ਪੰਜਾਬੀ ਫਿਲਮ ਡਾਇਰੈਕਟਰ ਤੇ ਕਿਰਾਏਦਾਰ ਵਿਚਾਲੇ ਕੁੱਟਮਾਰ, ਦੁਕਾਨ ਖ਼ਾਲੀ ਕਰਵਾਉਣ ਪਹੁੰਚੀ ਸੀ ਤੇਜੀ ਸੰਧੂ
ਲੁਧਿਆਣਾ, 3 ਅਕਤੂਬਰ | ਪੰਜਾਬੀ ਫਿਲਮ ਡਾਇਰੈਕਟਰ ਤੇ ਲੋਕ ਇਨਸਾਫ਼ ਪਾਰਟੀ ਦੀ ਆਗੂ ਤੇਜੀ ਸੰਧੂ ਤੇ ਉਸਦੇ ਕਿਰਾਏਦਾਰ ਵਿਚਾਲੇ ਸੋਮਵਾਰ ਨੂੰ ਝਗੜਾ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਸੰਧੂ ਦੁੱਗਰੀ ਦੇ ਭਾਈ ਹਿੰਮਤ...
ਜਲੰਧਰ : ਪੁਲਿਸ ਮੁਲਾਜ਼ਮ ਦੇ ਘਰੋਂ 17.25 ਲੱਖ ਦੀ ਚੋਰੀ ਕਰਨ ਵਾਲੇ ਪਤੀ-ਪਤਨੀ ਗ੍ਰਿਫਤਾਰ,...
ਜਲੰਧਰ, 3 ਅਕਤੂਬਰ | ਇਥੋਂ ਦੇ ਪੀ.ਏ.ਪੀ. 'ਚ ਪੁਲਿਸ ਮੁਲਾਜ਼ਮ ਦੇ ਘਰ ਉਸ ਦੇ ਇਕ ਸਾਥੀ ਨੇ ਚੋਰੀ ਕਰ ਲਈ ਸੀ ਪਰ ਇਹ ਗੱਲ ਜ਼ਿਆਦਾ ਦੇਰ ਤਕ ਛਿਪੀ ਨਹੀਂ ਰਹੀ। ਮਾਮਲਾ ਜਿਵੇਂ ਹੀ ਥਾਣੇ...
ਬੱਸੀ ਪਠਾਣਾਂ ‘ਚ 50 ਤੋਂ ਵੱਧ ਝੁੱਗੀਆਂ ‘ਚ ਲੱਗੀ ਭਿਆਨਕ ਅੱਗ, ਸਾਮਾਨ ਸੜ ਕੇ...
ਫਤਿਹਗੜ੍ਹ ਸਾਹਿਬ/ਬੱਸੀ ਪਠਾਣਾਂ, 3 ਅਕੂਤਬਰ | ਬੱਸੀ ਪਠਾਣਾਂ ਬਾਈਪਾਸ ’ਤੇ 50 ਤੋਂ ਵੱਧ ਝੁੱਗੀਆਂ ਵਿਚ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋ ਗਈਆਂ। ਝੁੱਗੀਆਂ ’ਚ ਭਿਆਨਕ ਅੱਗ ਲੱਗਦੀ ਦੇਖ ਕੇ ਲੋਕਾਂ ਨੇ ਤੁਰੰਤ ਇਸ...
ਰਾਹਤ : ਪੰਜਾਬ ‘ਚ ਪੈਟਰੋਲ ਹੋਇਆ ਸਸਤਾ, ਜਾਣੋ ਕੀਮਤ
ਨਵੀਂ ਦਿੱਲੀ, 3 ਅਕਤੂਬਰ|ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ ਸਥਿਰ ਹਨ। WTI ਕਰੂਡ ਸਵੇਰੇ 6 ਵਜੇ ਦੇ ਕਰੀਬ 0.60 ਫੀਸਦੀ ਘਟ ਕੇ 88.29 ਡਾਲਰ ਪ੍ਰਤੀ ਬੈਰਲ 'ਤੇ ਵਿਕ ਰਿਹਾ ਹੈ। ਇਸ ਦੇ ਨਾਲ...
ਲੁਧਿਆਣਾ : ਲੋਕ ਇਨਸਾਫ ਪਾਰਟੀ ਦੀ ਮਹਿਲਾ ਆਗੂ ਦੇ ਪਾੜੇ ਕੱਪੜੇ; ਭਰਾ ਦੀ ਵੀ...
ਲੁਧਿਆਣਾ, 3 ਅਕਤੂਬਰ | ਲੋਕ ਇਨਸਾਫ ਪਾਰਟੀ (LIP) ਦੀ ਸੀਨੀਅਰ ਆਗੂ ਤੇਜੀ ਸੰਧੂ ਅਤੇ ਉਸਦੇ ਭਰਾ ਦੀ ਆਪਣੇ ਕਿਰਾਏਦਾਰ ਨਾਲ ਝੜਪ ਹੋ ਗਈ। ਤੇਜੀ ਸੰਧੂ ਜਗਰਾਓਂ ਤੋਂ ਵਿਧਾਨ ਸਭਾ ਚੋਣ ਵੀ ਲੜ ਚੁੱਕੇ ਹਨ।...
ਬਟਾਲਾ : ਪੱਠੇ ਲੈਣ ਜਾ ਰਹੇ ਮੁੰਡੇ ਨੂੰ ਲੁਟੇਰਿਆਂ ਨੇ ਘੇਰ ਕੇ ਕਿਹਾ- ਜੋ...
ਬਟਾਲਾ, 3 ਅਕਤੂਬਰ| ਬਟਾਲਾ ਤੋਂ ਇਕ ਬਹੁਤ ਹੀ ਬੁਰੀ ਖਬਰ ਸਾਹਮਣੇ ਆਈ ਹੈ। ਇਥੋਂ ਨੇੜਲੇ ਪਿੰਡ ਦਾ ਇਕ ਮੁੰਡਾ ਸ਼ਾਮ ਨੂੰ ਆਪਣੇ ਖੇਤਾਂ ਵਿਚੋਂ ਪੱਠਣ ਵੱਢਣ ਜਾ ਰਿਹਾ ਸੀ ਕਿ ਉਸਨੂੰ ਲੁਟੇਰੇ ਪੈ ਗਏ।...
ਲੁਧਿਆਣਾ : ਲੋਹੇ ਦੀ ਪਾਈਪ ਲੈ ਕੇ ਐਕਟਿਵਾ ‘ਤੇ ਜਾ ਰਿਹਾ ਸੀ ਮੁੰਡਾ, ਪਾਈਪ...
ਲੁਧਿਆਣਾ, 3 ਅਕਤੂਬਰ| ਲੁਧਿਆਣਾ ਦੇ ਚੰਡੀਗੜ੍ਹ ਰੋਡ ਨੇੜੇ ਹਾਈ ਟੈਂਸ਼ਨ ਤਾਰਾਂ ਦੇ ਸੰਪਰਕ ਵਿੱਚ ਆਉਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦਾ ਨਾਮ ਮੁਰਾਰੀ ਹੈ। ਉਹ 33 ਫੁੱਟਾ ਰੋਡ ਦਾ ਰਹਿਣ ਵਾਲਾ...
Breaking : ਅੱਤਵਾਦੀ ਅਰਸ਼ ਡੱਲਾ ਦੇ 2 ਗੁਰਗੇ ਹਥਿਆਰਾਂ ਸਮੇਤ ਗ੍ਰਿਫਤਾਰ
ਮੋਹਾਲੀ/ਖਰੜ, 3 ਅਕਤੂਬਰ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਮੋਹਾਲੀ ਨੇੜਿਓਂ ਅੱਤਵਾਦੀ ਅਰਸ਼ ਡੱਲਾ ਦੇ 2 ਗੁਰਗੇ ਕਾਬੂ ਕੀਤੇ ਗਏ ਹਨ। ਇਨ੍ਹਾਂ ਤੋਂ ਖਤਰਨਾਕ ਹਥਿਆਰ ਵੀ ਬਰਾਮਦ ਹੋਏ ਹਨ। ਦੱਸਿਆ ਜਾ ਰਿਹਾ...
ਨਵਾਂਸ਼ਹਿਰ : ਸੱਪ ਦੇ ਡੰਗਣ ਨਾਲ ਸਕੇ ਭੈਣ-ਭਰਾ ਦੀ ਮੌਤ
ਨਵਾਂਸ਼ਹਿਰ, 3 ਅਕਤੂਬਰ| ਨਵਾਂਸ਼ਹਿਰ ਦੇ ਕੁਲਥਮ ਪਿੰਡ ਤੋਂ ਬਹੁਤ ਬੁਰੀ ਖਬਰ ਸਾਹਮਣੇ ਆਈ ਹੈ। ਇਥੇ ਸਕੇ ਭੈਣ-ਭਰਾ ਦੀ ਸੱਪ ਦੇ ਡੱਸਣ ਨਾਲ ਮੌਤ ਹੋਣ ਦੀ ਜਾਣਕਾਰੀ ਮਿਲੀ ਹੈ।
ਜਾਣਕਾਰੀ ਅਨੁਸਾਰ ਦੋਵੇਂ ਭੈਣ-ਭਰਾ ਨੂੰ ਸੁੱਤੇ ਪਿਆਂ...
ਮਨਪ੍ਰੀਤ ਬਾਦਲ ਵਿਜੀਲੈਂਸ ਦੀ ਗ੍ਰਿਫ਼ਤ ਤੋਂ 8 ਦਿਨਾਂ ਬਾਅਦ ਵੀ ਬਾਹਰ, ਭਾਲ ਲਈ ਛਾਪੇਮਾਰੀ...
ਬਠਿੰਡਾ, 3 ਅਕਤੂਬਰ | ਮਾਡਲ ਟਾਊਨ ਫੇਜ਼ ਇਕ ਵਿਚ ਪਲਾਂਟ ਖ਼ਰੀਦ ਮਾਮਲੇ ਵਿਚ ਭਗੌੜੇ ਚੱਲ ਰਹੇ ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਆਗੂ ਮਨਪ੍ਰੀਤ ਬਾਦਲ ਦੀ ਭਾਲ ਲਈ ਵਿਜੀਲੈਂਸ ਟੀਮਾਂ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ...











































