ਮਜ਼ਦੂਰੀ ਕਰਕੇ ਪਤਨੀ ਬਣਾਈ ਟੀਚਰ, ਹੈੱਡਮਾਸਟਰ ਨਾਲ ਹੋਈ ਫ਼ਰਾਰ, 2 ਬੱਚਿਆਂ ਦੀ ਹੈ ਮਾਂ
ਬਿਹਾਰ | ਇਥੋਂ ਇਕ ਸ਼ਰਮਨਾਕ ਖਬਰ ਸਾਹਮਣੇ ਆਈ ਹੈ, ਜਿਸ ਪਤਨੀ ਨੂੰ ਪੜ੍ਹਾ-ਲਿਖਾ ਕੇ ਅਧਿਆਪਕਾ ਬਣਾਇਆ ਸੀ, ਉਸਦੇ ਸੁਪਨੇ ਪੂਰੇ ਕਰਨ ਲਈ ਮਜ਼ਦੂਰੀ ਕੀਤੀ, ਉਹ ਆਪਣੇ ਹੀ ਸਕੂਲ ਦੇ ਹੈੱਡ ਮਾਸਟਰ ਨਾਲ ਭੱਜ ਗਈ।...
ਫਿਰੋਜ਼ਪੁਰ : ਕਤਲ ਕੇਸ ‘ਚ ਬੰਦ ਕੈਦੀ ਦੀ ਕਰੰਟ ਨਾਲ ਮੌਤ, ਜੱਜ ਸਾਬ੍ਹ ਆਪ...
ਫਿਰੋਜ਼ਪੁਰ : ਕੇਂਦਰੀ ਜੇਲ੍ਹ ਫਿਰੋਜ਼ਪੁਰ 'ਚ ਇਕ ਕਤਲ ਕੇਸ 'ਚ ਪਿਛਲੇ 6 ਸਾਲ ਤੋਂ ਬੰਦ ਵਿਚਾਰਅਧੀਨ ਕੈਦੀ ਵਿਸ਼ਨੂੰ ਰਾਜਾ ਵਾਲੀ ਵਾਸੀ ਰਾਜਾ ਵਾਸੀ ਫਾਜ਼ਿਲਕਾ ਤਹਿਸੀਲ ਅਬੋਹਰ ਦੀ ਐਤਵਾਰ ਰਾਤ ਬੈਰਕ 'ਚ ਕਰੰਟ ਆਉਣ ਨਾਲ ਮੌਤ...
ਭਾਰੀ ਮੀਂਹ ਕਾਰਨ ਦੋਰਾਹਾ ਨਹਿਰ ‘ਚ ਪਿਆ ਪਾੜ, ਲੋਕਾਂ ‘ਚ ਦਹਿਸ਼ਤ ਦਾ ਮਾਹੌਲ
ਖੰਨਾ | ਭਾਰੀ ਮੀਂਹ ਦੌਰਾਨ ਦੋਰਾਹਾ ਨਹਿਰ ਵਿਚ ਸੋਮਵਾਰ ਪਾੜ ਪੈ ਗਿਆ। ਨਹਿਰ ਦਾ ਪਾਣੀ ਓਵਰਫਲੋਅ ਹੋ ਕੇ ਪਿੰਡ ਵੱਲ ਨੂੰ ਵਧਣ ਦਾ ਜਦੋਂ ਲੋਕਾਂ ਨੂੰ ਪਤਾ ਲੱਗਾ ਤਾਂ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣ...
ਮੀਂਹ ਦਾ ਕਹਿਰ : ਜਲੰਧਰ, ਹੁਸ਼ਿਆਰਪੁਰ ਤੇ ਨਵਾਂਸ਼ਹਿਰ ‘ਚ ਵੀ ਅਲਰਟ
ਚੰਡੀਗੜ੍ਹ| ਭਾਰੀ ਮੀਂਹ ਨੇ ਪੰਜਾਬ ਹਰਿਆਣਾ ਸਣੇ ਕਈ ਇਲਾਕਿਆਂ ਵਿਚ ਭਾਰੀ ਤਬਾਹੀ ਮਚਾ ਰੱਖੀ ਹੈ। ਮੌਸਮ ਵਿਭਾਗ ਦੀ ਤਾਜ਼ਾ ਜਾਣਕਾਰੀ ਅਨੁਸਾਰ ਆਉਣ ਵਾਲੇ ਤਿੰਨ ਘੰਟੇ ਕਾਫੀ ਖਤਰਨਾਕ ਹੋ ਸਕਦੇ ਹਨ।
ਅਗਲੇ ਤਿੰਨ ਘੰਟੇ, ਮੋਹਾਲੀ,...
ਅਗਲੇ ਤਿੰਨ ਘੰਟੇ ਭਾਰੀ ਮੀਂਹ ਦਾ ਅਲਰਟ, ਲੋਕਾਂ ਨੂੰ ਘਰਾਂ ‘ਚ ਰਹਿਣ ਦੀਆਂ ਹਦਾਇਤਾਂ
ਚੰਡੀਗੜ੍ਹ| ਭਾਰੀ ਮੀਂਹ ਨੇ ਪੰਜਾਬ ਹਰਿਆਣਾ ਸਣੇ ਕਈ ਇਲਾਕਿਆਂ ਵਿਚ ਭਾਰੀ ਤਬਾਹੀ ਮਚਾ ਰੱਖੀ ਹੈ। ਮੌਸਮ ਵਿਭਾਗ ਦੀ ਤਾਜ਼ਾ ਜਾਣਕਾਰੀ ਅਨੁਸਾਰ ਆਉਣ ਵਾਲੇ ਤਿੰਨ ਘੰਟੇ ਕਾਫੀ ਖਤਰਨਾਕ ਹੋ ਸਕਦੇ ਹਨ।
ਅਗਲੇ ਤਿੰਨ ਘੰਟੇ, ਮੋਹਾਲੀ,...
ਬਰਨਾਲਾ ‘ਚ ਚਿੱਟੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, ਸੜਕ ‘ਤੇ ਮਿਲੀ ਲਾਸ਼
ਬਰਨਾਲਾ | ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਇਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਨੌਜਵਾਨ ਨੇ ਚਿੱਟੇ ਦਾ ਟੀਕਾ ਲਗਾਇਆ ਸੀ। ਬਠਿੰਡਾ ਦੇ ਤਪਾ-ਭਦੋੜ ਰੋਡ ’ਤੇ ਇਕ ਨੌਜਵਾਨ ਦੀ ਲਾਸ਼ ਪਈ...
ਵੱਡੀ ਖਬਰ : ਅਗਸਤ ਤੋਂ ਸਰਕਾਰੀ ਗੱਡੀਆਂ ਸਿਰਫ ਇਲੈਕਟ੍ਰਿਕ ਹੀ ਖਰੀਦੀਆਂ ਜਾਣਗੀਆਂ, ਨੋਟੀਫਿਕੇਸ਼ਨ ਜਾਰੀ
ਚੰਡੀਗੜ੍ਹ| ਯੂਟੀ ਪ੍ਰਸ਼ਾਸਨ ਦੇ ਅਧੀਨ ਆਉਣ ਵਾਲੇ ਸਾਰੇ ਸਰਕਾਰੀ ਦਫ਼ਤਰਾਂ ਲਈ ਖ਼ਰੀਦੇ ਜਾਣ ਵਾਲੇ ਸਾਰੇ ਨਵੇਂ ਵਾਹਨ ਸਿਰਫ ਇਲੈਕਟ੍ਰਿਕ ਹੋਣਗੇ। ਪ੍ਰਸ਼ਾਸਨ ਵੱਲੋਂ ਹਾਲ ਹੀ ਵਿੱਚ ਸੋਧ ਕੀਤੀ ਗਈ ਈਵੀ ਨੀਤੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ...
ਪੰਜਾਬ ‘ਚ ਮੀਂਹ ਨੇ ਮਚਾਈ ਤਬਾਹੀ, ਮਦਦ ਲਈ ਪਟਿਆਲਾ ‘ਚ ਆਰਮੀ ਅੱਗੇ ਆਈ, ਹੈਲਪਲਾਈਨ...
ਪਟਿਆਲਾ | ਪੰਜਾਬ ‘ਚ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਪਟਿਆਲਾ ਵਿਚ ਪ੍ਰਸ਼ਾਸਨ ਨੇ ਮਦਦ ਲਈ ਫ਼ੌਜ ਬੁਲਾ ਲਈ ਹੈ। ਜਿਥੇ ਫੌਜ ਨੇ ਅੱਧੀ ਰਾਤ ਨੂੰ ਰਾਜਪੁਰਾ ਦੀ ਚਿਤਕਾਰਾ ਯੂਨੀਵਰਸਿਟੀ ਵਿਚ ਫਸੇ 2...
ਭਾਰੀ ਮੀਂਹ ਦੇ ਨਾਲ ਭੂਚਾਲ ਨੇ ਹਿਲਾਈ ਧਰਤੀ, 4.9 ਤੀਬਰਤਾ ਦੇ ਲੱਗੇ ਝਟਕੇ
ਜੰਮੂ : ਮੀਂਹ ਤੋਂ ਬਾਅਦ ਹੁਣ ਜੰਮੂ ਕਸ਼ਮੀਰ ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਡੋਡਾ ਜ਼ਿਲ੍ਹੇ ਵਿਚ ਸੋਮਵਾਰ ਸਵੇਰੇ 4.9 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (ਐਨਸੀਐਸ)...
ਸਤਲੁਜ ਦਰਿਆ ‘ਚ ਦਰਾਰ : ਫਿਲੌਰ ਪੁਲਿਸ ਅਕੈਡਮੀ ‘ਚ ਗੱਡੀਆਂ ਡੁੱਬੀਆਂ, ਜ਼ੀਰਕਪੁਰ ‘ਚ ਬਲੈਕਆਊਟ
ਚੰਡੀਗੜ੍ਹ| ਪੰਜਾਬ ਵਿੱਚ ਅੱਜ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਸੋਮਵਾਰ ਨੂੰ ਪੂਰਬੀ ਮਾਲਵੇ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ, ਜਦਕਿ ਦੋਆਬੇ ਲਈ ਯੈਲੋ ਅਲਰਟ ਹੈ, ਜਿਸ ਦੇ ਤਹਿਤ ਆਉਣ ਵਾਲੇ ਕੁਝ...













































