Mother day : ਮੰਤਰੀ ਧਾਲੀਵਾਲ ਨੇ ਆਪਣੀ ਮਾਂ ਨਾਲ ਤਸਵੀਰ ਸਾਂਝੀ ਕਰਕੇ ਲਿਖੀਆਂ ਭਾਵੁਕ...
ਚੰਡੀਗੜ੍ਹ| ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਮਾਂ ਦਿਵਸ (Mother's Day, ) ਉਤੇ ਆਪਣੇ ਫੇਸਬੁਕ ਸਫੇ ਉਤੇ ਆਪਣੀ ਮਾਤਾ ਨਾਲ ਵੀਡੀਓ ਸਾਂਝੀ ਕੀਤੀ ਹੈ
ਇਸ ਦੌਰਾਨ ਉਨ੍ਹਾਂ ਨੇ ਲਿਖਿਆ ਹੈ- ਅੱਜ "ਮਦਰ ਡੇ" ਹੈ ਮੈਂ...
ਦਿੱਲੀ ਪੁੱਜੇ ਸੁਸ਼ੀਲ ਰਿੰਕੂ, ਜਲੰਧਰ ਜ਼ਿਮਨੀ ਚੋਣ ਜਿੱਤਣ ਪਿੱਛੋਂ ਕੇਜਰੀਵਾਲ ਨਾਲ ਪਹਿਲੀ ਮੁਲਾਕਾਤ
ਜਲੰਧਰ| ਜਲੰਧਰ ਜ਼ਿਮਨੀ ਚੋਣ ਜਿੱਤਣ ਪਿੱਛੋਂ ਆਪ ਆਗੂ ਸੁਸ਼ੀਲ ਰਿੰਕੂ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਨ ਲਈ ਉਨ੍ਹਾਂ ਦੇ ਘਰ ਪੁੱਜੇ ਹਨ।ਉਨ੍ਹਾਂ ਨਾਲ ਮੁੱਖ ਮੰਤਰੀ ਭਗਵੰਤ ਮਾਨ ਵੀ ਹਨ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸੰਸਦ ਮੈਂਬਰ...
ਜੇਲ੍ਹ ‘ਚ ਟੀਵੀ ਲਗਾਉਣ ਦੀ ਜ਼ਿੱਦ ‘ਤੇ ਅੜੇ ਕੈਦੀ, ਤਿੰਨ ਦਿਨਾਂ ਤੋਂ ਭੁੱਖ ਹੜਤਾਲ...
ਬਠਿੰਡਾ| ਬਠਿੰਡਾ ਦੀ ਹਾਈ ਸਕਿਓਰਿਟੀ ਜੇਲ੍ਹ ਵਿੱਚ ਬੰਦ 50 ਦੇ ਕਰੀਬ ਕੈਦੀ ਭੁੱਖ ਹੜਤਾਲ ’ਤੇ ਹਨ। ਇਨ੍ਹਾਂ ਵਿੱਚ ਨਾਭਾ ਜੇਲ੍ਹ ਬਰੇਕ ਕਾਂਡ ਵਿੱਚ ਨਾਮਜ਼ਦ ਮੁਲਜ਼ਮਾਂ ਸਮੇਤ ਹੋਰ ਕੈਦੀ ਵੀ ਸ਼ਾਮਲ ਹਨ। ਇਨ੍ਹਾਂ ਕੈਦੀਆਂ ਨੇ...
ਹਰਿਮੰਦਰ ਸਾਹਿਬ ਨੇੜੇ ਨੌਜਵਾਨ ਨੂੰ ਅਗਵਾ ਕਰਕੇ ਚਲਾਈਆਂ ਗੋਲ਼ੀਆਂ, ਦੋ ਪਿਸਤੌਲਾਂ ਸਣੇ ਮਾਸਟਰਮਾਈਂਡ ਕਾਬੂ
ਅੰਮ੍ਰਿਤਸਰ| ਅੰਮ੍ਰਿਤਸਰ 'ਚ ਹਰਿਮੰਦਰ ਸਾਹਿਬ ਨੇੜੇ ਰੰਜਿਸ਼ਨ ਨੌਜਵਾਨ ਨੂੰ ਅਗਵਾ ਕਰਕੇ ਗੋਲੀ ਚਲਾਉਣ ਵਾਲੇ ਮੁੱਖ ਦੋਸ਼ੀ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਫੜੇ ਗਏ ਨੌਜਵਾਨ ਦੀ ਪਛਾਣ ਲਵਕਿਰਨ ਸਿੰਘ ਵਾਸੀ ਤਰਨਤਾਰਨ ਵਜੋਂ ਹੋਈ...
ਦਰਬਾਰ ਸਾਹਿਬ ਨੇੜੇ ਧਮਾਕੇ ਕਰਨ ਵਾਲੇ ਮੁਲਜ਼ਮ ਦਾ ਹੈਰਾਨ ਕਰਦਾ ਬਿਆਨ, ਕਿਹਾ- ਮਸ਼ਹੂਰ ਹੋਣ...
ਅੰਮ੍ਰਿਤਸਰ| ਅੰਮ੍ਰਿਤਸਰ ਵਿਚ ਦਰਬਾਰ ਸਾਹਿਬ ਨੇੜ ਬੁੱਧਵਾਰ ਰਾਤ ਨੂੰ ਬਲਾਸ ਕਰਨ ਵਾਲੇ 5 ਮੁਲਜ਼ਮਾਂ ਨੂੰ ਪੁਲਿਸ ਨੇੇ ਕਾਬੂ ਕਰ ਲਿਆ ਸੀ। ਉਨ੍ਹਾਂ ਕੋਲੋਂ ਵੱਖ ਵੱਖ ਪਹਿਲੂਆਂ ਉਤੇ ਪੁੱਛਗਿਛ ਕੀਤੀ ਜਾ ਰਹੀ ਹੈ।
ਤਾਜ਼ਾ ਜਾਣਕਾਰੀ...
ਜਲਾਲਾਬਾਦ : ਨਸ਼ੇੜੀ ਸਮਝ ਕੇ ਮੈਡਲ ਜੇਤੂ ਪਲੇਅਰ ਨੂੰ ਡਾਕਟਰ ਨੇ ਲਗਾਇਆ ਗਲ਼ਤ ਟੀਕਾ,...
ਫਾਜ਼ਿਲਕਾ| ਜ਼ਿਲ੍ਹੇ ਦੇ ਜਲਾਲਾਬਾਦ ਵਿੱਚ ਕਈ ਤਗਮੇ ਜਿੱਤਣ ਵਾਲੇ ਅਤੇ ਸਮਾਜ ਸੇਵਾ ਵਿੱਚ ਮੋਹਰੀ ਰਹਿਣ ਵਾਲੇ ਹਰੀਸ਼ ਕੰਬੋਜ ਦੀ ਜ਼ਿੰਦਗੀ ਅੱਜ ਬਰਬਾਦ ਹੋ ਗਈ ਹੈ। ਡਾਕਟਰ ਦੀ ਲਾਪ੍ਰਵਾਹੀ ਕਾਰਨ ਉਹ ਬੇਵੱਸ ਹੋ ਕੇ ਮੰਜੇ...
ਅਨੋਖਾ ਮਾਮਲਾ : ਪੰਜਾਬ ਸਰਕਾਰ ਨੇ ਇਸ ਸਰਕਾਰੀ ਸਕੂਲ ਦੇ ਬਿਜਲੀ ਦੇ ਬਿੱਲ ਲਈ...
ਬਠਿੰਡਾ| ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹੇ ਦੇ 186 ਸਰਕਾਰੀ ਸਕੂਲਾਂ ਲਈ 28,79,258 ਰੁਪਏ ਦਾ ਬਿਜਲੀ ਦੇ ਬਿੱਲ ਭਰਨ ਲਈ ਬਜਟ ਜਾਰੀ ਕੀਤਾ ਗਿਆ ਹੈ ਪਰ ਸਕੂਲਾਂ ਲਈ ਬਜਟ ਦੀ ਵੰਡ ਕਰਨ ਸਮੇਂ, ਇਸ ਦਾ ਕੋਈ...
ਅੱਜ ਫਿਰ ਨੀਟੂ ਸ਼ਟਰਾਂਵਾਲਾ ਦਾ ਛਲਕਿਆ ਦਰਦ, ਕਿਹਾ- ਸਾਡੇ 11 ਕਿਲੋ ਲੱਡੂ ਤਾਂ ਬਣੇ...
ਜਲੰਧਰ| ਜਲੰਧਰ ਜ਼ਿਮਨੀ ਚੋਣ ‘ਚ ਵੋਟਾਂ ਦੀ ਗਿਣਤੀ ਦੌਰਾਨ ਆਜ਼ਾਦ ਉਮੀਦਵਾਰ ਨੀਟੂ ਸ਼ਟਰਾਂਵਾਲਾ ਫੁੱਟ-ਫੁੱਟ ਕੇ ਰੋ ਪਿਆ। ਨੀਟੂ ਸ਼ਟਰਾਂਵਾਲਾ ਨੂੰ ਉਪ ਚੋਣ ਵਿੱਚ 4 ਹਜ਼ਾਰ ਤੋਂ ਵੱਧ ਵੋਟਾਂ ਮਿਲੀਆਂ ਹਨ। ਨੀਟੂ ਸ਼ਟਰਾਂਵਾਲਾ ਨੇ...
ਗੋਲਡਨ ਟੈਂਪਲ ਮੇਲ ‘ਤੇ ਸ਼ਰਾਰਤੀ ਅਨਸਰਾਂ ਨੇ ਮਾਰੇ ਪੱਥਰ ; ਟਰੇਨ ਦੇ ਟੁੱਟੇ ਸ਼ੀਸ਼ੇ,...
ਅੰਮ੍ਰਿਤਸਰ | ਸ਼ਨੀਵਾਰ ਰਾਤ ਮੁੰਬਈ ਤੋਂ ਅੰਮ੍ਰਿਤਸਰ ਆ ਰਹੀ ਗੋਲਡਨ ਟੈਂਪਲ ਮੇਲ ਟਰੇਨ ਨੰਬਰ 12903 'ਤੇ ਅਣਪਛਾਤੇ ਨੌਜਵਾਨਾਂ ਨੇ ਪੱਥਰ ਸੁੱਟੇ। ਹਾਲਾਂਕਿ ਇਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਹਾਦਸੇ ਕਾਰਨ ਗੱਡੀ ਅੰਦਰ...
ਲੁਧਿਆਣਾ ‘ਚ ਕੂੜੇ ਦੇ ਡੰਪ ਨੂੰ ਅੱਗ ਲਗਣ ਕਾਰਨ ਫੈਲਿਆ ਜ਼ਹਿਰੀਲਾ ਧੂੰਆਂ, ਲੋਕਾਂ ‘ਚ...
ਲੁਧਿਆਣਾ | ਜ਼ਿਲੇ ਦੇ ਗਿਆਸਪੁਰਾ ਸਥਿਤ ਆਦਰਸ਼ ਕਾਲੋਨੀ 'ਚ ਦੇਰ ਰਾਤ ਜ਼ਹਿਰੀਲਾ ਧੂੰਆਂ ਉੱਠਣ ਤੋਂ ਬਾਅਦ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਹੈ। ਇੱਥੇ ਫਲੈਟਾਂ ਦੇ ਕੋਲ ਕੂੜੇ ਦੇ ਡੰਪ ਨੂੰ ਕਿਸੇ ਨੇ ਅੱਗ ਲਗਾ...













































