਦੁਕਾਨਾਦਾਰਾਂ ਦੇ ਲਗਾਤਾਰ ਵਿਰੋਧ ਤੋਂ ਬਾਅਦ ਸਰਕਾਰ ਨੇ ਲੌਕਡਾਊਨ ਦੌਰਾਨ ਕੁਝ ਹੋਰ ਦੁਕਾਨਾਂ ਨੂੰ ਵੀ ਖੋਲਣ ਦੀ ਪਰਮਿਸ਼ਨ ਦੇ ਦਿੱਤੀ ਹੈ। ਸ਼ੁੱਕਰਵਾਰ ਨੂੰ...

Video : ਪ੍ਰੈਗਨੈਂਟ ਔਰਤਾਂ ਲਈ ਅੱਗੇ ਆਈ NGO, ਡਾਕਟਰੀ ਸਲਾਹ, ਦਵਾਈਆਂ ਅਤੇ ਹਸਪਤਾਲਾਂ ‘ਚ...

0
ਜਲੰਧਰ | ਕੋਰੋਨਾ ਕਾਲ ਦੇ ਵਿੱਚ ਜਿੱਥੇ ਸਭ ਨੂੰ ਵਾਇਰਸ ਦਾ ਖਤਰਾ ਹੈ ਉੱਥੇ ਹੀ ਪ੍ਰੈਗਨੈਂਟ ਔਰਤਾਂ ਨੂੰ ਆਪਣਾ ਖਾਸ ਖਿਆਲ ਰੱਖਣ ਦੀ ਜ਼ਰੂਰਤ...

ਜਲੰਧਰ ‘ਚ 901 ਕੋਰੋਨਾ ਕੇਸ, 12 ਮੌਤਾਂ

0
ਜਲੰਧਰ | ਪਾਬੰਦੀਆਂ ਦੇ ਬਾਵਜੂਦ ਕੋਰੋਨਾ ਕੇਸਾਂ ਦੀ ਗਿਣਤੀ ਲਗਾਤਾਰ ਹੀ ਵੱਧਦੀ ਜਾ ਰਹੀ ਹੈ। ਵੀਰਵਾਰ ਸ਼ਾਮ ਤੱਕ ਇੱਕ ਦਿਨ 'ਚ ਪਹਿਲੀ ਵਾਰ 901...

SHO ਨੇ ਜਿਸ ਰੇਹੜੀ ਵਾਲੇ ਦੀ ਸਬਜ਼ੀ ਨੂੰ ਲੱਤ ਮਾਰੀ ਸੀ, ਉਸਦਾ Exclusive ਇੰਟਰਵਿਊ

0
ਫਗਵਾੜਾ | ਸਿਟੀ ਥਾਣੇ ਦੇ SHO ਨਵਦੀਪ ਸਿੰਘ ਨੇ ਜਿਸ ਰੇਹੜੀ ਵਾਲੇ ਦੀ ਸਬਜੀ ਲੱਤ ਮਾਰੀ ਕੇ ਖਿਲਾਰੀ ਸੀ ਉਹ ਸਾਹਮਣੇ ਆ ਗਿਆ ਹੈ। ਫਗਵਾੜਾ...

Video : ਸਹੁਰਾ ਕਰਦਾ ਸੀ ਗਲਤ ਹਰਕਤਾਂ, ਨੂੰਹ ਨੇ ਬਣਾਈ ਵੀਡੀਓ

0
ਜਲੰਧਰ | ਬਸਤੀ ਸ਼ੇਖ ਇਲਾਕੇ ਵਿੱਚ ਇੱਕ ਸਹੁਰੇ ਵੱਲੋਂ ਨੂੰਹ ਨਾਲ ਗਲਤ ਹਰਕਤਾਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨੂੰਹ ਨੇ ਇਸ ਦੀ ਵੀਡੀਓ...

ਸਬਜੀ ਨੂੰ ਲੱਤ ਮਾਰਨ ਵਾਲਾ SHO ਕਹਿੰਦਾ, ਸਬਜ਼ੀਆਂ ਅਸੀਂ ਕਬਜੇ ‘ਚ ਲੈ ਲਈਆਂ ਸਨ,...

0
ਫਗਵਾੜਾ (ਕਪੂਰਥਲਾ) | ਗਰੀਬ ਦੀ ਸਬਜੀ ਨੂੰ ਲੱਤ ਮਾਰ ਕੇ ਚਰਚਾ 'ਚ ਆਏ ਫਗਵਾੜਾ ਸਿਟੀ ਥਾਣੇ ਦੇ ਐਸਐਚਓ ਨਵਦੀਪ ਸਿੰਘ ਨੇ ਹੁਣ ਅਜੀਬੋ-ਗਰੀਬ ਬਿਆਨ ਦਿੱਤਾ...

ਫਗਵਾੜਾ ‘ਚ SHO ਨੇ ਲੱਤ ਮਾਰ ਕੇ ਗਰੀਬਾਂ ਦੀ ਸਬਜ਼ੀ ਸੁੱਟੀ, ਵੀਡੀਓ ਵਾਇਰਲ; SP...

0
ਮਨਪ੍ਰੀਤ ਕੌਰ | ਫਗਵਾੜਾ/ਜਲੰਧਰ ਮਿੰਨੀ ਲੌਕਡਾਊਨ ਦੌਰਾਨ ਕੈਪਟਨ ਸਰਕਾਰ ਨੇ ਸਬਜੀ ਵਾਲਿਆਂ ਨੂੰ ਕੰਮ ਕਰਨ ਦੀ ਖੁੱਲ ਦਿੱਤੀ ਹੈ ਪਰ ਸ਼ਾਇਦ ਇਹ ਗੱਲ ਫਗਵਾੜਾ ਥਾਣੇ...

ਕੈਪਟਨ ਸਰਕਾਰ ਨੇ ਪੂਰੇ ਪੰਜਾਬ ‘ਚ ਸ਼ਰਾਬ ਠੇਕੇ ਖੋਲ੍ਹਣ ਦੇ ਆਰਡਰ ਕੀਤੇ ਜਾਰੀ

0
ਚੰਡੀਗੜ੍ਹ | ਵੀਕਐਂਡ ਲੌਕਡਾਊਨ ਅਤੇ ਉਸ ਤੋਂ ਬਾਅਦ ਲੌਕਡਾਊਨ ਦੌਰਾਨ ਸਰਕਾਰ ਇਹੀ ਕਹਿੰਦੀ ਰਹੀ ਹੈ ਕਿ ਸਿਰਫ ਜ਼ਰੂਰੀ ਚੀਜਾਂ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ...

ਮੁੜ੍ਹਕੇ ਦੇ ਮੋਤੀਓ

0
ਆ ਗਿਆ ਹੈ ਮਈ ਦਿਹਾੜਾਕਿਰਤੀਆਂ ਦਾ ਸੁਪਨ ਸੂਹਾ ਰੱਤ ਰੰਗਿਆਬਣ ਗਿਆ ਕੌਮਾਂਤਰੀ ਤਿਉਹਾਰ ਜਿੱਦਾਂ। ਕੰਮ ਦੇ ਘੰਟੇ ਅਠਾਰਾਂਆਦਮੀ ਹਾਂ ਨਾ ਮਸ਼ੀਨਨੀਲੇ ਅੰਬਰ ਦੀ ਗਵਾਹੀਪੈਰਾਂ ਥੱਲੇ...

ਨੌਵਾਂ ਨਾਨਕ

0
ਗੁਰੂ ਨਾਨਕ ਦੀ ਲਲਕਾਰ ਨੂੰਸ਼ਹੀਦਾਂ ਦੇ ਸਿਰਤਾਜ ਦੀਸਬਰ ਸੰਤੋਖ ਤੇ ਸੰਜਮ ਨਾਲਦਿੱਤੀ ਸ਼ਹਾਦਤ ਦੀ ਲੜੀ ਨੂੰਆਂਦਰਾਂ ਪਰੋ ਕੇਸਿਰਜਣ ਵਾਲੇ ਨੌਵੇਂ ਨਾਨਕਾਚਾਰ ਸਦੀਆਂ ਪਹਿਲਾਂਇਤਿਹਾਸ ਦਾਰੁਖ਼...