ਕਪੂਰਥਲਾ ‘ਚ ਹਨੀਟ੍ਰੈਪ ‘ਚ ਫਸਿਆ ਵਿਅਕਤੀ, ਔਰਤ ਨੇ ਬਹਾਨੇ ਨਾਲ ਘਰ ਬੁਲਾ ਬਣਾਈ ਅਸ਼ਲੀਲ...

0
ਕਪੂਰਥਲਾ | ਇਥੋਂ ਹਨੀਟ੍ਰੈਪ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਔਰਤ ਨੇ ਸਕੂਲ ਦੇ ਕਰਮਚਾਰੀ ਅਤੇ ਉਸਦੇ ਦੋਸਤ ਨੂੰ ਘਰ ਬੁਲਾਇਆ ਤੇ ਅਸ਼ਲੀਲ ਵੀਡੀਓ ਬਣਾ ਲਈ, ਜਿਸ ਤੋਂ ਬਾਅਦ ਵੀਡੀਓ ਵਾਇਰਲ ਕਰਨ ਦੀ ਧਮਕੀ...

ਬਾਬਾ ਸਾਹਿਬ ਪਾਰਕ ਢਾਹੇ ਜਾਣ ਦਾ ਮਾਮਲਾ : ਬਸਪਾ ਦੇ ਜਨਰਲ ਸਕੱਤਰ ਬਲਵਿੰਦਰ ਕੁਮਾਰ...

0
ਜਲੰਧਰ| ਜਲੰਧਰ ਦੇ ਵੱਡਾ ਸਈਪੁਰ ਇਲਾਕੇ ਵਿਚ ਪਿਛਲੇ ਦਿਨੀਂ ਨਗਰ ਨਿਗਮ ਵਲੋਂ ਬਾਬਾ ਸਾਹਿਬ ਡਾਕਟਰ ਬੀਆਰ ਅੰਬੇਡਕਰ ਪਾਰਕ ਢਾਹੇ ਜਾਣ ਨੂੰ ਲੈ ਕੇ ਕਈ ਦਿਨਾਂ ਤੋਂ ਵਿਵਾਦ ਚੱਲ ਰਿਹਾ ਹੈ। ਬਸਪਾ ਨੇ ਇਸ ਪਾਰਕ ਨੂੰ...

ਹੁਸ਼ਿਆਰਪੁਰ ‘ਚ AC ਬਦਲਾਉਣ ਨੂੰ ਲੈ ਕੇ ਵਿਵਾਦ : ਫੌਜੀ ਪੁੱਤ ਨੇ ਪਿਓ ਨੂੰ...

0
ਹੁਸ਼ਿਆਰਪੁਰ | ਇਥੇ ਇਕ ਖੌਫਨਾਕ ਵਾਰਦਾਤ ਵਾਪਰੀ ਹੈ। ਪਿੰਡ ਜਲਾਲਚੱਕ ਵਿਚ ਇਕ ਪੁੱਤ ਨੇ ਆਪਣੇ ਪਿਓ 'ਤੇ ਗੋਲੀਆਂ ਚਲਾ ਦਿੱਤੀਆਂ। ਘਰ ਵਿਚ ਏ.ਸੀ. ਬਦਲਾਉਣ ਦੀ ਮਾਮੂਲੀ ਗੱਲ ਨੂੰ ਲੈ ਕੇ ਹੋਈ ਤਕਰਾਰ ਮਗਰੋਂ ਪੁੱਤਰ ਵੱਲੋਂ...

ਹਿਮਾਚਲ ‘ਚ ਮੀਂਹ ਨਾਲ ਤਬਾਹੀ ਪਿੱਛੋਂ ਪੰਜਾਬ ‘ਚ ਵੀ ਅਲਰਟ, ਭਾਰੀ ਮੀਂਹ ਕੱਢੇਗਾ ਰੜਕਾਂ

0
ਹਿਮਾਚਲ ਪ੍ਰਦੇਸ਼| ਹਿਮਾਚਲ ਪ੍ਰਦੇਸ਼ ਵਿੱਚ ਮਾਨਸੂਨ ਦੀ ਪਹਿਲੀ ਬਾਰਿਸ਼ ਨੇ ਤਬਾਹੀ ਮਚਾ ਦਿੱਤੀ ਹੈ। ਮਾਨਸੂਨ ਸ਼ਨੀਵਾਰ ਨੂੰ ਹਿਮਾਚਲ 'ਚ ਦਾਖਲ ਹੋ ਗਿਆ। ਕਰੀਬ 5 ਘੰਟੇ ਪਏ ਭਾਰੀ ਮੀਂਹ ਕਾਰਨ ਹਰ ਪਾਸੇ ਤਬਾਹੀ ਦਿੱਸੀ। ਸ਼ਿਮਲਾ...

ਪੱਛਮੀ ਬੰਗਾਲ ‘ਚ 2 ਮਾਲ ਗੱਡੀਆਂ ਦੀ ਹੋਈ ਭਿਆਨਕ ਟੱਕਰ, 12 ਡੱਬੇ ਪੱਟੜੀ ਤੋਂ...

0
ਪੱਛਮੀ ਬੰਗਾਲ | ਇਥੋਂ ਇਕ ਹਾਦਸੇ ਦੀ ਖਬਰ ਆਈ ਹੈ। ਪੱਛਮੀ ਬੰਗਾਲ ਦੇ ਬਾਂਕੁਰਾ ‘ਚ ਰੇਲ ਹਾਦਸਾ ਵਾਪਰਿਆ। ਇਥੇ ਦੋ ਮਾਲ ਗੱਡੀਆਂ ਦੀ ਆਪਸ ਵਿਚ ਟੱਕਰ ਹੋ ਗਈ, ਜਿਸ ਕਾਰਨ ਕਰੀਬ 12 ਡੱਬੇ ਪਟੜੀ...

SGPC ‘ਚ ਕੋਈ ਸਰਕਾਰ ਦਖਲ ਨਹੀਂ ਦੇ ਸਕਦੀ, ਨਾ ਸੈਂਟਰ ਤੇ ਨਾ ਸਟੇਟ :...

0
ਅੰਮ੍ਰਿਤਸਰ| ਭਗਵੰਤ ਮਾਨ ਦੀ ਆਪ ਸਰਕਾਰ ਵਲੋਂ ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਗੁਰਦੁਆਰਾ ਸੋਧ ਬਿੱਲ ਪਾਸ ਕਰਨ ਦੇ ਮੁੱਦੇ ਉਤੇ ਭਖੇ ਵਿਵਾਦ ਵਿਚਾਲੇ ਬੋਲਦਿਆਂ SGPC ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ...

ਫਿਰੋਜ਼ਪੁਰ : ਤੇਜ਼ ਰਫਤਾਰ ਬੱਸ ਬਿਜਲੀ ਦੇ ਖੰਭੇ ‘ਚ ਵੱਜੀ, 1 ਵਿਅਕਤੀ ਦੀ ਮੌਤ,...

0
ਫਿਰੋਜ਼ਪੁਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜੈਤੋ ਕਸਬੇ ਦੇ ਬਾਜਾ ਚੌਕ ਨੇੜੇ ਸ਼ਨੀਵਾਰ ਸ਼ਾਮ ਨੂੰ ਇਕ ਨਿੱਜੀ ਕੰਪਨੀ ਦੀ ਓਵਰਸਪੀਡ ਬੱਸ ਬਿਜਲੀ ਦੇ ਖੰਭੇ ਨਾਲ ਟਕਰਾ ਗਈ। ਇਸ ਹਾਦਸੇ ‘ਚ ਸੜਕ...

ਪੰਚਕੂਲਾ : ਮੱਥਾ ਟੇਕਣ ਆਈ ਔਰਤ ਕਾਰ ਸਣੇ ਦਰਿਆ ‘ਚ ਰੁੜ੍ਹੀ

0
ਪੰਚਕੂਲਾ| ਪੰਚਕੂਲਾ ਦੇ ਖੜਕ ਮੰਗੋਲੀ ਨੇੜੇ ਮੱਥਾ ਟੇਕਣ ਆਈ ਇੱਕ ਔਰਤ ਦੀ ਕਾਰ ਦਰਿਆ ਵਿੱਚ ਰੁੜ੍ਹ ਗਈ। ਜਾਣਕਾਰੀ ਮੁਤਾਬਕ ਔਰਤ ਆਪਣੀ ਮਾਂ ਨਾਲ ਮੱਥਾ ਟੇਕਣ ਆਈ ਸੀ। ਕਾਰ ਨਦੀ ਦੇ ਕੰਢੇ ਖੜ੍ਹੀ ਕੀਤੀ ਤਾਂ ਉਦੋਂ...

ਕਪੂਰਥਲਾ : ਹਾਈਵੋਲਟੇਜ ਤਾਰਾਂ ਦੀ ਲਪੇਟ ‘ਚ ਆਉਣ ਨਾਲ ਟਰੱਕ ਡਰਾਈਵਰ ਦੀ ਮੌਤ, 3...

0
ਕਪੂਰਥਲਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਸੁਲਤਾਨਪੁਰ ਲੋਧੀ ਵਿਚ ਇਕ ਟਰੱਕ ਡਰਾਈਵਰ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਇਹ ਹਾਦਸਾ ਪਿੰਡ ਭੈਣੀ ਹੁਸੇ ਖਾਂ ਵਿਚ ਟਰੱਕ ਦੇ ਹਾਈਵੋਲਟੇਜ ਤਾਰਾਂ ਦੀ...

ਹਰਿਮੰਦਰ ਸਾਹਿਬ ਨਤਮਸਤਕ ਹੋਏ Indian Military Chief : ਭਾਰਤੀ ਫੌਜ ਦੀ ਸਿਹਤਯਾਬੀ ਦੀ ਕੀਤੀ...

0
ਅੰਮ੍ਰਿਤਸਰ| ਭਾਰਤੀ ਫੌਜ ਮੁਖੀ ਜਨਰਲ ਮਨੋਜ ਪਾਂਡੇ (Manoj Pandey) ਅੰਮ੍ਰਿਤਸਰ ਦੌਰੇ 'ਤੇ ਹਨ। ਸਵੇਰੇ ਫੌਜ ਮੁਖੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਦੀ ਅੰਮ੍ਰਿਤਸਰ ਫੇਰੀ ਦੌਰਾਨ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ।...