ਗੈਂਗਸਟਰਾਂ ਤੇ ਪੁਲਿਸ ਵਿਚਾਲੇ ਫਿਰੋਜ਼ਪੁਰ ‘ਚ ਮੁਕਾਬਲਾ, ਫਾਇਰਿੰਗ ‘ਚ ਮੁਲਜ਼ਮਾਂ ਦੀਆਂ ਲੱਤਾਂ ‘ਚ ਲੱਗੀਆਂ...
ਫਿਰੋਜ਼ਪੁਰ | ਇਥੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਫਿਰੋਜ਼ਪੁਰ ਤਲਵੰਡੀ ‘ਚ ਗੈਂਗਸਟਰ ਅਰਸ਼ ਡੱਲਾ ਦੇ ਸਾਥੀ ਦੀ ਪੁਲਿਸ ਨਾਲ ਮੁਠਭੇੜ ਹੋਈ ਹੈ। ਦੱਸਣਯੋਗ ਹੈ...
ਬਰਨਾਲਾ : ਪੁਲਿਸ ਭਰਤੀ ਸਮੇਤ ਦਿੱਤੇ ਕਈ ਸਰਕਾਰੀ ਪੇਪਰ, ਰਿਹਾ ਅਸਫਲ, 21 ਸਾਲਾ ਨੌਜਵਾਨ...
ਬਰਨਾਲਾ | ਪਿੰਡ ਢਿੱਲਵਾਂ ਵਿਖੇ ਬੇਰੋਜ਼ਗਾਰ ਨੌਜਵਾਨ ਨੇ ਆਨਾਜ ਮੰਡੀ ’ਚ ਫਾਹਾ ਲਗਾ ਕੇ ਜਾਨ ਦੇ ਦਿੱਤੀ। ਜਾਣਕਾਰੀ ਅਨੁਸਾਰ ਪਿੰਡ ਢਿੱਲਵਾਂ ਘੁੰਨਸ ਰੋਡ ’ਤੇ...
ਪਤਨੀ ਨਾਲ ਝਗੜੇ ਦੇ ਸ਼ੱਕ ‘ਚ ਭਰਜਾਈ ਦਾ ਕਤਲ, ਲਾਸ਼ ਖੇਤਾਂ ‘ਚ ਸੁੱਟੀ, ਪੜ੍ਹੋ...
ਲੁਧਿਆਣਾ | ਇਥੋਂ ਦੇ ਮਾਛੀਵਾੜਾ ਦੇ ਪਿੰਡ ਸਿਕੰਦਰਪੁਰ ਵਿਚ ਦਰਵਾਜ਼ਾ ਖੋਲ੍ਹਣ ਵਿਚ ਸਮਾਂ ਲੱਗਣ 'ਤੇ ਇਕ ਵਿਅਕਤੀ ਨੇ ਆਪਣੀ ਭਰਜਾਈ ਦਾ ਤੇਜ਼ਧਾਰ ਹਥਿਆਰਾਂ ਨਾਲ...
12 ਸਾਲਾ ਬੱਚੀ ਦੀ ਗੁਆਂਢੀ ਦੇ ਮੁੰਡੇ ਨੇ ਲੁੱਟੀ ਇੱਜ਼ਤ, ਕਮਰੇ ਨੂੰ ਤਾਲਾ ਲਗਾ...
ਫਿਰੋਜ਼ਪੁਰ | ਇਥੋਂ ਇਕ ਨਾਬਾਲਗ ਲੜਕੀ ਨਾਲ ਬਲਾਤਕਾਰ ਦਾ ਘਟਨਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਗੁਆਂਢੀ ਦੇ ਲੜਕੇ ‘ਤੇ ਦੋਸ਼ ਲੱਗੇ ਹਨ ਕਿ...
ਪਤੀ-ਪਤਨੀ ਨੇ ਆਪਸੀ ਝਗੜੇ ਦੌਰਾਨ 25 ਦਿਨਾਂ ਦੀ ਬੱਚੀ ਨੂੰ ਜ਼ਮੀਨ ‘ਤੇ ਸੁੱਟ ਕੇ...
ਚੰਡੀਗੜ੍ਹ | ਨਵਜੰਮੀ ਬੱਚੀ ਨੂੰ ਜ਼ਮੀਨ ’ਤੇ ਸੁੱਟ ਕੇ ਮਾਰਨ ਵਾਲੇ ਮਾਪਿਆਂ ਨੂੰ ਜ਼ਿਲਾ ਅਦਾਲਤ ਨੇ 5-5 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਔਰਤ...
ਅਟਾਰੀ ਬਾਰਡਰ ‘ਤੇ ਇਕੋ ਪਰਿਵਾਰ ਦੇ 10 ਬੱਚੇ ਧਰਨੇ ‘ਤੇ ਬੈਠੇ, ਨਸ਼ੇ ਦੇ ਕੇਸ...
ਅੰਮ੍ਰਿਤਸਰ | ਭਾਰਤ-ਅਫ਼ਗਾਨਿਸਤਾਨ ਦਰਮਿਆਨ ਅਟਾਰੀ ਵਾਹਗਾ ਸਰਹੱਦ ਰਸਤੇ ਚੱਲ ਰਹੇ ਵਪਾਰ ਦੌਰਾਨ ਅਫ਼ਗਾਨਿਸਤਾਨ ਬਾਰਡਰ ਤੋਂ ਡਰਾਈ ਫਰੂਟ ਲੈ ਕੇ ਭਾਰਤ ਪਰਤੇ ਅਫ਼ਗਾਨੀ ਡਰਾਈਵਰ ਦੇ...
ਪੰਜਾਬ ਦੀਆਂ 47 MC ਚੋਣਾਂ ਦੀ ਮਿਆਦ ਖਤਮ, ਹੁਣ ਨਵੀਆਂ ਵੋਟਾਂ ਦਾ ਕੰਮ ਮੁਕੰਮਲ...
ਚੰਡੀਗੜ੍ਹ | ਪੰਜਾਬ ਦੀਆਂ 47 MC, ਨਗਰ ਪੰਚਾਇਤਾਂ ਦੀ ਮਿਆਦ ਜਨਵਰੀ ਦੇ ਪਹਿਲੇ ਹਫ਼ਤੇ ਖ਼ਤਮ ਹੋ ਗਈ ਹੈ। ਜਦੋਂਕਿ ਚਾਰ ਨਗਰ ਨਿਗਮਾਂ ਲੁਧਿਆਣਾ, ਜਲੰਧਰ,...
ਪੰਜਾਬ ‘ਚ ਅੱਜ ਤੋਂ ਨਹੀਂ ਚੱਲੇਗੀ 108 ਐਂਬੂਲੈਂਸ ਸੇਵਾ, ਡਰਾਈਵਰਾਂ ਨੇ ਸ਼ੁਰੂ ਕੀਤੀ ਹੜਤਾਲ
ਜਲੰਧਰ/ਲੁਧਿਆਣਾ/ਅੰਮ੍ਰਿਤਸਰ| ਪੰਜਾਬ ਵਿੱਚ ਵੀਰਵਾਰ ਨੂੰ 108 ਐਂਬੂਲੈਂਸ ਸੇਵਾ ਪੂਰੀ ਤਰ੍ਹਾਂ ਠੱਪ ਹੋ ਗਈ। ਅੱਜ ਤੋਂ ਸਾਰੇ ਐਂਬੂਲੈਂਸ ਡਰਾਈਵਰ ਹੜਤਾਲ 'ਤੇ ਚਲੇ ਗਏ ਹਨ। ਐਂਬੂਲੈਂਸ...
ਵੱਡੀ ਖਬਰ : NRI ਪੰਜਾਬੀਆਂ ਦੀਆਂ ਸ਼ਿਕਾਇਤਾਂ ਦਾ ਹੋਵੇਗਾ ਜਲਦੀ ਹੱਲ, ਪੰਜਾਬ ਸਰਕਾਰ ਕਰਨ...
ਚੰਡੀਗੜ੍ਹ | ਮੁੱਖ ਮੰਤਰੀ ਭਗਵੰਤ ਮਾਨ ਦੀ ਦੁਨੀਆ ਭਰ ਵਿੱਚ ਵਸਦੇ ਪ੍ਰਵਾਸੀ ਪੰਜਾਬੀਆਂ ਦੀਆਂ ਸਾਰੀਆਂ ਜਾਇਜ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਦੀ ਵਚਨਬੱਧਤਾ ਦੇ ਨਾਲ...
ਮਸ਼ਹੂਰ ਐਂਕਰਾਂ ਦੀਆਂ ਤਸਵੀਰਾਂ ਲਾ ਕੇ ਫੇਕ ਨਿਊਜ਼ ਚਲਾਉਣ ਵਾਲੇ 6 ਯੂ-ਟਿਊਬ ਚੈਨਲ ਕੇਂਦਰ...
ਨਵੀਂ ਦਿੱਲੀ | ਫਰਜ਼ੀ ਖ਼ਬਰਾਂ ਫੈਲਾਉਣ ਅਤੇ ਗੁੰਮਰਾਹਕੁੰਨ ਜਾਣਕਾਰੀ ਦੇਣ ਵਾਲੇ ਯੂ-ਟਿਊਬ ਚੈਨਲਾਂ ਖ਼ਿਲਾਫ਼ ਕੇਂਦਰ ਸਰਕਾਰ ਨੇ ਇੱਕ ਵਾਰ ਫਿਰ ਸਖ਼ਤ ਕਾਰਵਾਈ ਕੀਤੀ ਹੈ।...














































