ਅਨੰਦਪੁਰ ਸਾਹਿਬ ‘ਚ ਹੋਣਗੀਆਂ ਨਿਹੰਗ ਸਿੰਘ ਉਲੰਪਿਕ, ਮੰਤਰੀ ਅਨਮੋੋਲ ਗਗਨ ਮਾਨ ਨੇ ਕੀਤਾ ਐਲਾਨ
ਚੰਡੀਗੜ੍ਹ| ਸੈਰ ਸਪਾਟਾ ਤੇ ਸੱਭਿਆਚਾਰਕ ਮੰਤਰੀ ਅਨਮੋਲ ਗਗਨ ਮਾਨ ਨੇ ਮੀਡੀਆ ਦੇ ਰੂਬਰੂ ਹੁੰਦਿਆਂ ਅੱਜ ਕਈ ਐਲਾਨ ਕੀਤੇ। ਮਾਨ ਨੇ ਕਿਹਾ ਕਿ ਅਨੰਦਪੁਰ ਸਾਹਿਬ ਵਿਚ ਨਿਹੰਗ ਸਿੰਘ ਉਲੰਪਿਕ ਕਰਵਾਇਆ ਜਾਵੇਗਾ, ਰਾਹੀਂ ਸਿੱਖ ਮਾਰਸ਼ਲ...
ਲੁਧਿਆਣਾ : ਕੈਸ਼ ਵੈਨ ਲੁੱਟਣ ਵਾਲੇ 24 ਘੰਟਿਆਂ ਬਾਅਦ ਵੀ ਪੁਲਿਸ ਗ੍ਰਿਫਤ ‘ਚੋਂ ਬਾਹਰ
ਲੁਧਿਆਣਾ | ਕੈਸ਼ ਵੈਨ ਲੁੱਟਣ ਵਾਲੇ 24 ਘੰਟਿਆਂ ਬਾਅਦ ਵੀ ਪੁਲਿਸ ਗ੍ਰਿਫਤ 'ਚੋਂ ਬਾਹਰ ਹਨ। ਦੱਸ ਦਈਏ ਕਿ ਲੁਧਿਆਣਾ ਦੇ ਰਾਜਗੁਰੂ ਨਗਰ ਇਲਾਕੇ ਵਿਚ ਸ਼ਨੀਵਾਰ ਇਹ ਘਟਨਾ ਵਾਪਰੀ ਸੀ। ਬਦਮਾਸ਼ਾਂ ਨੇ ਏਟੀਐਮ ਵਿਚ ਕੈਸ਼...
ਲੁਧਿਆਣਾ ‘ਚ ਹਨੇਰੀ ਦਾ ਕਹਿਰ : 25 ਫੁੱਟ ਕੰਧ ਡਿੱਗੀ, ਇੱਕ ਦੀ ਮੌਤ,...
ਲੁਧਿਆਣਾ ਵਿੱਚ ਤੇਜ਼ ਹਨੇਰੀ ਕਾਰਨ ਇੱਕ ਗਲੀ ਵਿੱਚ 25 ਫੁੱਟ ਉੱਚੀ ਕੰਧ ਡਿੱਗ ਗਈ। ਕੰਧ ਡਿੱਗਣ ਕਾਰਨ ਦੋ ਇਮਾਰਤਾਂ ਨੁਕਸਾਨੀਆਂ ਗਈਆਂ। ਤਿੰਨ ਮੰਜ਼ਿਲਾ ਇਮਾਰਤਾਂ ਦੇ ਸ਼ੀਸ਼ੇ ਟੁੱਟ ਗਏ। ਇੱਕ ਇਮਾਰਤ ਦਾ ਲੈਂਟਰ ਟੁੱਟ ਗਿਆ।...
ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਕੇ ਆਉਂਦੇ ਨੌਜਵਾਨ ਦੀ ਸੜਕ ਹਾਦਸੇ ‘ਚ ਹੋਈ ਮੌਤ
ਬਿਲਾਸਪੁਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਹਲਕਾ ਪਾਇਲ ਦੇ ਪਿੰਡ ਬਿਲਾਸਪੁਰ ਤੋਂ 12 ਦੇ ਕਰੀਬ ਨੌਜਵਾਨ ਇਕੱਠੇ ਹੋ ਕੇ ਮੋਟਰਸਾਈਕਲ 'ਤੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਗਏ ਸਨ, ਜਦੋਂ...
ਮਾਨਸਾ : ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, 2 ਬੱਚਿਆਂ ਦਾ ਸੀ ਪਿਤਾ
ਮਾਨਸਾ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਨਸ਼ੇ ਨੇ ਇਕ ਹੋਰ ਘਰ ਉਜਾੜ ਦਿੱਤਾ ਹੈ। ਮਾਨਸਾ ਵਿਚ 30 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਨੌਜਵਾਨ ਯੁੱਧਵੀਰ ਸਿੰਘ ਦੇ...
ਪੰਜਾਬ ਸਰਕਾਰ ਨੇ ਵਧਾਏ ਪੈਟਰੋਲ ਤੇ ਡੀਜ਼ਲ ਦੇ ਰੇਟ, ਜਾਣੋ ਕੀ ਹਨ ਨਵੀਆਂ ਕੀਮਤਾਂ
ਜਲੰਧਰ| ਪੰਜਾਬ ਵਿਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਇਜ਼ਾਫਾ ਕਰ ਦਿੱਤਾ ਗਿਆ ਹੈ। ਸਰਕਾਰ ਨੇ ਇਕ ਰੁਪਇਆ ਵੈਟ ਲਗਾਇਆ ਹੈ। ਹੁਣ ਪੰਜਾਬ ਵਿਚ ਪੈਟਰੋਲ ਤੇ ਡੀਜ਼ਲ ਪਹਿਲਾਂ ਨਾਲੋਂ ਜ਼ਿਆਦਾ ਮਹਿੰਗਾ ਮਿਲੇਗਾ।
ਇਹ ਕੀਮਤਾਂ...
ਪਠਾਨਕੋਟ ਦਾ ਦੋਹਰਾ ਕਤਲਕਾਂਡ ਸੁਲਝਿਆ : ਤਨਖਾਹ ਨਾ ਦੇਣ ‘ਤੇ ਨੌਕਰ ਨੇ ਹੀ ਬੇਰਹਿਮੀ...
ਪਠਾਨਕੋਟ| ਪਠਾਨਕੋਟ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਸ਼ੁੱਕਰਵਾਰ ਨੂੰ ਸ਼ਹਿਰ ਵਿੱਚ ਹੋਏ ਦੋਹਰੇ ਕਤਲ ਕਾਂਡ ਦੇ ਕਾਤਲ ਦਾ ਸੁਰਾਗ ਮਿਲ ਗਿਆ ਹੈ। ਤਫ਼ਤੀਸ਼ੀ ਟੀਮ ਦੀ ਤੇਜ਼ ਕਾਰਵਾਈ ਨੇ ਦੋਸ਼ੀ ਘਰੇਲੂ ਨੌਕਰ...
ਸਿੱਧੂ ਦੇ ਜਨਮ ਦਿਨ ‘ਤੇ ਭਾਵੁਕ ਹੋਈ ਮਾਂ : ਕਿਹਾ- ਅੱਜ ਦੇ ਦਿਨ ਹੀ...
ਮਾਨਸਾ| ਅੱਜ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਜਨਮ ਦਿਨ ਹੈ। ਇਸਦੇ ਨਾਲ ਹੀ ਉਸਦੀ ਮੌਤ ਨੂੰ ਵੀ ਇੱਕ ਸਾਲ ਅਤੇ ਦੋ ਹਫ਼ਤੇ ਹੋ ਗਏ ਹਨ। ਅੱਜ ਪਿੰਡ ਮੂਸੇ ਪੁੱਜ ਕੇ ਸਿੱਧੂ ਨੂੰ ਕਈ ਲੋਕ...
ਲੋਹੇ ਦੀ ਪੌੜੀ ਹਾਈ ਵੋਲਟੇਜ ਤਾਰਾਂ ਨਾਲ ਟਕਰਾਈ, 18 ਵਰ੍ਹਿਆਂ ਦੇ ਇਕਲੌਤੇ ਪੁੱਤ ਦੀ...
ਫਤਿਹਗੜ੍ਹ ਸਾਹਿਬ| ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਚੋਲਟੀ ਖੇੜੀ ਵਿੱਚ ਬਿਜਲੀ ਦਾ ਕਰੰਟ ਲੱਗਣ ਨਾਲ ਪਰਿਵਾਰ ਦੇ ਇਕਲੌਤੇ ਪੁੱਤਰ ਦੀ ਮੌਤ ਹੋ ਗਈ। ਇਹ ਨੌਜਵਾਨ ਕੈਨੇਡਾ ਜਾਣ ਤੋਂ ਇਕ ਹਫ਼ਤਾ ਪਹਿਲਾਂ ਹਾਦਸੇ ਦਾ ਸ਼ਿਕਾਰ...
ਪਹਿਲਵਾਨ ਸਾਕਸ਼ੀ ਨੇ ਦਿੱਤਾ ਅਲਟੀਮੇਟਮ, ‘ਜਦੋਂ ਸਾਰੇ ਮਸਲੇ ਹੱਲ ਹੋਣਗੇ, ਅਸੀਂ ਉਦੋਂ ਖੇਡਾਂਗੇ ਏਸ਼ੀਅਨ...
ਨਵੀਂ ਦਿੱਲੀ | ਪਹਿਲਵਾਨਾਂ ਦੇ ਸਮਰਥਨ ਵਿਚ ਹਰਿਆਣਾ ਦੇ ਸੋਨੀਪਤ ਵਿਚ ਮਹਾਪੰਚਾਇਤ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਪਹਿਲਵਾਨ ਸਾਕਸ਼ੀ ਮਲਿਕ ਨੇ ਕਿਹਾ ਕਿ ਅਸੀਂ ਏਸ਼ੀਅਨ ਗੇਮਸ ਉਦੋਂ ਖੇਡਾਂਗੇ ਜਦੋਂ ਇਹ ਸਾਰਾ ਮੁੱਦਾ ਸੁਲਝ...













































