ਮੋਗਾ ‘ਚ ਦਿਨ-ਦਿਹਾੜੇ ਸੁਨਿਆਰੇ ਦਾ ਗੋਲ਼ੀਆਂ ਮਾਰ ਕੇ ਕਤਲ, ਰੋਸ ਵਜੋਂ ਦੁਕਾਨਦਾਰਾਂ ਨੇ ਬੰਦ...

0
ਮੋਗਾ। ਸੋਮਵਾਰ ਨੂੰ ਮੋਗਾ ਦੀ ਰਾਮਗੰਜ ਮੰਡੀ ‘ਚ ਦਿਨ-ਦਿਹਾੜੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਲੁੱਟ-ਖੋਹ ਦੇ ਇਰਾਦੇ ਨਾਲ ਜਿਊਲਰ ਦੀ ਦੁਕਾਨ 'ਤੇ ਅੰਜਾਮ ਦਿੱਤੀ ਗਈ ਇਸ ਘਟਨਾ ‘ਚ ਗੋਲੀ ਲੱਗਣ ਨਾਲ ਦੁਕਾਨਦਾਰ ਪਰਵਿੰਦਰ ਸਿੰਘ...

ਕਟਾਰੂਚੱਕ ਵੀਡੀਓ ਮਾਮਲੇ ‘ਚ ਨਵਾਂ ਮੋੜ : ਸ਼ਿਕਾਇਤਕਰਤਾ ਕਹਿੰਦਾ, ਮੈਂ ਨੀਂ ਕਰਵਾਉਣੀ ਕੋਈ ਕਾਰਵਾਈ

0
ਚੰਡੀਗੜ੍ਹ| ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵੀਡੀਓ ਮਾਮਲੇ ‘ਚ ਨਵਾਂ ਮੋੜ ਆ ਗਿਆ ਹੈ। ਜਿਨਸੀ ਸ਼ੋਸ਼ਣ ਮਾਮਲੇ ‘ਚ ਸ਼ਿਕਾਇਤਕਰਤਾ ਵਿਅਕਤੀ ਵੱਲੋਂ ਕਟਾਰੂਚੱਕ ਖਿਲਾਫ ਕਾਰਵਾਈ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਪੰਜਾਬ ਦੇ ਕੈਬਨਿਟ ਮੰਤਰੀ...

ਪਟਿਆਲਾ : ਮਰਨ ਵਰਤ ‘ਤੇ ਬੈਠੇ ਕਿਸਾਨਾਂ ਦਾ ਪੁਲਿਸ ਨੇ ਜਬਰੀ ਚੁਕਵਾਇਆ ਧਰਨਾ, ਡੱਲੇਵਾਲ...

0
ਪਟਿਆਲਾ : ਪੰਜਾਬ ਰਾਜ ਬਿਜਲੀ ਮਿਊਂਸੀਪਲ ਲਿਮਟਿਡ (ਪਾਵਰਕਾਮ) ਦੇ ਦਫ਼ਤਰ ਦੇ ਬਾਹਰ ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਕਿਸਾਨਾਂ ਦੇ ਧਰਨੇ ਨੂੰ ਅੱਜ ਪੁਲਿਸ ਨੇ ਆਈ.ਜੀ. ਮੁਖਵਿੰਦਰ ਸਿੰਘ ਛੀਨਾ ਅਤੇ ਐੱਸ.ਐੱਸ.ਪੀ. ਵਰੁਣ ਸ਼ਰਮਾ  ਦੀ ਅਗਵਾਈ ਹੇਠ ਜਬਰੀ ਹਟਾਵਾ...

ਅੱਤਿਆਚਾਰ ਰੋਕਥਾਮ ਐਕਟ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਨੈਸ਼ਨਲ ਹੈਲਪਲਾਈਨ ਨੰਬਰ 1989 ਜਲਦ...

0
ਚੰਡੀਗੜ੍ਹ | ਪੰਜਾਬ ਰਾਜ ਵਿਚ ਅਨੁਸੂਚਿਤ ਜਾਤੀ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਗਰੀਬ ਲੋਕਾਂ ਦੇ ਸਰਵਪੱਖੀ ਵਿਕਾਸ ਲਈ ਸਰਕਾਰ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਦੇ ਸਬੰਧ ਵਿਚ ਪੰਜਾਬ ਰਾਜ ਦੇ ਸਮਾਜਿਕ ਨਿਆਂ...

ਆਪ ਦਾ ਕਾਰਜਕਾਰੀ ਪ੍ਰਧਾਨ ਬਣਨ ਪਿੱਛੋਂ ਪ੍ਰਿੰ. ਬੁੱਧ ਰਾਮ ਬੋਲੇ- ਪੰਜਾਬ ਨੂੰ ਰੰਗਲਾ ਪੰਜਾਬ...

0
ਚੰਡੀਗੜ੍ਹ| ਪੰਜਾਬ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਇੱਕ ਵੱਡਾ ਫੈਸਲਾ ਲਿਆ ਹੈ। ਇਸਨੇ ਬੁਢਲਾਡਾ ਤੋਂ ਆਪ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੂੰ ਵੱਡੀ ਜਿੰਮੇਵਾਰੀ ਦਿੰਦੇ ਹੋਏ ਸੂਬੇ ਦਾ ਕਾਰਕਜਾਰੀ ਪ੍ਰਧਾਨ ਬਣਾਇਆ ਹੈ। ਜਾਣਕਾਰੀ...

ਮੋਗਾ ‘ਚ ਦਿਨ-ਦਿਹਾੜੇ ਫਾਇਰਿੰਗ ਕਰਕੇ ਲੁਟੇਰਿਆਂ ਸੁਨਿਆਰੇ ਤੋਂ ਲੁੱਟੇ ਗਹਿਣੇ

0
ਮੋਗਾ | ਇਥੇ ਇਕ ਲੁੱਟ ਦੀ ਘਟਨਾ ਸਾਹਮਣੇ ਆਈ ਹੈ। ਦਿਨ-ਦਿਹਾੜੇ ਫਾਇਰਿੰਗ ਕਰਕੇ ਲੁਟੇਰਿਆਂ ਸੁਨਿਆਰੇ ਦੀ ਦੁਕਾਨ ਤੋਂ ਗਹਿਣੇ ਲੁੱਟ ਲਏ। 5 ਲੋਕਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਘਟਨਾ ਤੋਂ ਬਾਅਦ ਇਲਾਕੇ ਵਿਚ ਸਹਿਮ...

ਭਾਰਤੀ ਜੋੜੇ ਨੂੰ ਇੰਡੋਨੇਸ਼ੀਆ ਜਾ ਕੇ ਹਨੀਮੂਨ ਮਨਾਉਣਾ ਪਿਆ ਮਹਿੰਗਾ, ਫੋਟੋਸ਼ੂਟ ਦੌਰਾਨ ਦੋਵੇਂ ਸਮੁੰਦਰ...

0
ਇੰਡੋਨੇਸ਼ੀਆ| ਬਾਲੀ ਵਿਚ ਹਨੀਮੂਨ ਮਨਾਉਣ ਗਿਆ ਚੇਨਈ (Chennai) ਦਾ ਨਵ-ਵਿਆਹੁਤਾ ਜੋੜਾ ਫੋਟੋਸ਼ੂਟ ਲਈ ਵਾਟਰਬਾਈਕ ਦੀ ਸਵਾਰੀ ਕਰਦੇ ਸਮੇਂ ਡੁੱਬ ਗਿਆ। ਉਨ੍ਹਾਂ ਦਾ ਵਿਆਹ ਪਹਿਲੀ ਜੂਨ ਨੂੰ ਹੋਇਆ ਸੀ। ਪਤੀ ਲੋਕੇਸ਼ਵਰਨ ਦੀ ਲਾਸ਼ ਸ਼ੁੱਕਰਵਾਰ ਨੂੰ...

ਝੱਜਰ : ਦਾਦੇ ਨਾਲ ਖੇਤ ਆਏ 2 ਮਾਸੂਮ ਬੱਚੇ ਖੇਤ ਕੋਲੋਂ ਲੰਘਦੀ ਨਹਿਰ ‘ਚ...

0
ਹਰਿਆਣਾ| ਝੱਜਰ ਜ਼ਿਲ੍ਹੇ ਦੇ ਪਿੰਡ ਬਾਦਲੀ ਵਿਚੋਂ ਲੰਘਦੇ ਐਨਸੀਆਰ ਮਾਈਨਰ ਵਿੱਚ ਡੁੱਬਣ ਕਾਰਨ ਦੋ ਮਾਸੂਮ ਬੱਚਿਆਂ ਦੀ ਮੌਤ ਹੋ ਗਈ। ਦੋਵੇਂ ਬੱਚੇ ਆਪਣੇ ਦਾਦਾ ਜੀ ਨਾਲ ਖੇਤ ਗਏ ਸਨ। ਐਨਸੀਆਰ ਮਾਈਨਰ ਖੇਤ ਦੇ ਬਿਲਕੁਲ...

ਹੁਸ਼ਿਆਰਪੁਰ : ਨਹਿਰ ’ਚ ਨਹਾਉਣ ਗਏ 2 ਨੌਜਵਾਨਾਂ ਦੀ ਡੁੱਬਣ ਕਾਰਨ ਮੌਤ, ਪਿੰਡ ‘ਚ...

0
ਹੁਸ਼ਿਆਰਪੁਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਦਸੂਹਾ ਦੇ ਪਿੰਡ ਸਹੌੜਾ ਕੰਡੀ ਦੇ ਨੌਜਵਾਨਾਂ ਦੀ ਨਹਿਰ ਵਿਚ ਡੁੱਬਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਹ ਨੌਜਵਾਨ ਅੱਜ ਸਵੇਰੇ ਨਹਿਰ ਵਿਚ ਨਹਾਉਣ ਗਏ...

ਪਹਿਲਾਂ ਅੱਖਾਂ ‘ਚ ਪੇਚਕਸ ਘੁਮਾਇਆ, ਫਿਰ ਬਲੇਡ ਨਾਲ ਗਰਦਨ ਵੱਢੀ, 19 ਸਾਲਾ ਲੜਕੀ ਨਾਲ...

0
Telangana Crime: ਤੇਲੰਗਾਨਾ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਤੇਲੰਗਾਨਾ ਦੇ ਵਿਕਾਰਾਬਾਦ ਜ਼ਿਲ੍ਹੇ ਵਿੱਚ ਇੱਕ 19 ਸਾਲਾ ਲੜਕੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਕੁਝ ਅਣਪਛਾਤੇ ਬਦਮਾਸ਼ਾਂ ਨੇ ਪਹਿਲਾਂ...