ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ
ਬਠਿੰਡਾ, 26 ਸਤੰਬਰ | ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਹੋ ਗਏ ਹਨ। ਬਠਿੰਡਾ ਦੀ ਅਦਾਲਤ ਨੇ ਫੈਸਲਾ ਸੁਣਾਇਆ ਹੈ। 12 ਅਕਤੂਬਰ ਨੂੰ ਅਦਾਲਤ ਵਿਚ ਅਗਲੀ ਸੁਣਵਾਈ ਹੋਵੇਗੀ। ਦੱਸ ਦਈਏ ਕਿ...
ਮਾਨਸਾ ‘ਚ ਓਵਰਡੋਜ਼ ਨਾਲ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ, 6 ਸਾਲ ਤੋਂ ਕਰ...
ਮਾਨਸਾ, 26 ਸਤੰਬਰ | ਇਥੋਂ ਇਕ ਦੁਖਦਾਈ ਖਬਰ ਆਈ ਹੈ। ਅੱਜ ਨਸ਼ੇ ਦੀ ਓਵਰਡੋਜ਼ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪਰਵਿੰਦਰ ਸਿੰਘ (28) ਵਾਸੀ ਵਾਟਰ ਵਰਕਸ ਰੋਡ ਮਾਨਸਾ ਵਜੋਂ ਹੋਈ...
ਦਿੱਲੀ ‘ਚ ਚੋਰਾਂ ਵੱਲੋਂ ਜਿਊਲਰੀ ਸ਼ਾਪ ਦੀ ਛੱਤ ਪਾੜ ਕੇ 25 ਕਰੋੜ ਦੇ ਗਹਿਣੇ...
ਦਿੱਲੀ, 26 ਸਤੰਬਰ | ਦਿੱਲੀ ਵਿਚ ਚੋਰੀ ਦੀ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ। ਇਥੇ ਜੰਗਪੁਰਾ ਦੇ ਜਿਊਲਰੀ ਸ਼ੋਅਰੂਮ ਵਿਚ ਚੋਰਾਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ। ਚੋਰਾਂ ਨੇ ਛੱਤ ਪਾੜ ਕੇ ਲਗਭਗ 25 ਕਰੋੜ...
ਗਰਮਖਿਆਲੀ ਕਰਨਵੀਰ ਸਿੰਘ ਵਿਰੁੱਧ ਰੈੱਡ ਕਾਰਨਰ ਨੋਟਿਸ ਜਾਰੀ; 13 ਸਾਲ ਪੁਰਾਣੇ ਕਤਲ ਮਾਮਲੇ ‘ਚ...
ਨਵੀਂ ਦਿੱਲੀ, 26 ਸਤੰਬਰ | ਭਾਰਤ ਸਰਕਾਰ ਨੇ ਗਰਮਖਿਆਲੀ ਕਰਨਵੀਰ ਸਿੰਘ ਵਿਰੁੱਧ ਕਾਰਵਾਈ ਕਰਦਿਆਂ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਕਰਨਵੀਰ ਲੰਬੇ ਸਮੇਂ ਤੋਂ ਪਾਕਿਸਤਾਨ ਵਿਚ ਬੱਬਰ ਖਾਲਸਾ ਵਧਵਾ...
ਵੱਡੀ ਖਬਰ : ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਸੁਣਵਾਈ ਤੋਂ ਪਹਿਲਾਂ ਹੀ ਪਟੀਸ਼ਨ...
ਬਠਿੰਡਾ, 26 ਸਤੰਬਰ | ਵਿਜੀਲੈਂਸ ਬਿਊਰੋ ਬਠਿੰਡਾ ਵਲੋਂ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇਕ ਪੀ.ਸੀ.ਐੱਸ. ਅਧਿਕਾਰੀ ਸਮੇਤ 6 ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਨ ਮਗਰੋਂ ਮਨਪ੍ਰੀਤ ਬਾਦਲ ਵੱਲੋਂ...
ਵੀਡੀਓ ਵਾਇਰਲ ਮਗਰੋਂ ਡਿਪ੍ਰੈਸ਼ਨ ‘ਚ ਆਇਆ ਕੁੱਲ੍ਹੜ ਪੀਜ਼ਾ ਕਪਲ, ਪਬਲਿਕ ਤੋਂ ਕੀਤੀ ਇਹ ਅਪੀਲ
ਜਲੰਧਰ, 26 ਸਤੰਬਰ | ਵੀਡੀਓ ਵਾਇਰਲ ਹੋਣ ਮਗਰੋਂ ਡਿਪ੍ਰੈਸ਼ਨ 'ਚ ਕੁੱਲ੍ਹੜ ਪੀਜ਼ਾ ਕਪਲ ਆ ਗਿਆ ਹੈ। ਉਨ੍ਹਾਂ ਸੋਸ਼ਲ ਮੀਡੀਆ ਉਤੇ ਪੋਸਟ ਜਾਰੀ ਕਰਕੇ ਕਿਹਾ ਕਿ ਸਾਡੀ ਹਿੰਸਤ ਨਹੀਂ ਪੈਂਦੀ ਕਿ ਵਾਰ-ਵਾਰ ਇੰਟਰਵਿਊ ਜਾਂ ਸੋਸ਼ਲ...
ਬਾਬਾ ਫਰੀਦ ਕਾਲਜ ਦੀ ਵਿਦਿਆਰਥਣ ਨੇ ਸ਼ੱਕੀ ਹਾਲਤ ‘ਚ ਦਿੱਤੀ ਜਾਨ, ਲਾਅ ਦੀ ਸੀ...
ਫਰੀਦਕੋਟ, 26 ਸਤੰਬਰ | ਬਾਬਾ ਫਰੀਦ ਲਾਅ ਕਾਲਜ ਵਿਚ ਕਾਨੂੰਨ ਦੀ ਪੜ੍ਹਾਈ ਕਰ ਰਹੀ ਵਿਦਿਆਰਥਣ ਨੇ ਹੋਸਟਲ ਵਿਚ ਜਾਨ ਦੇ ਦਿੱਤੀ। ਵਿਦਿਆਰਥਣ ਫਰੀਦਕੋਟ ਦੇ ਬਾਬਾ ਫਰੀਦ ਲਾਅ ਕਾਲਜ ਚੌਥੇ ਸਾਲ ਦੀ ਵਿਦਿਆਰਥਣ ਸੀ। ਉਸ...
ਮੋਗਾ ‘ਚ ਚਿੱਟੇ ਨਾਲ ਇਕ ਹੋਰ ਨੌਜਵਾਨ ਦੀ ਮੌਤ, ਨਸ਼ੇ ਲਈ 7 ਏਕੜ ਜ਼ਮੀਨ...
ਮੋਗਾ, 26 ਸਤੰਬਰ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਮਾਨਸਾ ਵਿਚ ਐਤਵਾਰ ਨੂੰ ਪਰਮਿੰਦਰ ਸਿੰਘ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਪਰਮਿੰਦਰ ਨੂੰ 3 ਦਿਨ ਪਹਿਲਾਂ ਬੀਮਾਰ ਹੋਣ ‘ਤੇ ਸਰਕਾਰੀ...
ਕੋਰੋਨਾ ਤੋਂ ਬਾਅਦ X ਵਾਇਰਸ ਨੇ ਵਧਾਈ ਚਿੰਤਾ, WHO ਨੇ ਕੀਤਾ ਅਲਰਟ
ਨਵੀਂ ਦਿੱਲੀ, 27 ਸਤੰਬਰ | ਕੋਰੋਨਾ ਤੋਂ ਬਾਅਦ X ਵਾਇਰਸ ਨੇ ਚਿੰਤਾ ਵਧਾ ਦਿੱਤੀ ਹੈ। WHO ਨੇ ਅਲਰਟ ਜਾਰੀ ਕੀਤਾ ਹੈ, ਇਹ ਵਾਇਰਸ ਭਾਰਤ ਵਿਚ ਕਿਸੇ ਵੀ ਸਮੇਂ ਦਸਤਕ ਦੇ ਸਕਦਾ ਹੈ। WHO...
Breaking : ਵਕੀਲ ’ਤੇ ਅਣਮਨੁੱਖੀ ਤਸ਼ੱਦਦ ਢਾਹੁਣ ਵਿਰੁੱਧ ਅੱਜ ਤੋਂ ਹੜਤਾਲ ’ਤੇ ਜਾਣ ਦਾ...
ਚੰਡੀਗੜ੍ਹ, 26 ਸਤੰਬਰ | ਇਥੋਂ ਇਕ ਤਾਜ਼ਾ ਖਬਰ ਸਾਹਮਣੇ ਆਈ ਹੈ। ਪੰਜਾਬ, ਹਰਿਆਣਾ ਤੇ ਚੰਡੀਗੜ੍ਹ 'ਚ ਅੱਜ ਹੜਤਾਲ 'ਤੇ ਵਕੀਲ ਚੱਲੇ ਗਏ ਹਨ। ਮਾਮਲਾ ਪੁਲਿਸ ਹਿਰਾਸਤ ਵਿਚ ਵਕੀਲ ਨੂੰ ਥਰਡ ਡਿਗਰੀ ਟਾਰਚਰ ਕਰਨ ਦਾ...












































