ਲੁਧਿਆਣਾ : 12 ਸਾਲ ਦੇ ਮੁੰਡੇ ਨੇ ਸ਼ੱਕੀ ਹਾਲਤ ‘ਚ ਦਿੱਤੀ ਜਾਨ, ਮਾਪੇ ਪਹਿਲਾਂ...

0
ਖੰਨਾ/ਲੁਧਿਆਣਾ, 12 ਸਤੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਖੰਨਾ ਦੇ ਨਜ਼ਦੀਕੀ ਪਿੰਡ ਇਕੋਲਾਹਾ ’ਚ 12 ਸਾਲਾ ਬੱਚੇ ਨੇ ਜਾਨ ਦੇ ਦਿੱਤੀ। ਮ੍ਰਿਤਕ ਬੱਚੇ ਦੀ ਪਛਾਣ ਰੋਗਈ ਉਰਫ਼ ਰੋਮੀ ਵਾਸੀ ਯੂਪੀ ਹਾਲ...

ਦਿੱਲੀ ਏਅਰਪੋਰਟ ਤੋਂ ਗੈਂਗਸਟਰ ਦਲਬੀਰ ਸਿੰਘ ਗ੍ਰਿਫਤਾਰ, ਅਮਰੀਕਾ ਭੱਜਣ ਦੀ ਸੀ ਤਿਆਰੀ

0
ਜਲੰਧਰ, 12 ਸਤੰਬਰ | ਅਮਰੀਕਾ ਭੱਜਣ ਦੀ ਫਿਰਾਕ ਵਿਚ ਦਿੱਲੀ ਏਅਰਪੋਰਟ ਉਤੇ ਪਹੁੰਚਿਆ ਗੈਂਗਸਟਰ ਦਲਬੀਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦਲਬੀਰ ਵਿਦੇਸ਼ ਭੱਜਣ ਦੀ ਫਿਰਾਕ ਵਿਚ ਸੀ। ਦੇਰ ਸ਼ਾਮ ਉਸਨੂੰ ਪੁਲਿਸ ਵਲੋਂ ਜਲੰਧਰ...

ਅਦਾਲਤ ਦੇ ਹੁਕਮਾਂ ‘ਤੇ ਐਂਟੀ ਡਰੱਗ ਫੋਰਸ ਆਗੂ ਪਰਮਿੰਦਰ ਸਿੰਘ ਝੋਟਾ ਰਿਹਾਅ

0
ਮਾਨਸਾ, 12 ਸਤੰਬਰ| ਐਂਟੀ ਡਰੱਗ ਫੋਰਸ, ਦੇ ਆਗੂ ਪਰਮਿੰਦਰ ਸਿੰਘ ਝੋਟਾ ਨੂੰ ਕੱਲ੍ਹ ਦੇਰ ਸ਼ਾਮ ਮੁਕਤਸਰ ਦੀ ਬੂੜਾ ਗੁੱਜਰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਉਸਦੀ ਬਿਨਾਂ ਸ਼ਰਤ ਰਿਹਾਈ ਲਈ...

ਮੈਟ੍ਰੀਮੋਨੀਅਲ ਸਾਈਟ ‘ਤੇ ਮਿਲੀ ਔਰਤ ਨਿਕਲੀ ਠੱਗ, ਆਨਲਾਈਨ ਨੌਜਵਾਨ ਤੋਂ 1 ਕਰੋੜ ਠੱਗਿਆ

0
ਅਹਿਮਦਾਬਾਦ, 12 ਸਤੰਬਰ | ਇਥੋਂ ਇਕ ਠੱਗੀ ਦੀ ਖਬਰ ਸਾਹਮਣੇ ਆਈ ਹੈ। ਜਿਵੇਂ ਕਿ ਦੇਸ਼ ਵਿੱਚ ਧੋਖਾਧੜੀ ਬਾਰੇ ਜਾਗਰੂਕਤਾ ਵੱਧ ਰਹੀ ਹੈ, ਉਂਝ ਹੀ ਧੋਖੇਬਾਜ਼ ਵੀ ਨਵੀਆਂ ਤਕਨੀਕਾਂ ਦਾ ਸਹਾਰਾ ਲੈ ਰਹੇ ਹਨ। ਜ਼ਿਆਦਾਤਰ...

ਬਰਨਾਲਾ ਦੇ ਨੌਜਵਾਨ ਦੀ ਆਸਟ੍ਰੇਲੀਆ ‘ਚ ਸੜਕ ਹਾਦਸੇ ‘ਚ ਮੌਤ, ਟਰਾਲੇ ਨੇ ਮਾਰੀ ਭਿਆਨਕ...

0
ਬਰਨਾਲਾ, 11 ਸਤੰਬਰ | ਆਸਟ੍ਰੇਲੀਆ ਤੋਂ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇਥੇ ਪਰਥ ਅਤੇ ਐਡੀਲੇਡ ਵਿਚਕਾਰ ਮੁੱਖ ਮਾਰਗ ‘ਤੇ ਸੜਕ ਹਾਦਸਾ ਵਾਪਰਿਆ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਇਸ ਵਿਚ ਬਰਨਾਲਾ ਦੇ ਪਿੰਡ...

ਖੰਨਾ ਪੁਲਿਸ ਵੱਲੋਂ ਨਾਜਾਇਜ਼ ਅਸਲਾ ਫੈਕਟਰੀ ਦਾ ਪਰਦਾਫਾਸ਼ : ਗਿਰੋਹ ਦੇ 3 ਮੈਂਬਰ ਹਥਿਆਰਾਂ...

0
ਲੁਧਿਆਣਾ, 11 ਸਤੰਬਰ | ਖੰਨਾ ਪੁਲਿਸ ਨੇ ਅੰਤਰਰਾਜੀ ਹਥਿਆਰ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ 3 ਮੈਂਬਰਾਂ ਨੂੰ ਮੱਧ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ 15 ਹਥਿਆਰ ਬਰਾਮਦ ਕੀਤੇ ਗਏ। ਦੱਸਿਆ ਜਾ...

ਮੋਗਾ : ਨੌਵੀਂ ‘ਚ ਪੜ੍ਹਦੀ ਭੈਣ ਨੂੰ ਛੇੜਨ ‘ਤੇ ਸਕੂਲ ਪੁੱਜੇ ਭਰਾ ਨਾਲ ਕੁੱਟਮਾਰ,...

0
ਮੋਗਾ| ਕੁਝ ਦਿਨ ਪਹਿਲਾਂ ਮੋਗਾ ਦੇ ਪਿੰਡ ਰਾਮੂੰਵਾਲਾ ਕਲਾਂ ਵਿੱਚ ਦੋ ਬੱਚਿਆਂ ਦੀ ਲੜਾਈ ਨੂੰ ਲੈ ਕੇ ਦੋ ਪਰਿਵਾਰਾਂ ਵਿੱਚ ਖੂਨੀ ਝੜਪ ਹੋ ਗਈ। ਇਕ ਪਰਿਵਾਰ ਨੇ ਦੂਜੇ ਪਰਿਵਾਰ ਦੇ ਘਰ ਜਾ ਕੇ ਉਨ੍ਹਾਂ...

ਹਿਮਾਚਲ ਤੋਂ ਜਲੰਧਰ ਆ ਰਹੇ ਪਰਿਵਾਰ ਨਾਲ ਹਥਿਆਰਾਂ ਦੀ ਨੋਕ ‘ਤੇ ਲੁੱਟ, ਆਸਟ੍ਰੇਲੀਆ ਤੋਂ...

0
ਜਲੰਧਰ| ਹਿਮਾਚਲ ਤੋਂ ਜਲੰਧਰ ਆ ਰਹੇ ਐਨਆਰਆਈ ਪਰਿਵਾਰ ਨਾਲ ਹੁਸਿ਼ਆਰਪੁਰ ਊਨਾ ਮਾਰਗ 'ਤੇ ਪੈਂਦੇ ਪਿੰਡ ਪਟਿਆੜੀਆਂ ਨਜ਼ਦੀਕ ਹਥਿਆਰਾਂ ਦੀ ਨੋਕ ਤੇ ਲੁੱਟ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਘਟਨਾ 'ਚ ਪਰਿਵਾਰ ਦੇ ਦੱਸਣ ਮੁਤਾਬਿਕ...

ਫਾਜ਼ਿਲਕਾ : ਮੰਦਰ ਮੱਥਾ ਟੇਕਣ ਗਈ ਲੜਕੀ ਦਾ ਨੌਜਵਾਨ ਨੇ ਵੱਢਿਆ ਗਲਾ, 2 ਦਿਨਾਂ...

0
ਫਾਜ਼ਿਲਕਾ, 11 ਸਤੰਬਰ | ਇਥੋਂ ਇਕ ਖੌਫਨਾਕ ਵਾਰਦਾਤ ਸਾਹਮਣੇ ਆਈ ਹੈ। ਸਥਾਨਕ ਪੁਰਾਣੇ ਫਾਜ਼ਿਲਕਾ ਰੋਡ ’ਤੇ ਸਥਿਤ ਜੋਹੜੀ ਮੰਦਰ ਵਿਚ ਆਪਣੀ ਮਾਂ ਨਾਲ ਮੱਥਾ ਟੇਕਣ ਆਈ ਨੌਜਵਾਨ ਕੁੜੀ ਦਾ ਮੰਦਰ ਵਿਚ ਲੁਕ ਕੇ ਬੈਠੇ...

ਜਲੰਧਰ : ਵੱਡੇ ਭਰਾ ਨੇ ਛੋਟੇ ਅਪਾਹਜ ਭਰਾ ‘ਤੇ ਕੀਤਾ ਕਾਤਲਾਨਾ ਹਮਲਾ, ਕਹਿੰਦਾ- ਮਾਰ...

0
ਜਲੰਧਰ| ਜਲੰਧਰ ਦੇ ਨਕੋਦਰ ਦੇ ਪਿੰਡ ਉੱਗੀ 'ਚ ਸ਼ਰਾਬ ਪੀ ਕੇ ਕਿਸੇ ਗੱਲ ਨੂੰ ਲੈ ਕੇ ਦੋ ਸਕੇ ਭਰਾਵਾਂ 'ਚ ਖੂਨੀ ਲੜਾਈ ਹੋ ਗਈ। ਵੱਡੇ ਭਰਾ ਤਰਸੇਮ ਨੇ ਸ਼ਰਾਬ ਦੇ ਨਸ਼ੇ 'ਚ ਆਪਣੇ ਅਪਾਹਜ...