ਪਟਿਆਲਾ : ਚਿਤਕਾਰਾ ਯੂਨੀਵਰਸਿਟੀ ਦੇ ਵਿਦਿਆਰਥੀ ਦੀ ਮੀਂਹ ਦੇ ਪਾਣੀ ‘ਚ ਡੁੱਬਣ ਕਾਰਨ ਮੌਤ
ਪਟਿਆਲਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਰਾਜਪੁਰਾ ਦੀ ਚਿਤਕਾਰਾ ਯੂਨੀਵਰਸਿਟੀ ਦੇ 20 ਸਾਲਾ ਵਿਦਿਆਰਥੀ ਦੀ ਪਾਣੀ ਵਿਚ ਡੁੱਬਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਹਰੀਸ਼ ਕੁਮਾਰ ਦਰਪਰੇ ਪੁੱਤਰ ਕਿਸ਼ੋਰ ਕੁਮਾਰ...
ਸਾਰੇ ਡੈਮ ਸੁਰੱਖਿਅਤ, ਪਾਣੀ ਖਤਰੇ ਦੇ ਨਿਸ਼ਾਨ ਤੋਂ ਥੱਲੇ, ਡਰਨ ਦੀ ਲੋੜ ਨਹੀਂ :...
ਚੰਡੀਗੜ੍ਹ| ਮੁੱਖ ਮੰਤਰੀ ਭਗਵੰਤ ਮਾਨ ਹੜ੍ਹਾਂ ਨੂੰ ਲੈ ਕੇ ਲੋਕਾਂ ਨਾਲ ਗਰਾਊਂਡ ਲੈਵਲ ਤੱਕ ਜਾ ਕੇ ਰਾਬਤਾ ਕਾਇਮ ਕੀਤਾ ਹੈ। ਮਾਨ ਨੇ ਕਿਹਾ ਕਿ ਸੂਬੇ ਦੇ ਸਾਰੇ ਡੈਮ ਸੁਰੱਖਿਅਤ ਹਨ ਤੇ ਪਾਣੀ ਖਤਰੇ...
ਬਰਨਾਲਾ DC ਦਫ਼ਤਰ ਨੇੜੇ ਲਿਖੇ ਮਿਲੇ ਖ਼ਾਲਿਸਤਾਨੀ ਨਾਅਰੇ, ਅੱਤਵਾਦੀ ਪਨੂੰ ਨੇ ਲਈ ਜ਼ਿੰਮੇਵਾਰੀ
ਬਰਨਾਲਾ | ਜ਼ਿਲ੍ਹੇ ਦੀਆਂ ਕਈ ਥਾਵਾਂ ’ਤੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਤੇ ਰਿਹਾਇਸ਼ ਨੇੜੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਗਏ। ਵਣ ਵਿਭਾਗ ਤੇ ਸੀਐੱਮ ਭਗਵੰਤ ਮਾਨ ਦੇ ਸਰਕਾਰੀ ਬੈਨਰਾਂ ’ਤੇ ਵੀ ਨਾਅਰੇ ਲਿਖੇ ਹਨ।...
ਮੁੱਖ ਮੰਤਰੀ ਦਾ ਵੱਡਾ ਬਿਆਨ, ਕਿਹਾ- ਹੜ੍ਹ ਨਾਲ ਸੂਬੇ ‘ਚ ਹੋਏ ਸਾਰੇ ਨੁਕਸਾਨ ਦੀ...
ਚੰਡੀਗੜ੍ਹ| ਹੜ੍ਹਾਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਹੜ੍ਹਾਂ ਨਾਲ ਪੰਜਾਬ ਵਿਚ ਜਿੰਨਾ ਵੀ ਨੁਕਸਾਨ ਹੋਇਆ ਹੈ, ਉਸ ਸਾਰੇ...
ਲਾਰੈਂਸ ਬਿਸ਼ਨੋਈ ਦਾ ਕਰੀਬੀ ਗ੍ਰਿਫਤਾਰ : ਜੱਗੂ ਦੇ ਇਸ਼ਾਰੇ ‘ਤੇ ਕੈਦੀ ਨੂੰ ਪੇਸ਼ੀ ਦੌਰਾਨ...
ਚੰਡੀਗੜ੍ਹ | ਪੰਜਾਬ ਪੁਲਿਸ ਦੀ AGTF ਟੀਮ ਨੇ ਗੈਂਗਸਟਰ ਲਾਰੈਂਸ ਦੇ ਕਰੀਬੀ ਰਣਧੀਰ ਸਿੰਘ ਉਰਫ ਫੌਜੀ ਨੂੰ ਗ੍ਰਿਫਤਾਰ ਕੀਤਾ ਹੈ। ਗੈਂਗਸਟਰ ਰਣਧੀਰ ਸਿੰਘ ‘ਤੇ ਪੰਜਾਬ ਅਤੇ ਹਰਿਆਣਾ ‘ਚ ਕਈ ਅਪਰਾਧਿਕ ਮਾਮਲੇ ਦਰਜ ਹਨ। ਦੋਸ਼ੀ...
ਨਵਾਂਸ਼ਹਿਰ ਤੋਂ ਮੰਦਭਾਗੀ ਖਬਰ : ਪੈਰ ਤਿਲਕਣ ਨਾਲ 18 ਸਾਲਾ ਨੌਜਵਾਨ ਟੋਏ ‘ਚ ਡਿੱਗਿਆ,...
ਨਵਾਂਸ਼ਹਿਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਨਵਾਂਸ਼ਹਿਰ ਦੇ ਪਿੰਡ ਭੋਲੇਵਾਲ ਦੇ ਇਕ ਨੌਜਵਾਨ ਦੀ ਟੋਏ ਵਿਚ ਡੁੱਬਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਵਿਜੇ ਕੁਮਾਰ ਪੁੱਤਰ ਸੁਰਜੀਤ ਲਾਲ ਵਜੋਂ ਹੋਈ...
ਅੰਮ੍ਰਿਤਸਰ : ਘਰੇਲੂ ਕਲੇਸ਼ ਦੇ ਚੱਲਦਿਆਂ ਜੀਜੇ ਨੇ ਪੈਟਰੋਲ ਪੰਪ ‘ਤੇ ਸਾਲੀ ਨੂੰ ਕੁੱਟਿਆ,...
ਅੰਮ੍ਰਿ੍ਤਸਰ| ਅੰਮ੍ਰਿਤਸਰ ਤੋਂ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇਥੇ ਤਰਨਤਾਰਨ ਦਾ ਇਕ ਮੁੰਡਾ ਜਿਸਨੇ ਅੰਮ੍ਰਿਤਸਰ ਦੀ ਕੁੜੀ ਨੂੰ ਘਰੋਂ ਭਜਾ ਕੇ ਉਸ ਨਾਲ ਵਿਆਹ ਕਰਵਾਇਆ ਸੀ, ਅੱਜ ਉਸਨੇ ਅੰਮ੍ਰਿਤਸਰ ਸ਼ਹਿਰ ਦੇ ਪੈਟਰੋਲ ਪੰਪ...
ਖੌਫਨਾਕ ਵਾਰਦਾਤ : ਬਰਨਾਲਾ ‘ਚ ਦਾਦੇ-ਪੋਤੇ ‘ਤੇ ਤਲਵਾਰਾਂ ਨਾਲ ਕਾਤਲਾਨਾ ਹਮਲਾ, 1 ਦੀ ਦਰਦਨਾਕ...
ਬਰਨਾਲਾ | ਇਥੇ ਇਕ ਖੌਫਨਾਕ ਵਾਰਦਾਤ ਸਾਹਮਣੇ ਆਈ ਹੈ। ਜ਼ਿਲ੍ਹੇ ਦੇ ਪਿੰਡ ਭੈਣੀ ਫੱਤਾ 'ਚ ਬੁੱਧਵਾਰ ਨੂੰ ਇਕ ਦਰਦਨਾਕ ਹਾਦਸਾ ਵਾਪਰਿਆ ਹੈ। ਦਰਅਸਲ ਭੈਣੀ ਫੱਤਾ ਨੇੜੇ ਖੇਤਾਂ 'ਚ ਸੁੱਤੇ ਪਏ ਦਾਦੇ ਗੁਰਮੇਲ ਸਿੰਘ 60...
ਹਿਮਾਚਲ ‘ਚ ਮੀਂਹ ਨੇ ਮਚਾਈ ਤਬਾਹੀ, ਥਾਂ-ਥਾਂ ਫ਼ਸੇ 10 ਹਜ਼ਾਰ ਟੂਰਿਸਟ, ਪਰਿਵਾਰਕ ਮੈਂਬਰ ਪ੍ਰੇਸ਼ਾਨ
ਹਿਮਾਚਲ | ਹਿਮਾਚਲ ਪ੍ਰਦੇਸ਼ ਵਿਚ ਮੀਂਹ ਕਰਕੇ ਤਬਾਹੀ ਕਾਰਨ 10 ਹਜ਼ਾਰ ਤੋਂ ਵੱਧ ਸੈਲਾਨੀ ਵੱਖ-ਵੱਖ ਥਾਵਾਂ ‘ਤੇ ਫਸੇ ਹੋਏ ਹਨ। ਸਰਕਾਰ ਨੇ ਦੂਰ-ਦੁਰਾਡੇ ਇਲਾਕਿਆਂ ਵਿਚ ਫਸੇ ਲੋਕਾਂ ਨੂੰ ਬਚਾਉਣ ਲਈ 6 ਹੈਲੀਕਾਪਟਰ ਤਾਇਨਾਤ ਕੀਤੇ...
ਸ਼ਾਹਕੋਟ : ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹੇ ਅਰਸ਼ਦੀਪ ਦਾ 24 ਘੰਟਿਆਂ ਬਾਅਦ ਵੀ...
ਸ਼ਾਹਕੋਟ| ਬੀਤੇ ਕੱਲ੍ਹ ਸ਼ਾਹਕੋਟ ਦਾ ਨੌਜਵਾਨ ਅਰਸ਼ਦੀਪ, ਜੋ ਆਪਣੀ ਬਾਈਕ ਨੂੰ ਬਚਾਉਂਦੇ ਹੋਏ ਸਤਲੁਜ ਦਰਿਆ ਦੇ ਤੇਜ਼ ਕਰੰਟ ਵਿੱਚ ਰੁੜ੍ਹ ਗਿਆ ਸੀ, ਉਸ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਲੱਗ ਸਕਿਆ ਹੈ। ਹਾਲਾਂਕਿ ਨੌਜਵਾਨਾਂ...













































