ਮਹਾਤੂਫਾਨ ਬਿਪਰਜੋਏ ਗੁਜਰਾਤ ਦੇ ਤੱਟ ਨਾਲ ਟਕਰਾਉਣ ਹੀ ਵਾਲਾ, ਹੋਰ ਵਿਗੜੇਗਾ ਪੰਜਾਬ ਦਾ ਮੌਸਮ
ਜਲੰਧਰ| ਚੱਕਰਵਾਤੀ ਤੂਫਾਨ ਬਿਪਰਜੋਏ ਅੱਜ ਗੁਜਰਾਤ ਦੇ ਤੱਟ ਨਾਲ ਟਕਰਾਏਗਾ। ਪਰ ਇਸ ਦਾ ਅਸਰ ਪੰਜਾਬ ਵਿੱਚ ਪਹਿਲਾਂ ਹੀ ਦਿਖਾਈ ਦੇ ਰਿਹਾ ਹੈ। ਪਰ ਅੱਜ ਤੋਂ ਇਸਦਾ ਅਸਰ ਹੋਰ ਦਿਖਾਏ ਦੇਵੇਗਾ। ਚੱਕਰਵਾਤੀ ਤੂਫ਼ਾਨ ਬਿਪਰਜੋਏ ਅਤੇ...
ਚੰਨੀ ਦਾ ਵੱਡਾ ਬਿਆਨ : ਕਿਹਾ- ਪੰਜਾਬ ‘ਚ ਅਣਐਲਾਨੀ ਐਮਰਜੈਂਸੀ ਵਰਗੇ ਹਾਲਾਤ
ਚੰਡੀਗੜ੍ਹ| ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਸਰਕਾਰ ਉਤੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਣਐਲਾਨੀ ਐਮਰਜੈਂਸੀ ਵਰਗੇ ਹਾਲਾਤ ਹਨ। ਵਿਰੋਧੀਆਂ ਨੂੰ ਵਿਜੀਲੈਂਸ ਦਾ ਡਰ ਦਿਖਾ ਕੇ...
ਜਲੰਧਰ ਨਿਗਮ ਚੋਣਾਂ : ਵਾਰਡਬੰਦੀ ਦਾ ਨੋਟੀਫਿਕੇਸ਼ਨ ਜਾਰੀ, ਜਨਤਕ ਹੋਣਗੇ ਵਾਰਡਾਂ ਦੇ ਨਕਸ਼ੇ
ਜਲੰਧਰ| ਨਗਰ ਨਿਗਮ ਚੋਣਾਂ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਦੂਜੇ ਪਾਸੇ ਸਰਕਾਰ ਵੱਲੋਂ ਤਿਆਰ ਵਾਰਡਬੰਦੀ ਦੇ ਕੱਚੇ ਖਰੜੇ ਵਿੱਚ ਬਿਨਾਂ ਕਿਸੇ ਬਦਲਾਅ ਦੇ ਲੋਕਾਂ ਤੋਂ ਇਤਰਾਜ਼ ਅਤੇ ਸੁਝਾਅ ਮੰਗਣ ਲਈ ਨੋਟੀਫਾਈ...
ਤੂਫ਼ਾਨ ਬਿਪਰਜੋਏ ਕੱਛ ਤੋਂ 180 ਕਿਲੋਮੀਟਰ ਦੂਰ, ਦੁਪਹਿਰ ਤੱਕ ਬੰਦਰਗਾਹ ਨਾਲ ਟਕਰਾਏਗਾ
ਤੂਫ਼ਾਨ ਬਿਪਰਜੋਏ ਵੀਰਵਾਰ ਦੁਪਹਿਰ ਤੱਕ ਕੱਛ ਦੇ ਜਖੌ ਬੰਦਰਗਾਹ ਨਾਲ ਟਕਰਾਏਗਾ। ਤੂਫ਼ਾਨ ਬਿਪਰਜੋਏ ਕੱਛ ਤੋਂ 180 ਕਿਲੋਮੀਟਰ ਦੂਰ ਹੈ। ਮੌਸਮ ਵਿਭਾਗ ਨੇ ਕੱਛ ਅਤੇ ਸੌਰਾਸ਼ਟਰ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਇਨ੍ਹਾਂ ਇਲਾਕਿਆਂ ‘ਚ...
ਸੁਖਬੀਰ ਬਾਦਲ ਵਲੋਂ ਮੁੱਖ ਮੰਤਰੀ ਨੂੰ ਪਾਗਲ ਕਹਿਣ ‘ਤੇ ਭਖੀ ਸਿਆਸਤ, ਮਾਨ ਨੇ ਵੀ...
ਚੰਡੀਗੜ੍ਹ| ਸਿਆਸਤ ਵਿਚ ਆਏ ਦਿਨ ਵਿਰੋਧੀਆਂ ਵਲੋਂ ਇਕ ਦੂਜੇ ਉਤੇ ਬਿਆਨਬਾਜ਼ੀਆਂ ਕੀਤੀਆਂ ਜਾਂਦੀਆਂ ਹਨ। ਜਿਸ ਨਾਲ ਕਈ ਵਾਰ ਤਲਖੀ ਵਧ ਵੀ ਜਾਂਦੀ ਹੈ। ਇਸੇ ਤਰ੍ਹਾਂ ਦਾ ਇਕ ਮਾਮਲੇ ਸਾਹਮਣੇ ਆਇਆ ਹੈ। ਅਕਾਲੀ ਦਲ ਦੇ...
ਲੁਧਿਆਣਾ ਲੁੱਟ : ‘ਡਾਕੂ ਹਸੀਨਾ’ ਨੇ ATM ‘ਚ ਪੈਸੇ ਪਾਉਣ ਵਾਲੇ ਨਾਲ ਦੋਸਤੀ ਕਰਕੇ...
ਲੁਧਿਆਣਾ| 8.49 ਕਰੋੜ ਦੀ ਸਭ ਤੋਂ ਵੱਡੀ ਲੁੱਟ ਦੀ ਮਾਸਟਰਮਾਈਂਡ 'ਡਾਕੂ ਹਸੀਨਾ' ਮਨਦੀਪ ਕੌਰ ਆਪਣੇ ਪਤੀ ਸਮੇਤ ਫਰਾਰ ਹੈ। ਪੁਲਿਸ ਉਸ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ। ਮਨਦੀਪ ਕੌਰ ਪਿੰਡ ਡੇਹਲੋਂ, ਲੁਧਿਆਣਾ ਦੀ...
ਮੋਹਾਲੀ : ਬਿਲਡਿੰਗ ਦੇ ਬੇਸਮੈਂਟ ਦੀ ਖੁਦਾਈ ਦੌਰਾਨ ਧਸੀ ਪਾਰਕਿੰਗ, ਕਈ ਵਾਹਨ ਮਲਬੇ ਹੇਠਾਂ...
ਮੋਹਾਲੀ|ਮੋਹਾਲੀ ਤੋਂ ਕਾਫੀ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਬਿਲਡਿੰਗ ਦੇ ਬੇਸਮੈਂਟ ਦੀ ਖੁਦਾਈ ਦਾ ਕੰਮ ਚੱਲ ਰਿਹਾ ਸੀ ਕਿ ਇਸੇ ਦੌਰਾਨ ਪਾਰਕਿੰਗ ਏਰੀਆ ਧਸ ਗਿਆ। ਪਾਰਕਿੰਗ ਏਰੀਆ ਧਸਣ ਕਾਰਨ 10 ਬਾਈਕ...
ਪਤੀ ਦੇ ਨਾਜਾਇਜ਼ ਸਬੰਧਾਂ ਤੋਂ ਪ੍ਰੇਸ਼ਾਨ ਪਤਨੀ ਨੇ ਘਰਵਾਲੇ ਦਾ ਕੀਤਾ ਹਥੌੜੇ ਮਾਰ ਕੇ...
ਸ੍ਰੀ ਮੁਕਤਸਰ ਸਾਹਿਬ | RMP ਡਾਕਟਰ ਸੁਖਵਿੰਦਰ ਸਿੰਘ ਕਤਲਕਾਂਡ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ। ਪੁਲਿਸ ਨੇ ਕਤਲ ਦੇ ਦੋਸ਼ 'ਚ ਮ੍ਰਿਤਕ ਦੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪਤੀ ਦੇ ਕਿਸੇ ਹੋਰ...
BBMB ਤੋਂ ਹਿਮਾਚਲ ਨੂੰ ਪਾਣੀ ਦੇਣ ਦਾ ਮਾਮਲਾ : CM ਮਾਨ ਨੇ ਪ੍ਰਧਾਨ ਮੰਤਰੀ...
ਚੰਡੀਗੜ੍ਹ | ਮੁੱਖ ਮੰਤਰੀ ਭਗਵੰਤ ਮਾਨ ਨੇ BBMB ਤੋਂ ਹਿਮਾਚਲ ਪ੍ਰਦੇਸ਼ ਨੂੰ ਪਾਣੀ ਦੇਣ ਦੇ ਮਾਮਲੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ। ਮੁੱਖ ਮੰਤਰੀ ਮਾਨ ਨੇ ਹਿਮਾਚਲ ਨੂੰ ਪਾਣੀ...
ਅਮਲੋਹ ‘ਚ ਬੱਚਿਆਂ ਦੀ ਲੜਾਈ ‘ਚ ਵਿਅਕਤੀ ਦਾ ਹੱਥ ਵੱਢਣ ਵਾਲਾ ਨਿਹੰਗ ਸਿੰਘ ਗ੍ਰਿਫ਼ਤਾਰ
ਫਤਿਹਗੜ੍ਹ ਸਾਹਿਬ | ਅਮਲੋਹ 'ਚ ਬੱਚਿਆਂ ਦੀ ਲੜਾਈ 'ਚ ਵਿਅਕਤੀ ਦਾ ਹੱਥ ਵੱਢਣ ਵਾਲਾ ਨਿਹੰਗ ਸਿੰਘ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੱਸ ਦਈਏ ਕਿ ਫਤਿਹਗੜ੍ਹ ਸਾਹਿਬ ਦੇ ਅਮਲੋਹ ਕਸਬੇ 'ਚ ਵਿਦਿਆਰਥੀਆਂ ਵਿਚਾਲੇ ਹੋਈ ਝੜਪ...













































