ਅਣਪਛਾਤੇ ਵਾਹਨ ਚਾਲਕ ਦੀ ਗਲ਼ਤੀ ਨਾਲ ਟੁੱਟੀ ਤਿੰਨ ਦੋਸਤਾਂ ਦੀ ਪੱਕੀ ਯਾਰੀ, ਹਾਦਸੇ ‘ਚ...

0
ਧਨੌਲਾ/ਬਰਨਾਲਾ| ਸੜਕਾਂ ਉਤੇ ਵਾਹਨ ਚਲਾਉਂਦਿਆਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਈ ਵਾਰ ਮਹਿੰਗੀ ਪੈ ਜਾਂਦੀ ਹੈ। ਅਜਿਹੇ ਲਾਪਰਵਾਹ ਵਾਹਨ ਚਾਲਕ ਆਪਣੀ ਜ਼ਿੰਦਗੀ ਤਾਂ ਖਤਰੇ ਵਿਚ ਪਾਉਂਦੇ ਹੀ ਹਨ, ਕਈ ਵਾਰ ਦੂਜਿਆਂ ਨੂੰ ਵੀ ਲੈ ਡੁੱਬਦੇ...

ਅਮਰੀਕਾ ‘ਚ ਪੰਜਾਬੀ ਨੌਜਵਾਨ ਨੂੰ ਪਿਆ ਦਿਲ ਦਾ ਦੌਰਾ, ਦਰਦਨਾਕ ਮੌਤ

0
ਗੁਰਦਾਸਪੁਰ/ਸ੍ਰੀ ਹਰਗੋਬਿੰਦਪੁਰ ਸਾਹਿਬ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪਿੰਡ ਮਾੜੀ ਟਾਂਡਾ ਦਾ ਇਕ ਨੌਜਵਾਨ ਜੋ ਅਮਰੀਕਾ ਵਿਚ ਪੱਕਾ ਸੀ, ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ...

ਲੁਧਿਆਣਾ : Ielts ਸੈਂਟਰ ਆਏ ਮੁੰਡੇ ਕੋਲੋਂ ਕਾਰ ਖੋਹਣ ਵਾਲੇ ਦੋ ਜਣੇ ਬਰਨਾਲਾ ਤੋਂ...

0
ਲੁਧਿਆਣਾ| ਪੁਲਿਸ ਨੇ 3 ਦਿਨ ਪਹਿਲਾਂ ਲੁਧਿਆਣਾ ਦੇ ਮਾਡਲ ਟਾਊਨ ਸਥਿਤ ਆਈਲੈਟਸ ਸੈਂਟਰ ਦੇ ਬਾਹਰੋਂ ਹਥਿਆਰਾਂ ਦੇ ਜ਼ੋਰ 'ਤੇ ਬ੍ਰੇਜ਼ਾ ਕਾਰ ਲੁੱਟਣ ਵਾਲੇ 2 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਦਕਿ ਉਸ ਦਾ ਇੱਕ ਸਾਥੀ ਅਜੇ...

ਕੋ-ਆਪ੍ਰੇਟਿਵ ਬੈਂਕ ‘ਚੋਂ ਮੁਰਦੇ ਵੀ ਲੈ ਗਏ ਲੋਨ : ਮੈਨੇਜਰ ਤੇ ਮੁਲਾਜ਼ਮਾਂ ਨੇ ਰਲ਼...

0
ਅੰਮ੍ਰਿਤਸਰ| ਸੈਂਟਰਲ ਕੋਆਪ੍ਰੇਟਿਵ ਬੈਂਕ ਦੀ ਪੂਰਬੀ ਮੋਹਨ ਨਗਰ ਸ਼ਾਖਾ ਵਿੱਚ ਮੈਨੇਜਰ ਅਤੇ ਕਰੀਬ 8 ਕਰਮਚਾਰੀਆਂ ਨੇ ਮਿਲ ਕੇ 1.2 ਕਰੋੜ ਦਾ ਘਪਲਾ ਕੀਤਾ। ਇਨ੍ਹਾਂ ਲੋਕਾਂ ਨੇ ਕਰਜ਼ਾ ਦੇਣ ਦੇ ਨਾਂ 'ਤੇ 100 ਤੋਂ ਵੱਧ...

ਆਪ੍ਰੇਸ਼ਨ ਬਲੂ ਸਟਾਰ ਦੀ 39ਵੀਂ ਬਰਸੀ : ਸ੍ਰੀ ਦਰਬਾਰ ਸਾਹਿਬ ‘ਚ ਸਵੇਰ ਤੋਂ ਜੁਟੀ...

0
ਅੰਮ੍ਰਿਤਸਰ| ਸ੍ਰੀ ਹਰਿਮੰਦਰ ਸਾਹਿਬ ਵਿਖੇ ਸਾਕਾ ਨੀਲਾ ਤਾਰਾ ਦੀ 39ਵੀਂ ਬਰਸੀ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਖੰਡ ਪਾਠ ਦੇ ਭੋਗ ਪਾਏ ਗਏ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕੌਮ ਦੇ...

ਫਿਰੋਜ਼ਪੁਰ : ਦੜਾ-ਸੱਟਾ ਲਗਾਉਣ ਲਈ ਮਜਬੂਰ ਕਰਨ ‘ਤੇ ਵਿਅਕਤੀ ਨੇ ਦਿੱਤੀ ਜਾਨ

0
ਫਿਰੋਜ਼ਪੁਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜ਼ਿਲ੍ਹੇ ਦੇ ਕਸਬਾ ਮੁੱਦਕੀ ਵਿਖੇ ਇਕ ਵਿਅਕਤੀ ਨੂੰ ਦੜਾ-ਸੱਟਾ ਲਾਉਣ ਲਈ ਮਜਬੂਰ ਕਰਨ 'ਤੇ ਉਕਤ ਵਿਅਕਤੀ ਵੱਲੋਂ ਜਾਨ ਦੇ ਦਿੱਤੀ ਗਈ। ਥਾਣਾ ਘੱਲਖੁਰਦ ਪੁਲਿਸ ਨੇ...

ਅੰਡਰ-20 ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ : ਬਟਾਲਾ ਦੇ ਭਰਤਪ੍ਰੀਤ ਨੇ ਡਿਸਕਸ ਥਰੋਅ ‘ਚ ਜਿੱਤਿਆ ਗੋਲਡ

0
ਨਿਊਜ਼ ਡੈਸਕ| ਯੇਚਿਓਨ (ਦੱਖਣੀ ਕੋਰੀਆ) ਵਿਖੇ ਸ਼ੁਰੂ ਹੋਈ ਅੰਡਰ-20 ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਹੀ ਬਟਾਲਾ ਦੇ 18 ਸਾਲਾ ਅਥਲੀਟ ਭਰਤਪ੍ਰੀਤ ਸਿੰਘ ਨੇ ਡਿਸਕਸ ਥਰੋਅ ਮੁਕਾਬਲੇ ਵਿੱਚ ਸੋਨੇ ਦਾ ਤਮਗਾ ਜਿੱਤਦੇ ਹੋਏ ਭਾਰਤ,...

ਓਡੀਸ਼ਾ ‘ਚ ਇਕ ਹੋਰ ਟ੍ਰੇਨ ਹਾਦਸਾ, ਪਟੜੀ ਤੋਂ ਉਤਰੀਆਂ ਮਾਲ ਗੱਡੀ ਦੀਆਂ 5 ਬੋਗੀਆਂ

0
ਓਡੀਸ਼ਾ | ਇਥੋਂ ਇਕ ਹੋਰ ਹਾਦਸੇ ਦੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਓਡੀਸ਼ਾ ਵਿਚ ਇਕ ਹੋਰ ਟ੍ਰੇਨ ਹਾਦਸਾ ਹੋਇਆ। ਬਰਗੜ੍ਹ ਜ਼ਿਲ੍ਹੇ ਵਿਚ ਇਕ ਮਾਲ ਗੱਡੀ ਪਟੜੀ ਤੋਂ ਉਤਰ ਗਈ। ਮਾਲ ਗੱਡੀ ਦੀਆਂ...

ਪ੍ਰਾਈਵੇਟ ਸਕੂਲਾਂ ਵਾਲਿਆਂ ਦਾ ਵਿਵਾਦਤ ਫੈਸਲਾ : ਨਸ਼ਾ ਤਸਕਰਾਂ ਦੇ ਬੱਚਿਆਂ ਨੂੰ ਨਹੀਂ ਮਿਲੇਗਾ...

0
ਮਾਨਸਾ| ਮਾਨਸਾ ਦੇ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਨੇ ਬਹੁਤ ਵੀ ਵਿਵਾਦਤ ਫੈਸਲਾ ਲਿਆ ਹੈ। ਐਸੋ ਦਾ ਕਹਿਣਾ ਹੈ ਕਿ ਜਿਨ੍ਹਾਂ ਬੱਚਿਆਂ ਦੇ ਪਰਿਵਾਰਕ ਮੈਂਬਰ ਨਸ਼ੇ ਦੀ ਸਮੱਗਲਿੰਗ ਨਾਲ ਜੁੜੇ ਧੰਦਿਆਂ ਵਿਚ ਸ਼ਾਮਲ ਹੋਣਗੇ, ਉਨ੍ਹਾਂ ਨੂੰ...

45 ਡਿਗਰੀ ਤੋਂ ਪਾਰ ਜਾਏਗਾ ਪਾਰਾ, ਵਧੇਗੀ ਗਰਮੀ; ਭਲਕੇ ਮਾਝੇ-ਦੁਆਬੇ ‘ਚ ਮੀਂਹ ਪੈਣ ਦੀ...

0
ਚੰਡੀਗੜ੍ਹ| ਪੰਜਾਬ 'ਚ ਨੌਤਪਾ ਦੇ ਦਿਨਾਂ 'ਚ ਵੈਸਟਰਨ ਡਿਸਟਰਬੈਂਸ ਕਾਰਨ ਗਰਮੀ ਤੋਂ ਬਚਣ ਤੋਂ ਬਾਅਦ ਇਕ ਵਾਰ ਫਿਰ ਤੋਂ ਤਾਪਮਾਨ ਵਧਣਾ ਸ਼ੁਰੂ ਹੋ ਗਿਆ ਹੈ। ਪਿਛਲੇ ਐਤਵਾਰ ਤੋਂ ਦਿਨ ਅਤੇ ਰਾਤ ਦੇ ਤਾਪਮਾਨ ਵਿੱਚ...