ਤਰਨਤਾਰਨ : ਪੈਟਰੋਲ ਪੰਪ ਲੁੱਟਣ ਆਏ ਲੁਟੇਰਿਆਂ ਅੱਗੇ ਹਿੱਕ ਤਾਣ ਕੇ ਖੜ੍ਹ ਗਿਆ ਸਰਦਾਰ...
ਤਰਨਤਾਰਨ, 6 ਸਤੰਬਰ | ਤਰਨਤਾਰਨ ਤੋਂ ਇਕ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਪੈਟਰੋਲ ਪੰਪ ਉਤੇ ਲੁੱਟ ਖੋਹ ਕਰਨ ਆਏ 3 ਨੌਜਵਾਨ ਮੁੰਡਿਆਂ ਨਾਲ ਸਰਦਾਰ ਕਰਿੰਦਾ ਇਕੱਲਾ ਹੀ ਫਸ ਪਿਆ। ਦਿਨ-ਦਿਹਾੜੇ ਲੁੱਟ ਖੋਹ...
14 ਸਾਲਾ ਪੁੱਤ ਨੇ ਪਿਓ ਦੀ ਗੋਦ ‘ਚ ਤੋੜਿਆ ਦਮ, ਕੁੱਤੇ ਦੇ ਵੱਢਣ ਕਾਰਨ...
ਉੱਤਰ ਪ੍ਰਦੇਸ਼| ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ 'ਚ ਕੁਝ ਮਹੀਨੇ ਪਹਿਲਾਂ ਗੁਆਂਢ 'ਚ ਰਹਿਣ ਵਾਲੀ ਔਰਤ ਦੇ ਕੁੱਤਿਆਂ ਨੇ 14 ਸਾਲ ਦੇ ਬੱਚੇ ਨੂੰ ਵੱਢ ਕੇ ਜ਼ਖਮੀ ਕਰ ਦਿੱਤਾ ਸੀ। ਬੱਚੇ ਨੇ ਡਰ ਦੇ ਮਾਰੇ...
ਤਰਨਤਾਰਨ : ਆਪਣੇ ਹੱਥੀਂ ਪਾਲ਼ੇ ਪੁੱਤ ਨੂੰ ਆਪ ਹੀ ਕਰਨਾ ਪਿਆ ਕਤਲ, ਨਸ਼ੇ...
ਤਰਨਤਾਰਨ | ਤਰਨਤਾਰਨ ਤੋਂ ਰਿਸ਼ਤਿਆਂ ਉਤੇ ਨਸ਼ੇ ਦੀ ਮਾਰ ਦੀ ਦਰਦਨਾਕ ਖਬਰ ਸਾਹਮਣੇ ਆਈ ਹੈ। ਇਥੇ ਇਕ ਬੇਵੱਸ ਹੋਏ ਪਿਓ ਨੂੰ ਆਪਣੇ ਹੀ ਪੁੱਤ ਨੂੰ ਮਾਰਨਾ ਪਿਆ। ਪੁੱਤ ਨਸ਼ੇ ਵਿਚ ਐਨਾ ਗਲਤਾਨ ਹੋ ਚੁੱਕਾ...
PU ਚੋਣਾਂ ‘ਚ ਸ਼ਰਾਬ : ਵਿਦਿਆਰਥੀਆਂ ਨੂੰ ਕੋਡ ਪਰਚੀਆਂ ਰਾਹੀਂ blenders pride ਤੇ Signature...
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਅੱਜ ਵਿਦਿਆਰਥੀ ਕਾਊਂਸਲ ਚੋਣਾਂ ਲਈ ਵੋਟਾਂ ਪੈ ਰਹੀਆਂ ਹਨ। ਇਸ ਸਬੰਧੀ ਪੀਯੂ ਪ੍ਰਸ਼ਾਸਨ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਸੁਰੱਖਿਆ ਪੱਖੋਂ ਚੰਡੀਗੜ੍ਹ ਪੁਲਿਸ ਤੇ ਸਕਿਓਰਿਟੀ ਵਿੰਗ ਪੂਰੀ ਤਰ੍ਹਾਂ ਚੌਕਸ ਹੈ।...
ਢਿੱਲੋਂ ਬ੍ਰਦਰਸ ਖੁਦਕੁਸ਼ੀ ਮਾਮਲੇ ‘ਚ ਪੁਲਿਸ ਦੀ ਕਾਰਵਾਈ, SHO ਸਣੇ 3 ਮੁਲਜ਼ਮਾਂ ਖਿਲਾਫ ਲੁੱਕ...
ਜਲੰਧਰ| ਥਾਣਾ ਡਵੀਜ਼ਨ ਨੰਬਰ 1 ਵਿਚ ਮਾਰਕੁੱਟ ਤੇ ਬੇਇੱਜ਼ਤੀ ਤੋਂ ਪ੍ਰੇਸ਼ਾਨ ਹੋ ਕੇ ਗੋਇੰਦਵਾਲ ਪੁਲ ਤੋਂ ਬਿਆਸ ਨਦੀ ‘ਚ ਛਾਲ ਲਗਾਉਣ ਵਾਲੇ ਢਿੱਲੋਂ ਬ੍ਰਦਰਸ ਮਾਨਵਜੀਤ ਸਿੰਘ ਤੇ ਜਸ਼ਨਬੀਰ ਢਿੱਲੋਂ ਮਾਮਲੇ ਵਿਚ ਨਾਮਜ਼ਦ ਐੱਸਐੱਚਓ ਨਵਦੀਪ...
ਲੁਧਿਆਣਾ : ਮੰਦਰ ਤੋਂ ਵਾਪਸ ਆਉਂਦੇ 5 ਸਾਲਾ ਬੱਚੇ ਨੂੰ ਸੜਕ ‘ਤੇ ਲੜਦੇ ਸਾਨ੍ਹਾਂ...
ਲੁਧਿਆਣਾ : ਜੀਟੀ ਰੋਡ ਜਲੰਧਰ ਬਾਈਪਾਸ ਤੋਂ ਜੱਸੀਆਂ ਰੋਡ ਦੇ ਰਾਹ ਨੂੰ ਘਰ ਪਰਤ ਰਹੇ ਇਕ ਪੰਜ ਸਾਲਾ ਬੱਚੇ ਸੜਕ ’ਤੇ ਲੜ ਰਹੇ ਸਾਨ੍ਹਾਂ ਨੇ ਬੁਰੀ ਤਰ੍ਹਾਂ ਕੁਚਲ ਦਿੱਤਾ। ਬੱਚੇ ਨੂੰ ਨਜ਼ਦੀਕੀ ਹਸਪਤਾਲ ਲਿਆਂਦਾ ਗਿਆ...
ਅਹਿਮ ਖਬਰ : ਰੋਡ ਐਕਸੀਡੈਂਟ ਪੀੜਤਾਂ ਦਾ ਪਹਿਲੇ 48 ਘੰਟਿਆਂ ਦੌਰਾਨ ਹੋਵੇਗਾ ਬਿਲਕੁਲ...
ਚੰਡੀਗੜ੍ਹ| ਸੜਕ ਹਾਦਸਿਆਂ ਦੇ ਪੀੜਤਾਂ ਦੀਆਂ ਕੀਮਤੀ ਜਾਨਾਂ ਬਚਾਉਣ ਦੇ ਮੱਦੇਨਜ਼ਰ ‘ਗੋਲਡਨ ਆਵਰ’ ਦੀ ਸੁਚੱਜੀ ਵਰਤੋਂ ਕਰਨ ਦੇ ਉਦੇਸ਼ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ‘ਫਰਿਸ਼ਤੇ ਸਕੀਮ’ ਦੇ...
‘ਆਪ’ ਦੇ ਦੋ ਵਿਧਾਇਕਾਂ ਘਰ ਆਈਆਂ ਖੁਸ਼ੀਆਂ: ਵਿਧਾਇਕਾ ਨਰਿੰਦਰ ਭਰਾਜ ਘਰ ਪੁੱਤਰ ਤੇ MLA...
ਚੰਡੀਗੜ੍ਹ| ਆਮ ਆਦਮੀ ਪਾਰਟੀ ਦੇ ਦੋ ਵਿਧਾਇਕਾਂ ਦੇ ਘਰ ਪ੍ਰਮਾਤਮਾ ਨੇ ਖੁਸ਼ੀਆਂ ਦੀ ਬਸ਼ਸ਼ਿਸ਼ ਕੀਤੀ ਹੈ। ਜੈਤੋ ਤੋਂ ਆਪ ਦੇ ਵਿਧਾਇਕ ਅਮੋਲਕ ਸਿੰਘ ਦੇ ਘਰ ਬੇਟੀ ਨੇ ਜਨਮ ਲਿਆ ਹੈ। ਜਿਸਦਾ ਨਾਂ ਉਨ੍ਹਾਂ ਨੇ...
ਸਕੇ ਭਰਾਵਾਂ ਦੀ ਖੁਦਕੁਸ਼ੀ ਦਾ ਮਾਮਲਾ : ਪਿਤਾ ਦੀ ਪੁਲਿਸ ਨੂੰ ਚੇਤਾਵਨੀ- SHO ਤੇ...
ਜਲੰਧਰ| ਜਲੰਧਰ ਦੇ ਥਾਣਾ ਡਿਵੀਜ਼ਨ ਨੰਬਰ ਇਕ ਵਿਚ ਕੁੱਟਮਾਰ ਤੇ ਜਲਾਲਤ ਤੋਂ ਤੰਗ ਆ ਕੇ ਗੋਇੰਦਵਾਲ ਪੁਲ ਤੋਂ ਬਿਆਸ ਦਰਿਆ ਵਿੱਚ ਛਾਲ ਮਾਰਨ ਵਾਲੇ ਢਿੱਲੋਂ ਭਰਾਵਾਂ ਮਾਨਵਜੀਤ ਅਤੇ ਜਸ਼ਨਬੀਰ ਢਿੱਲੋਂ ਦੇ ਪਿਤਾ ਜਤਿੰਦਰ ਪਾਲ...
ਬਸ ਆਹੀ ਘਾਟ ਬਾਕੀ ਸੀ : ਜਲੰਧਰ ‘ਚ ਪੋਸਟਮਾਰਟਮ ਦੌਰਾਨ ਲਾਸ਼ ਦੇ ਹੱਥ ‘ਚੋਂ...
ਫਿਲੌਰ, 5 ਸਤੰਬਰ| ਸ਼ਹਿਰ ਦੇ ਸਬ-ਡਵੀਜ਼ਨਲ ਸਿਵਲ ਹਸਪਤਾਲ ’ਚ ਪੋਸਟਮਾਰਟਮ ਲਈ ਰੱਖੀ ਗਈ ਲਾਸ਼ ਦੇ ਹੱਥ ’ਚੋਂ ਸੋਨੇ ਦੀ ਮੁੰਦਰੀ ਲਾਹੁਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਗੱਲ ਦਾ ਪਤਾ ਪਰਿਵਾਰ ਵਾਲਿਆਂ ਨੂੰ ਉਦੋਂ ਲੱਗਾ...













































