ਸਰਕਾਰ ਦੀ ਚੇਤਾਵਨੀ ਦਰਕਿਨਾਰ, ਅੱਜ ਤੋਂ ਪਟਵਾਰੀਆਂ ਦੀ ਹੜਤਾਲ, ਐਸਮਾ ਨੂੰ ਅਦਾਲਤ ‘ਚ ਦੇਣਗੇ...

0
ਚੰਡੀਗੜ੍ਹ| ਪਟਵਾਰ ਯੂਨੀਅਨ ਨੇ 3193 ਸਰਕਲਾਂ ਵਿੱਚ ਪੈੱਨ ਬੰਦ ਕਰਨ ਦੇ ਐਲਾਨ ’ਤੇ ਅੜੇ ਹੋਏ ਅੱਜ ਤੋਂ ਸੂਬੇ ਵਿੱਚ ਹੜਤਾਲ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਯੂਨੀਅਨ ਨੇ ਪੰਜਾਬ ਸਰਕਾਰ...

ਹੁਸ਼ਿਆਰਪੁਰ : ਨੂੰਹ ਨੇ ਕੁੱਟ-ਕੁੱਟ ਕੇ ਸਹੁਰਾ ਮਾਰਿਆ, ਬਿਮਾਰ ਸਹੁਰੇ ਦੀ ਛਾਤੀ ‘ਚ ਕਈ...

0
ਹੁਸ਼ਿਆਰਪੁਰ| ਹੁਸ਼ਿਆਰਪਰ ਦੇ ਸੈਲਾਂ ਕਲਾਂ ਤੋਂ ਬਹੁਤ ਹੀ ਦਰਦਨਾਕ ਖਬਰ ਸਾਹਮਣੇ ਆਈ ਹੈ। ਇਥੇ ਇਕ ਕਲਯੁਗੀ ਨੂੰਹ ਨੇ ਆਪਣੇ ਸਹੁਰੇ ਨੂੰ ਕੁੱਟ-ਕੁੱਟ ਮਾਰ ਦਿੱਤਾ। ਵੇਖੋ ਪੂਰੀ ਵੀਡੀਓ-

ਖੁਸ਼ਖਬਰੀ : ਅੱਜ ਤੋਂ UKG ਦੇ ਵਿਦਿਆਰਥੀਆਂ ਨੂੰ ਵੀ ਮਿਲੇਗਾ ਮਿੱਡ-ਡੇ-ਮੀਲ

0
ਮੁਹਾਲੀ| ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਪੌਸ਼ਟਿਕ ਖਾਣਾ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਪ੍ਰੀ-ਪ੍ਰਾਇਮਰੀ ਵਿੰਗ ਦੀ ਯੂਕੇਜੀ (ਪਹਿਲੀ ਜਮਾਤ ਤੋਂ ਪਹਿਲਾਂ) ਜਮਾਤ ਨੂੰ ਵੀ ਮਿੱਡ-ਡੇ ਮੀਲ ਮੁਹੱਈਆ ਕਰਵਾਉਣ ਦੇ ਹੁਕਮ ਦਿੱਤੇ ਹਨ। ਇਹ...

ਨਕੋਦਰ : ਪੁੱਤ ਦੇ ਹਮਲੇ ‘ਚ ਜ਼ਖਮੀ ਪਿਓ ਦੀ ਮੌਤ; ਪਤਨੀ ਦੇ ਬਿਆਨ ‘ਤੇ...

0
ਜਲੰਧਰ| ਨਕੋਦਰ ਸਬ-ਡਿਵੀਜ਼ਨ ਦੀ ਪੁਰੇਵਾਲ ਕਾਲੋਨੀ 'ਚ ਪੁੱਤਰ ਵੱਲੋਂ ਕੀਤੇ ਹਮਲੇ 'ਚ ਜ਼ਖਮੀ ਹੋਏ ਬਜ਼ੁਰਗ ਪਿਤਾ ਦੀ ਮੌਤ ਹੋ ਗਈ ਹੈ। ਹਰਜੀਤ ਸਿੰਘ ਨੂੰ ਗੰਭੀਰ ਹਾਲਤ ਵਿੱਚ ਨਕੋਦਰ ਤੋਂ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ...

ਸਿੱਖਿਆ ਕ੍ਰਾਂਤੀ : ਸਰਕਾਰੀ ਸਕੂਲਾਂ ‘ਚ ਸੁਰੱਖਿਆ ਗਾਰਡ ਤਾਇਨਾਤ ਕਰਨ ਵਾਲਾ ਪਹਿਲਾ ਸੂਬਾ ਬਣਿਆ...

0
ਚੰਡੀਗੜ੍ਹ| ਪੰਜਾਬ ਸਰਕਾਰੀ ਸਕੂਲਾਂ ਵਿੱਚ ਸੁਰੱਖਿਆ ਗਾਰਡ ਤਾਇਨਾਤ ਕਰਨ ਵਾਲਾ ਪਹਿਲਾ ਸੂਬਾ ਬਣ ਗਿਆ ਹੈ। ਇਹ ਵਿਦਿਆਰਥੀਆਂ, ਖਾਸ ਕਰਕੇ ਲੜਕੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਕੀਤਾ ਗਿਆ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ...

ਹਾਈਕੋਰਟ ਦੀ ਸਖਤ ਟਿੱਪਣੀ : ਪੰਜਾਬ ਤੇ ਹਰਿਆਣਾ ਦੇ ਜ਼ਿਆਦਾਤਰ ਬੀਐੱਡ ਕਾਲਜ ਗੈਰ-ਕਾਨੂੰਨੀ, NCTE...

0
ਚੰਡੀਗੜ੍ਹ| ਪੰਜਾਬ ਅਤੇ ਹਰਿਆਣਾ ਵਿੱਚ ਚੱਲ ਰਹੇ ਜ਼ਿਆਦਾਤਰ ਬੀ.ਐੱਡ ਕਾਲਜਾਂ ਨੂੰ ਗੈਰ-ਕਾਨੂੰਨੀ ਦੱਸਦਿਆਂ ਪੰਜਾਬ-ਹਰਿਆਣਾ ਹਾਈ ਕੋਰਟ ਨੇ ਇਸ ਲਈ ਨੈਸ਼ਨਲ ਕੌਂਸਲ ਫਾਰ ਟੀਚਰ ਐਜੂਕੇਸ਼ਨ (ਐਨਸੀਟੀਈ) ਖ਼ਿਲਾਫ਼ ਮੁਕੱਦਮਾ ਚਲਾਉਣ ਦੀ ਲੋੜ ਜ਼ਾਹਿਰ ਕੀਤੀ ਹੈ। ਹਾਈਕੋਰਟ...

ਰੱਖੜੀ ‘ਤੇ ‘ਕਾਲ’ ਨੇ ਪਿੱਛਾ ਨੀਂ ਛੱਡਿਆ : ਬਾਈਕ ਨੂੰ ਅਣਪਛਾਤੇ ਵਾਹਨ ਨੇ ਮਾਰੀ...

0
ਸੁਨਾਮ| ਸੁਨਾਮ ਨੇੜੇ ਵਾਪਰੇ ਸੜਕ ਹਾਦਸੇ 'ਚ ਤਿੰਨ ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿੱਚ ਪਤੀ ਪਤਨੀ ਅਤੇ ਇੱਕ ਹੋਰ ਵਿਅਕਤੀ ਸ਼ਾਮਲ ਹੈ। ਤਿੰਨੋਂ ਮ੍ਰਿਤਕ ਇੱਕੋ ਮੋਟਰਸਾਈਕਲ 'ਤੇ ਆਪਣੇ ਪਿੰਡ ਸ਼ੇਰੋਂ...

ਬਟਾਲਾ : ਭੈਣ ਕੋਲੋਂ ਰੱਖੜੀ ਬੰਨ੍ਹਵਾ ਕੇ ਆ ਰਹੇ ਭਰਾ ਦੀ ਬਾਈਕ ਦਰੱਖਤ ਨਾਲ...

0
ਬਟਾਲਾ| ਕਸਬਾ ਕਾਦੀਆਂ ਨੇੜਲੇ ਪਿੰਡ ਕਾਲ੍ਹਵਾਂ ਦੇ ਰਹਿਣ ਵਾਲੇ ਲਖਵਿੰਦਰ ਸਿੰਘ ਉਮਰ ਕਰੀਬ 40 ਸਾਲ ਅੱਜ ਦੇਰ ਸ਼ਾਮ ਆਪਣੇ ਮੋਟਰਸਾਈਕਲ 'ਤੇ ਆਪਣੀ ਪਤਨੀ ਰਣਜੀਤ ਕੌਰ ਨਾਲ ਬਟਾਲਾ ਰਹਿ ਰਹੀ ਭੈਣ ਦੇ ਘਰ ਰੱਖੜੀ ਬੰਨ੍ਹਵਾਉਣ...

ਹੁਣ ਵਾਰ-ਵਾਰ ਪਿੰਡਾਂ ‘ਚ ਗੇੜੀਆਂ ਮਾਰਨ ਵਾਲੇ ਹੋ ਜਾਣ ਸਾਵਧਾਨ, ਕੁਟਾਪਾ ਚੜ੍ਹਨ ਨੂੰ ਟਾਈਮ...

0
ਸੰਗਰੂਰ| ਸੰਗਰੂਰ ਦੇ ਪਿੰਡਾਂ ਵੱਲ ਦੀ ਸਾਈਡ ਵੱਲ ਚਿੱਟੇ ਦਾ ਵਿਕਣਾ ਆਮ ਗੱਲ ਹੈ। ਵੈਸੇ ਤਾਂ ਹਰ ਪਾਸੇ ਹੀ ਇਹੀ ਹਾਲ ਹੈ ਪਰ ਤਾਜ਼ਾ ਮਾਮਲਾ ਸੰਗਰੂਰ ਨੇੜਲੇ ਪਿੰਡ ਦਾ ਹੈ। ਜਿਸਨੂੰ ਪੜ੍ਹ ਕੇ ਤੁਸੀਂ...

ਅਜਨਾਲਾ : ਲੰਘੇ ਦਿਨ 13 ਸਾਲਾ ਲੜਕੀ ਨੂੰ ਗੋਲ਼ੀ ਮਾਰਨ ਵਾਲੇ ਸਿਰਫਿਰੇ ਆਸ਼ਿਕ ਨੇ...

0
ਅਜਨਾਲਾ | ਅਜਨਾਲਾ ਵਿਚ ਨਾਬਾਲਗ ਕੁੜੀ ਦੇ ਹੋਏ ਕਤਲਕਾਂਡ ਨੇ ਨਵਾਂ ਮੋੜ ਲੈ ਲਿਆ। ਪੁਲਸ ਨੇ ਬੀਤੀ ਦੇਰ ਰਾਤ ਮੁੱਖ ਮੁਲਜ਼ਮ ਨੂੰ ਜ਼ਖ਼ਮੀ ਹਾਲਤ ਵਿਚ ਗ੍ਰਿਫ਼ਤਾਰ ਕਰ ਲਿਆ। ਪੁਲਸ ਵੱਲੋਂ ਉਸ ਨੂੰ ਹਥਿਆਰ ਸਮੇਤ...