ਇਨਸਾਨੀਅਤ ਸ਼ਰਮਸਾਰ ! ਜਲੰਧਰ ‘ਚ 70 ਸਾਲਾ ਬਜ਼ੁਰਗ ਔਰਤ ਦਾ ਬਲਾਤਕਾਰ
ਜਲੰਧਰ|ਪੰਜਾਬ ਵਿੱਚ ਹਰ ਰੋਜ਼ ਬਲਾਤਕਾਰ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇੱਕ ਦਿਨ ਵੀ ਅਜਿਹਾ ਨਹੀਂ ਹੁੰਦਾ ਹੈ, ਜਦੋਂ ਅਜਿਹੀ ਘਟਨਾ ਸਾਹਮਣੇ ਨਹੀਂ ਆਉਂਦੀ।...
ਲੁਧਿਆਣਾ ‘ਚ ਕਾਲੀ ਮਾਤਾ ਦੀ ਮੂਰਤੀ ਦੀ ਬੇਅਦਬੀ, ਹਿੰਦੂ ਸੰਗਠਨਾਂ ‘ਚ ਰੋਸ
ਲੁਧਿਆਣਾ| ਧੁਰੀ ਲਾਈਨ ਨਜ਼ਦੀਕ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ, ਜਿਥੇ ਕੁਝ ਅਣਪਛਾਤੇ ਲੋਕਾਂ ਵੱਲੋਂ ਕਾਲੀ ਮਾਤਾ ਦੀ ਮੂਰਤੀ ਦੀ ਭੰਨ-ਤੋੜ ਕੀਤੀ ਗਈ ਹੈ,...
ਸਾਵਧਾਨ ! ਮਠਿਆਈਆਂ ‘ਤੇ ਲਾਏ ਜਾ ਰਹੇ ਨੇ ਚਾਂਦੀ ਦੀ ਥਾਂ ਐਲੂਮੀਨੀਅਮ ਦੇ ਪੱਤੇ
ਜਲੰਧਰ/ਲੁਧਿਆਣਾ/ਚੰਡੀਗੜ੍ਹ|ਸੂਬੇ ਵਿੱਚ ਚੱਲ ਰਹੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਅਸੁਰੱਖਿਅਤ ਦੁੱਧ ਦੀ ਵਰਤੋਂ ਅਤੇ ਮਠਿਆਈਆਂ ਸਜਾਉਣ ਲਈ ਐਲੂਮੀਨੀਅਮ ਦੇ ਪੱਤਿਆਂ (ਵਰਕ) ਦੀ ਅੰਨ੍ਹੇਵਾਹ ਵਰਤੋਂ ਨੇ...
ਨਸ਼ਾ ਛੁਡਾਊ ਗੋਲੀ ਦੀ ਓਵਰਡੋਜ਼ ਕਾਰਨ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ
ਤਰਨਤਾਰਨ/ਅੰਮ੍ਰਿਤਸਰ/ਗੁਰਦਾਸਪੁਰ|ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਮਰਾਹਣਾ ਵਿਖੇ ਇਕ 26 ਸਾਲਾ ਨੌਜਵਾਨ ਦੀ ਨਸ਼ਾ ਛੁਡਾਊ ਗੋਲੀ ਦੀ ਓਵਰਡੋਜ਼ ਹੋਣ ਕਾਰਨ ਦਿਲ ਦਾ...
ਦੀਵਾਲੀ ‘ਤੇ ਮਠਿਆਈਆਂ ਖਾਣ ਤੋਂ ਪਹਿਲਾਂ ਰਹੋ ਸਾਵਧਾਨ ! ਸੂਬੇ ‘ਚ ਦੁੱਧ ਦੇ ਸੈਂਪਲਾਂ...
ਜਲੰਧਰ/ਲੁਧਿਆਣਾ/ਚੰਡੀਗੜ੍ਹ| ਪੰਜਾਬ ਵਿਚ ਤਿਉਹਾਰਾਂ ਦੇ ਸੀਜ਼ਨ ਦੌਰਾਨ ਹੁਣ ਤੱਕ ਲਏ ਗਏ ਦੁੱਧ ਦੇ ਸੈਂਪਲਾਂ ਵਿੱਚੋਂ 41 ਫੀਸਦੀ ਫੇਲ ਹੋ ਗਏ ਹਨ। ਸਟੇਟ ਫੂਡ ਐਂਡ...
ਮੁਫਤ ‘ਚ ਮਿਲੇਗਾ VIP ਮੋਬਾਇਲ ਨੰਬਰ, ਇਹ ਟੈਲੀਕਾਮ ਕੰਪਨੀ ਦੇ ਰਹੀ ਹੈ ਜਬਰਦਸਤ ਆਫਰ
ਦਿੱਲੀ/ਪੰਜਾਬ|ਲੋਕਾਂ 'ਚ ਵੀ.ਆਈ.ਪੀ. ਜਾਂ ਫੈਂਸੀ ਨੰਬਰਾਂ ਨੂੰ ਲੈ ਕੇ ਕਾਫੀ ਕ੍ਰੇਜ਼ ਹੁੰਦਾ ਹੈ। ਲੋਕ ਇਸ 'ਤੇ ਬਹੁਤ ਸਾਰਾ ਪੈਸਾ ਖਰਚ ਕਰਨ ਲਈ ਤਿਆਰ ਹਨ...
ਅੰਧਵਿਸ਼ਵਾਸ! ਭੂਤ ਕੱਢਣ ਦੇ ਬਹਾਨੇ ਤਾਂਤਰਿਕ ਨੇ ਨਾਬਾਲਗ ਲੜਕੀ ਨੂੰ ਬਣਾਇਆ ਹੱਵਸ ਦਾ ਸ਼ਿਕਾਰ
ਰਾਜਸਥਾਨ|ਅਜਮੇਰ ਜ਼ਿਲੇ 'ਚ ਭੂਤ ਕੱਢਣ ਦੇ ਬਹਾਨੇ ਇਕ ਤਾਂਤਰਿਕ ਨਾਬਾਲਗ ਲੜਕੀ ਨਾਲ ਬਲਾਤਕਾਰ ਕਰਨ ਤੋਂ ਬਾਅਦ ਫਰਾਰ ਹੋ ਗਿਆ। ਨਕਲੀ ਤਾਂਤਰਿਕ ਅਨਿਲ ਸ਼ਰਮਾ...
PM ਮੋਦੀ ਅੱਜ ਪਾਉਣਗੇ ਕਿਸਾਨਾਂ ਦੇ ਖਾਤਿਆਂ ‘ਚ 16 ਹਜ਼ਾਰ ਕਰੋੜ ਰੁਪਏ, ਪੈਸੇ ਖਾਤੇ...
ਦਿੱਲੀ|ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਸੰਮੇਲਨ 2022 ਦਾ ਉਦਘਾਟਨ ਕਰਨਗੇ। ਇਸ ਦੌਰਾਨ ਉਹ ਪ੍ਰਧਾਨ ਮੰਤਰੀ-ਕਿਸਾਨ ਯੋਜਨਾ ਤਹਿਤ 12 ਕਰੋੜ ਤੋਂ...
ਅੱਜ ਹੈ CM ਭਗਵੰਤ ਮਾਨ ਦਾ ਜਨਮ, ਜਾਣੋ ਉਨ੍ਹਾਂ ਦੇ ਜਨਮ ਤੋਂ ਲੈ ਕੇ...
ਜਲੰਧਰ/ਸੰਗਰੂਰ/ਲੁਧਿਆਣਾ/ਅੰਮ੍ਰਿਤਸਰ/ਚੰਡੀਗੜ੍ਹ| ਭਗਵੰਤ ਮਾਨ ਦਾ ਜਨਮ 17 ਅਕਤੂਬਰ 1972 ਨੂੰ ਸਤੋਜ ਜ਼ਿਲ੍ਹਾ ਸੰਗਰੂੂਰ ਵਿਖੇ ਹੋਇਆ। ਭਗਵੰਤ ਮਾਨ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਹਨ ਅਤੇ ਇੱਕ ਹਾਸਰਸ...
ਚੰਗੀ ਖਬਰ! ਪ੍ਰਧਾਨ ਮੰਤਰੀ ਮੋਦੀ ਅੱਜ ਪਾਉਣਗੇ 12 ਕਰੋੜ ਕਿਸਾਨਾਂ ਦੇ ਖਾਤਿਆਂ ‘ਚ 16...
ਦਿੱਲੀ|ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਸੰਮੇਲਨ 2022 ਦਾ ਉਦਘਾਟਨ ਕਰਨਗੇ। ਇਸ ਦੌਰਾਨ ਉਹ ਪ੍ਰਧਾਨ ਮੰਤਰੀ-ਕਿਸਾਨ ਯੋਜਨਾ ਤਹਿਤ 12 ਕਰੋੜ ਤੋਂ...













































