ਮੁਹਾਲੀ ‘ਚ ਪੁਲਿਸ ਮੁਲਾਜ਼ਮਾਂ ਤੋਂ ਤੰਗ ਆ ਕੇ ਨੌਜਵਾਨ ਨੇ ਦਿੱਤੀ ਜਾਨ, ਮੰਗਦੇ ਸਨ...
ਮੁਹਾਲੀ, 30 ਸਤੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਮੁਹਾਲੀ ਦੇ ਖਰੜ 'ਚ ਪੁਲਿਸ ਮੁਲਾਜ਼ਮਾਂ ਤੋਂ ਤੰਗ ਆ ਕੇ ਇਕ ਨੌਜਵਾਨ ਨੇ ਜਾਨ ਦੇ ਦਿੱਤੀ। 2 ਪੁਲਿਸ ਮੁਲਾਜ਼ਮਾਂ ਨੇ ਨੌਜਵਾਨ ਤੋਂ 20...
ਅੰਮ੍ਰਿਤਸਰ : ਸਹੁਰੇ ਪਰਿਵਾਰ ਨੇ ਨੂੰਹ ਨੂੰ ਬਹਾਨੇ ਨਾਲ ਪਿਲਾਈ ਜ਼ਹਿਰੀਲੀ ਚੀਜ਼, ਹਾਲਤ ਗੰਭੀਰ
ਅੰਮ੍ਰਿਤਸਰ, 30 ਸਤੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਦਾਜ ਲਈ ਤੰਗ-ਪ੍ਰੇ੍ਸ਼ਾਨ ਕਰ ਰਹੇ ਸਹੁਰੇ ਪਰਿਵਾਰ ਵੱਲੋਂ ਨੂੰਹ ਨੂੰ ਬਹਾਨੇ ਨਾਲ ਜ਼ਹਿਰੀਲੀ ਚੀਜ਼ ਪਿਲਾ ਦਿੱਤੀ ਗਈ। ਇਸ ਮਾਮਲੇ ’ਚ ਥਾਣਾ ਮੋਹਕਮਪੁਰਾ ਦੀ...
Breaking : ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ਵਾਲਿਆਂ ਲਈ ਜ਼ਰੂਰੀ ਖ਼ਬਰ, ਅੱਜ ਤੋਂ ਬਾਅਦ ਨਹੀਂ...
ਲੁਧਿਆਣਾ, 30 ਸਤੰਬਰ | ਪੰਜਾਬ ਸਰਕਾਰ ਵੱਲੋਂ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ’ਤੇ ਵਿਆਜ-ਪੈਨਲਟੀ ਦੀ ਮੁਆਫ਼ੀ ਦੇਣ ਲਈ 2 ਫੇਜ਼ਾਂ ’ਚ ਇਸ ਸਾਲ 31 ਦਸੰਬਰ ਤੋਂ ਲੈ ਕੇ ਅਗਲੇ 31 ਮਾਰਚ ਤੱਕ ਦੀ ਡੈੱਡਲਾਈਨ...
ਮੁਕਤਸਰ : ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ 2 ਭਰਾਵਾਂ ਵੱਲੋਂ ਕਤਲ, ਰੰਜਿਸ਼ਨ ਲਿਆ ਬਦਲਾ
ਮੁਕਤਸਰ/ਮੰਡੀ ਕਿੱਲਿਆਂਵਾਲੀ, 30 ਸਤੰਬਰ | ਇਥੋਂ ਇਕ ਵੱਡੀ ਵਾਰਦਾਤ ਦੀ ਖਬਰ ਸਾਹਮਣੇ ਆਈ ਹੈ। ਅੱਜਕਲ ਮਾਮੂਲੀ ਗੱਲ ਨੂੰ ਲੈ ਕੇ ਲੋਕੀਂ ਇਕ-ਦੂਜੇ ਦਾ ਕਤਲ ਕਰ ਰਹੇ ਹਨ। ਅਜਿਹੀ ਹੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਦੇ...
ਮੋਗਾ : ਧੀ ਨੇ ਧੋਖੇ ਨਾਲ ਨਾਮ ਕਰਵਾਈ 7 ਕਿੱਲੇ ਜ਼ਮੀਨ, ਪਿਓ ਨੇ ਪ੍ਰੇਸ਼ਾਨ...
ਮੋਗਾ, 30 ਸਤੰਬਰ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਔਰਤ ਨੇ ਆਪਣੇ ਪਤੀ ਨਾਲ ਮਿਲ ਕੇ ਪਿਤਾ ਨੂੰ ਝਾਂਸੇ ਵਿਚ ਲੈ ਕੇ 7 ਏਕੜ ਜ਼ਮੀਨ ਤੇ ਮਕਾਨ ਆਪਣੇ ਨਾਂ ਕਰਵਾ ਲਿਆ, ਇਸ...
ਪੰਜਾਬ ‘ਚ ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਦਾ ਅੱਜ ਤੀਜਾ ਦਿਨ : 203 ਟਰੇਨਾਂ...
ਮੁਹਾਲੀ, 30 ਸਤੰਬਰ | ਪੰਜਾਬ ਵਿਚ ਮੁਆਵਜ਼ੇ, ਘੱਟੋ-ਘੱਟ ਸਮਰਥਨ ਮੁੱਲ ਅਤੇ ਕਰਜ਼ਾ ਮੁਆਫ਼ੀ ਨੂੰ ਲੈ ਕੇ ਕਿਸਾਨਾਂ ਦਾ ਅੰਦੋਲਨ ਤੀਜੇ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਪੰਜਾਬ ਭਰ ਵਿੱਚ ਰੇਲਵੇ ਲਾਈਨਾਂ ’ਤੇ ਬੈਠੇ ਕਿਸਾਨ ਅੱਜ...
ਪਾਕਿਸਤਾਨ ਦੇ ਬਲੋਚਿਸਤਾਨ ‘ਚ ਆਤਮਘਾਤੀ ਬੰਬ ਧਮਾਕੇ ‘ਚ 34 ਲੋਕਾਂ ਦੀ ਮੌਤ, 130 ਤੋਂ...
ਕਰਾਚੀ, 29 ਸਤੰਬਰ | ਪੀ.ਟੀ.ਆਈ. ਪਾਕਿਸਤਾਨ ਦੇ ਬਲੋਚਿਸਤਾਨ ਸੂਬੇ 'ਚ ਇਕ ਮਸਜਿਦ ਨੇੜੇ ਹੋਏ ਆਤਮਘਾਤੀ ਹਮਲੇ 'ਚ ਕਰੀਬ 34 ਲੋਕਾਂ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਹਮਲੇ 'ਚ 130 ਤੋਂ ਵੱਧ ਲੋਕ...
CM ਮਾਨ ਨੇ ਸੰਗਰੂਰ ਦੇ 12 ਪਿੰਡਾਂ ‘ਚ ਆਧੁਨਿਕ ਸਹੂਲਤਾਂ ਨਾਲ ਲੈਸ ਲਾਇਬ੍ਰੇਰੀਆਂ ਦਾ...
ਸੰਗਰੂਰ, 29 ਸਤੰਬਰ | ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੰਗਰੂਰ ਵਾਸੀਆਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ 12 ਲਾਇਬ੍ਰੇਰੀਆਂ ਦਾ ਵੱਡਾ ਤੋਹਫ਼ਾ ਦਿੰਦਿਆਂ ਨਾਲ ਹੀ ਐਲਾਨ ਕੀਤਾ ਕਿ ਸਰਕਾਰੀ ਸਕੂਲਾਂ ਵਿਚ ਬੱਚਿਆਂ ਨੂੰ...
ਸੁਖਪਾਲ ਖਹਿਰਾ ਦੀ ਗ੍ਰਿਫਤਾਰੀ ‘ਤੇ ਕੇਜਰੀਵਾਲ ਦਾ ਵੱਡਾ ਬਿਆਨ : ਮੈਂ ਪੂਰੀ ਤਰ੍ਹਾਂ INDIA...
ਨਵੀਂ ਦਿੱਲੀ, 29 ਸਤੰਬਰ | ਜਦੋਂ ਪੱਤਰਕਾਰਾਂ ਨੇ ਸ਼ੁੱਕਰਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਵਿਚ ਇਕ ਕਾਂਗਰਸੀ ਆਗੂ ਦੀ ਗ੍ਰਿਫ਼ਤਾਰੀ ਅਤੇ ਭਾਰਤ ਗਠਜੋੜ ਤੋਂ ਵੱਖ ਹੋਣ ਦੀ ਚਰਚਾ ਬਾਰੇ ਪੁੱਛਿਆ ਤਾਂ...
Breaking : ਮੋਬਾਇਲ ‘ਚ ਆ ਰਹੇ ਐਮਰਜੈਂਸੀ ਵਾਈਬ੍ਰੇਸ਼ਨ ਦੇ ਮੈਸੇਜ ਤੋਂ ਘਬਰਾਓ ਨਾ, ਚੱਲ...
ਚੰਡੀਗੜ੍ਹ, 29 ਸਤੰਬਰ | ਜੇਕਰ ਤੁਹਾਨੂੰ ਆਪਣੇ ਫੋਨ 'ਤੇ ਐਮਰਜੈਂਸੀ ਅਲਰਟ ਮਿਲ ਰਿਹਾ ਹੈ ਤਾਂ ਘਬਰਾਓ ਨਾ। ਦਰਅਸਲ, ਇਹ ਐਮਰਜੈਂਸੀ ਅਲਰਟ ਕੇਂਦਰ ਸਰਕਾਰ ਦੇ ਦੂਰਸੰਚਾਰ ਵਿਭਾਗ ਵੱਲੋਂ ਭੇਜਿਆ ਗਿਆ ਸੀ, ਜੋ ਮਹਿਜ਼ ਇਕ ਟੈਸਟ...












































